ਵਿਧਾਨ ਸਭਾ ਚੋਣਾਂ 2022 ਲਈ ਤਿਆਰੀਆਂ ਮੁਕੰਮਲ, ਪੋਲ ਪਾਰਟੀਆਂ ਰਵਾਨਾ

ਹਲਕਾ ਫਿਰੋਜਪੁਰ ਦਿਹਾਤੀ ਵਿੱਚ 241 ਬੂਥਾਂ ਤੇ ਪੈਣਗੀਆ ਵੋਟਾਂ

6 ਆਦਰਸ਼ ਬੂਥ, 1 ਪੀ ਡਬਲ ਯੂ ਬੂਥ ਤੇ 1 ਪਿੰਕ ਬੂਥ ਕਰੇਗਾ ਵੋਟਰਾਂ ਦਾ ਸਵਾਗਤ

ਫ਼ਿਰੋਜ਼ਪੁਰ 19 ਫ਼ਰਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਲੋਕਤੰਤਰ ਦੇ ਮਹਾਉਤਸਵ ਅਧੀਨ ਵਿਧਾਨ ਸਭਾ ਚੋਣਾਂ 2022 ਲਈ ਹਲਕਾ ਫਿਰੋਜ਼ਪੁਰ ਦਿਹਾਤੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ।ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗਿਰੀਸ਼ ਦਯਾਲਨ ਦੀ ਅਗਵਾਈ ਵਿੱਚ ਰਿਟਰਨਿੰਗ ਅਫ਼ਸਰ ਕਮ ਏਡੀਸੀ ਫਿਰੋਜ਼ਪੁਰ ਅਮਿਤ ਮਹਾਜਨ ਦੀ ਦੇਖ ਰੇਖ ਵਿੱਚ ਹਲਕੇ ਦੇ 241 ਬੂਥਾਂ ਤੇ ਵੋਟਾਂ ਪਾਈਆਂ ਜਾਣਗੀਆਂ ਇਸ ਸੰਬੰਧੀ ਅੱਜ ਸ਼ਾਮ ਤੱਕ ਇਨ੍ਹਾਂ ਆਪਣੇ ਨਿਰਧਾਰਿਤ ਬੂਥਾਂ ਤੇ ਪੋਲਿੰਗ ਪਾਰਟੀਆਂ ਪਹੁੰਚ ਜਾਣਗੀਆਂ ।ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਛੇ ਆਦਰਸ਼ ਬੂਥ ਇੱਕ ਪੀਡਬਲਿਊਡੀ ਬੂਥ ਅਤੇ ਇਕ ਪਿੰਕ ਬੂਥ ਵੋਟਰਾਂ ਦਾ ਸਵਾਗਤ ਕਰੇਗਾ।ਹਰੇਕ ਬੂਥ ਉਪਰ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਪਹਿਲੇ ਦਸ ਵੋਟਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ 077 ਹਰਜਿੰਦਰ ਸਿੰਘ,ਮੈਡਮ ਸ਼ਿਪਰਾ ਸਿੰਘ ਜਿਲ੍ਹਾ ਡਵੈਲਪਮੈਂਟ ਫੈਲੋ, ਸਹਾਇਕ ਚੋਂਣਕਾਰ ਰਜਿਸਟ੍ਰੇਸ਼ਨ ਗੁਰਮੀਤ ਸਿੰਘ ,ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਇਲੈਕਸ਼ਨ ਸੈੱਲ ਇੰਨਚਾਰਜ ਜਸਵੰਤ ਸੈਣੀ, ਸਵੀਪ ਕੋਆਰਡੀਨੇਟਰ ਸਤਿੰਦਰ ਸਿੰਘ, ਸਵੀਪ ਕੋਆਰਡੀਨੇਟਰ ਦਿਹਾਤੀ ਕਮਲ ਸ਼ਰਮਾ, ਲਖਵਿੰਦਰ ਸਿੰਘ,ਰਾਕੇਸ਼ ਕੁਮਾਰ, ਚੋਣ ਕਾਨੂੰਗੋ ਮੈਡਮ ਗਗਨਦੀਪ, ਅੰਗਰੇਜ਼ ਸਿੰਘ, ਮੈਡਮ ਸ਼ਮਾ, ਪੀਪਲ ਸਿੰਘ ਚਮਕੋਰ ਸਿੰਘ, ਨਿਰਮਲ ਖੁਰਾਣਾ,ਪ੍ਰੋਗਰਾਮਰ ਤ੍ਰਿਲੋਚਨ ਸਿੰਘ,ਸੁਖਚੈਨ ਸਿੰਘ,ਪ੍ਰਿੰਸੀਪਾਲ ਸੰਜੀਵ ਟੰਡਨ, ਅਤਰ ਸਿੰਘ ਗਿੱਲ, ਸੰਦੀਪ ਟੰਡਨ, ਮੇਹਰਦੀਪ ਸਿੰਘ, ਮਹਿੰਦਰ ਸਿੰਘ ਲੂਬੰੜੀ ਵਾਲਾ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कन्नौज:लोकतंत्र के महापर्व विधानसभा चुनाव में जिला प्रशासन ने कोविड गाइडलाइन को किया दरकिनार

Sun Feb 20 , 2022
लोकतंत्र के महापर्व विधानसभा चुनाव में जिला प्रशासन ने कोविड गाइडलाइन को किया दरकिनार✒️✒️✒️✒️✒️✒️✒️✒️✒️लोकतंत्र के महापर्व विधानसभा चुनाव के दौरान जहां राजनीतिक दलों ने कोविड-19 को ताक पर रखकर धुआंधार प्रचार प्रसार एवं जनसंपर्क किया वही प्रशासनिक अधिकारियों ने भी कोविड-19 गाइडलाइन का कोई ख्याल नहीं रखा शनिवार को पोलिंग […]

You May Like

Breaking News

advertisement