ਕੋਵਾਸ਼ੀਲਡ ਵੈਕਸੀਨ ਮੈੱਗਾ ਟੀਕਾਕਰਨ ਕੈਂਪ : ਕੱਲ ਸ਼ਨੀਵਾਰ [03 ਜੁਲਾਈ] ਨੂੰ : ਸਿਵਿਲ ਸਰਜਨ

ਕੋਵਾਸ਼ੀਲਡ ਵੈਕਸੀਨ ਮੈੱਗਾ ਟੀਕਾਕਰਨ ਕੈਂਪ : ਕੱਲ ਸ਼ਨੀਵਾਰ [03 ਜੁਲਾਈ] ਨੂੰ : ਸਿਵਿਲ ਸਰਜਨ

ਮੋਗਾ [ ਕੈਪਟਨ ਸੁਭਾਸ਼ ਚੰਦਰ ਸ਼ਰਮਾ]:= ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਗਾ ਅੰਦਰ ਮੈਗਾ ਕੋਵਾਸ਼ਿਲਡ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਿਲਾ ਨੋਡਲ ਅਫ਼ਸਰ ਅਤੇ ਜਿਲਾ ਟੀਕਾਕਰਨ ਅਫ਼ਸਰ ਮੋਗਾ ਡਾਕਟਰ ਅਸ਼ੋਕ ਸਿੰਗਲਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਮੋਗਾ ਸ਼ਹਿਰ ਅਤੇ ਬਲਾਕਾਂ ਅੰਦਰ ਕੋਵਿਡ-19 ਤੋ ਬਚਾਵ ਲਈ ਸਰਕਾਰ ਦੇ ਹੁਕਮਾਂ ਮੁਤਾਬਿਕ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਪਰ ਬਹੁਤ ਵੱਡੀ ਪੱਧਰ ਤੇ ਪੂਰੇ ਪੁਖਤਾ ਪ੍ਰਬੰਧਾਂ ਨਾਲ ਜਿਲੇ ਅੰਦਰ ਮੈਗਾ ਕੈੰਪ ਲਗਾਏ ਜਾ ਰਹੇ ਹਨ ਜਿਸ ਦੌਰਾਨ ਕੱਲ੍ਹ ਸ਼ਨੀਵਾਰ ਮਿਤੀ 03 ਜੁਲਾਈ ਨੂੰ ਵੈਕਸੀਨ ਟੀਕਾਕਰਨ ਕੈਂਪ ਕੋਵਾਸ਼ੀਲਡ (18 ਸਾਲ ਤੌ ਉਪਰ ਕੋਈ ਵੀ ਪਹਿਲੀ ਤੇ ਦੂਜੀ ਖੁਰਾਕ ਲਈ) := ਸਰਕਾਰੀ ਕੰਨਿਆ ਸਕੂਲ ਮੇਨ ਬਜਾਰ ਮੋਗਾ, ਰਾਧਾ ਸੁਆਮੀ ਡੇਰਾ ਕੋਟ ਕਪੂਰਾ ਬਾਈ ਪਾਸ ਮੋਗਾ, ਰਾਧਾ ਸੁਆਮੀ ਡੇਰਾ ਅਮ੍ਰਿਤਸਰ ਰੋਡ ਮੋਗਾ, ਨੈਸ਼ਨਲ ਕਾਨਵੈਂਟ ਸਕੂਲ ਮੋਗਾ,ਆਰਿਆ ਮਾਡਲ ਸਕੂਲ ਮੋਗਾ, ਟੀਚਰ ਕਲੋਨੀ,ਬਾਬਾ ਦੀਪ ਸਿੰਘ ਸੋਸਾਇਟੀ ਬਿਜਲੀ ਘਰ ਦੇ ਸਾਹਮਣੇ, ਕੈਬਰੈਜ ਇੰਨਟਰਨੈਸ਼ਨਲ ਸਕੂਲ ਅਤੇ ਡੇਰਾ ਸੱਚਾ ਸੌਦਾ ਕੋਟ ਕਪੂਰਾ ਬਾਈ ਪਾਸ ਮੋਗਾ।

ਕੋਵਾਸ਼ੀਲਡ ਦੀ ਦੂਜੀ ਡੋਜ ਇੰਨਟਰਨੈਸ਼ਨਲ ਵਿਦਿਆਰਥੀਆਂ ਲਈ [ 84 ਦਿਨਾਂ ਤੋਂ ਪਹਿਲਾਂ ] ਕੇਵਲ ਸਰਕਾਰੀ ਕੰਨਿਆ ਸਕੂਲ ਵਿਖੇ ਹੀ।

ਕੱਲ੍ਹ ਸ਼ਨੀਵਾਰ ਮਿਤੀ 03 ਜੁਲਾਈ ਨੂੰ ਜਿਲਾ ਮੋਗਾ ਦੇ ਬਲਾਕਾਂ ਢੁੱਡੀ ਕੇ, ਨਿਹਾਲ ਸਿੰਘ ਵਾਲਾ, ਬੱਧਨੀ ਕਲਾਂ,ਪੱਤੋ ਹੀਰਾ ਸਿੰਘ, ਡਰੋਲੀ, ਕੋਟ ਇਸੇ ਖਾਂ, ਬਾਘਾ ਪੁਰਾਣਾ ਤੇ ਠੱਠੀ ਭਾਈ ਵਿੱਖੇ ਵੀ ਕੈਂਪਾਂ ਰਾਹੀਂ ਵੈਕਸੀਨ ਟੀਕਾਕਰਨ ਹੋਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कुरुक्षेत्र विश्वविद्यालय के यूआईईटी संस्थान ने बीटेक 8 वे सेमेस्टर का रिजल्ट घोषित कि

Fri Jul 2 , 2021
कुरुक्षेत्र विश्वविद्यालय के यूआईईटी संस्थान ने बीटेक 8 वे सेमेस्टर का रिजल्ट घोषित किया। हरियाणा संपादक – वैद्य पण्डित प्रमोद कौशिक।दूरभाष – 94161-91877 कुरुक्षेत्र 2 जुलाई:- कुरुक्षेत्र विश्वविद्यालय कुरुक्षेत्र के यूआईईटी संस्थान में क्रेडिट बेस्ट सिस्टम पर आधारित बीटेक कंप्यूटर साइंस इंजीनियरिंग बीटेक मैकेनिकल इंजीनियरिंग बीटेक इलेक्ट्रॉनिक्स एंड कम्युनिकेशन इंजीनियरिंग […]

You May Like

advertisement