ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਜਿਲਾ ਮੋਗਾ ਦੀ ਮਹੀਨਾਵਾਰ ਮੀਟਿੰਗ : 21 ਅਗਸਤ ਨੂੰ

ਦਿਲ ਦੇ ਮਰੀਜ਼ ਸਾਬਕਾ ਸੈਨਿਕ ਤੇ ਆਸ਼ਰਿਤਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਜਾਣਕਾਰੀ : ਸੂਬੇਦਾਰ ਹਰਦੀਪ ਸਿੰਘ ਗਿੱਲ

ਮੋਗਾ : [ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਸੂਬੇਦਾਰ ਗੁਰਭੇਜ ਸਿੰਘ ਉਕਤ ਯੂਨੀਅਨ ਸਕੱਤਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਮਿਤੀ 21 ਅਗਸਤ ਦਿਨ ਸਨੀਵਾਰ ਸਵੇਰੇ 09 ਵਜੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਮੋਗਾ ਰੋਡ ਬਾਘਾ ਪੁਰਾਣਾ ਵਿਖੇ ਹੋਵੇਗੀ। ਦਿਲ ਦੇ ਮਰੀਜ ਸਾਬਕਾ ਸੈਨਿਕ ਤੇ ਆਸ਼ਰਿਤਾ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ ਇਸ ਲਈ ਅਪਣੇ ਦਸਤਾਵੇਜ਼ ਨਾਲ ਲੈ ਕੇ ਆਉਣ। ਮੀਟਿੰਗ ਵਿੱਚ ਮਾਹਿਰ ਡਾਕਟਰਾਂ ਵਲੋਂ ਮੈਡੀਕਲ ਚੈਕਅਪ ਵੀ ਕੀਤਾ ਜਾਵੇਗਾ।

ਵੈਲਫੇਅਰ ਯੂਨੀਅਨ ਦੇ ਪ੍ਰਧਾਨ ਸੂਬੇਦਾਰ ਹਰਦੀਪ ਸਿੰਘ ਗਿੱਲ [ ਸੇਵਾਮੁਕਤ] ਨੇ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾ ਨੂੰ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़:प्रधान संघ के अध्यक्ष कोयलसा अमरनाथ सिंह के स्वन्त्रता दिवस पर सभी ग्राम पंचायत को दी बधाई

Wed Aug 18 , 2021
प्रधान संघ के अध्यक्ष कोयलसा अमरनाथ सिंह के स्वन्त्रता दिवस पर सभी ग्राम पंचायत को दी बधाई प्रधान संघ अध्यक्ष कोयलसा अमरनाथ सिंह धंधारी स्वतंत्रता दिवस के अवसर पर आप सभी प्रधान छेत्र पंचायत सदस्य व समस्त जनपद वासीयो को मेरे तरफ से हार्दिक शुभकामनाएँ व बहुत बहुत बधाई ओर […]

You May Like

advertisement