ਸ੍ਰੀ ਬ੍ਰਾਹਮਣ ਸਭਾ ਰਜਿ: 244 ਫਿਰੋਜ਼ਪੁਰ ਦੇ ਜਨਰਲ ਇਜਲਾਸ ਵਿਚ ਸ੍ਰੀ ਅਮਿਤ ਕੁਮਾਰ ਸ਼ਰਮਾ (ਐਡਵੋਕੇਟ) ਨੂੰ ਬਤੌਰ ਪ੍ਰਧਾਨ

ਅਤੇ ਅੱਠਵੀਂ ਵਾਰ ਸਰਵਸੰਮਤੀ ਨਾਲ ਪੰਡਿਤ ਹਰੀ ਰਾਮ ਖਿੰਦੜੀ ਨੂੰ ਸਾਲ 2022-2024 ਲਈ ਜਨਰਲ ਸਕੱਤਰ ਚੁਣਿਆ ਗਿਆ

ਫਿਰੋਜ਼ਪੁਰ 04 ਜੂਨ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:=

ਸ਼੍ਰੀ ਬ੍ਰਾਹਮਣ ਸਭਾ ਰਜਿ: 244 ਫ਼ਿਰੋਜ਼ਪੁਰ ਦਾ ਜਨਰਲ ਇਜਲਾਸ ਪੰਡਿਤ ਐਸ ਪੀ ਸ਼ਰਮਾ ਅਤੇ ਪੰਡਿਤ ਸੁਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਬਤੌਰ ਚੋਣਕਾਰ ਸੰਪਨ ਹੋਇਆ ਜਿਸ ਵਿੱਚ ਬ੍ਰਾਹਮਣ ਸਮਾਜ ਵਲੋ ਲਗਭਗ 195 ਡਲਿਗੇਟਰਾ ਨੇ ਭਾਗ ਲਿਆ ਜਿਸ ਵਿਚ ਸਰਵ ਸੰਮਤੀ ਨਾਲ ਸਾਲ 2022-2024 ਲਈ ਪੰਡਿਤ ਅਮਿਤ ਕੁਮਾਰ ਸ਼ਰਮਾ (ਐਡਵੋਕੇਟ) ਨੂੰ ਬਤੌਰ ਪ੍ਰਧਾਨ ਅਤੇ ਅੱਠਵੀਂ ਵਾਰ ਸਰਵ ਸੰਮਤੀ ਨਾਲ ਪੰਡਿਤ ਹਰਿ ਰਾਮ ਖਿੰਦੜੀ ਨੂੰ ਜਨਰਲ ਸਕੱਤਰ ਚੁਣਿਆ ਗਿਆ ਅਤੇ ਬਾਕੀ ਕਾਰਜ ਕਾਰਨੀ ਕਮੈਟੀ ਬਣਾਈ ਗਈ।ਜਿਸ ਵਿੱਚ ਭਗਵਾਨ ਪਰਸ਼ੂਰਾਮ ਵਾਟਿਕਾ ਕਮੇਟੀ ਜਿਸਦੇ ਚੇਅਰਮੈਨ ਪੰਡਿਤ ਮੁਨੀਸ਼ ਸ਼ਰਮਾ ਅਤੇ ਕੋ ਚੇਅਰਮੈਨ ਪੰਡਿਤ ਸੰਦੀਪ ਤਿਵਾੜੀ ਇਸਤਰੀ ਸਤਿਸੰਗ ਸਭਾ ਅਤੇ ਸੁੰਦਰ ਕਾਂਡ ਪਾਠ ਕਮੇਟੀ ਬਣਾਈ ਗਈ ਜਿਸਦੇ ਚੇਅਰਪਰਸਨ ਸ੍ਰੀਮਤੀ ਕਿਰਨ ਸ਼ਰਮਾ ਅਤੇ ਕੋ ਚੇਅਰਪਰਸਨ ਆਸ਼ਾ ਰਾਣੀ ਕਾਲੀਆ ਅਤੇ ਧਰਮ ਪ੍ਰਚਾਰ ਕਮੇਟੀ ਜਿਸਦੇ ਚੇਅਰਮੈਨ ਪੰਡਿਤ ਰਾਮ ਕੇਵਲ ਤਿਵਾੜੀ ਹੋਣਗੇ ਅਤੇ ਭਗਵਾਨ ਪਰਸ਼ੂਰਾਮ ਚੈਰੀਟੇਬਲ ਡਿਸਪੈਂਸਰੀ ਦੇ ਚੇਅਰਮੈਨ ਪੰਡਿਤ ਹਰਿ ਰਾਮ ਖਿੰਦੜੀ ਅਤੇ ਕੋ ਚੇਅਰਮੈਨ ਪੰਡਿਤ ਪ੍ਰੇਮ ਰਾਜਨ ਜੋਸ਼ੀ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਸਭਾ ਦੇ ਸਰਪ੍ਰਸਤ ਵਜੋ ਪੰਡਿਤ ਐਸ ਪੀ ਸ਼ਰਮਾ ਪੰਡਿਤ ਸੁਰਿੰਦਰ ਕੁਮਾਰ ਸ਼ਰਮਾ ਪੰਡਿਤ ਵਿਪਨ ਕੁਮਾਰ ਸ਼ਰਮਾ ਡਾਕਟਰ ਅਸ਼ਵਨੀ ਕਾਲੀਆ ਪੰਡਿਤ ਸ਼ਾਂਤੀ ਭੂਸ਼ਣ ਪੰਡਿਤ ਗੌਰਵ ਭਾਸਕਰ ਮੌਜੂਦ ਰਹੇ।ਇਸ ਮੌਕੇ ਤੇ ਅੱਠਵੀਂ ਵਾਰ ਜਨਰਲ ਸਕੱਤਰ ਰਹੇ ਸ਼੍ਰੀ ਹਰੀ ਰਾਮ ਖ਼ਿੰਦੜੀ ਨੇ ਦੱਸਿਆ ਕਿ ਸੀਨੀਅਰ ਮੀਤ ਪ੍ਰਧਾਨ ਪੰਡਿਤ ਪ੍ਰੇਮ ਰਾਜਨ ਜੋਸ਼ੀ ਉਪ ਮੀਤ ਪ੍ਰਧਾਨ ਪੰਡਿਤ ਰਾਮ ਕੇਵਲ ਤਿਵਾੜੀ ਪੰਡਿਤ ਵਿਪਰ ਬੰਧੂ ,ਹਾਈ ਪਾਵਰ ਕਮੇਟੀ ਚੇਅਰਮੈਨ ਪੰਡਿਤ ਪ੍ਰੇਮ ਕੁਮਾਰ ਸ਼ਰਮਾ, ਸਕੱਤਰ ਪੰਡਿਤ ਅਨਿਲ ਖਿੰਦੜੀ, ਪ੍ਰੈਸ ਸਕੱਤਰ ਪੰਡਿਤ ਅਸ਼ੋਕ ਸ਼ਰਮਾ ਪੰਡਿਤ ਅਸ਼ੋਕ ਭਾਰਦਵਾਜ ਪੰਡਿਤ ਪ੍ਰੇਮ ਨਾਥ ਸ਼ਰਮਾ,
ਖ਼ਜਾਨਚੀ ਪੰਡਿਤ ਸੂਰਜ ਪ੍ਰਕਾਸ਼ ਸ਼ਰਮਾ ਕੋ ਖ਼ਜਾਨਚੀ ਪੰਡਿਤ ਚੰਦਰ ਮੋਹਨ ਸ਼ਰਮਾ, ਅਤੇ ਜੁਆਇੰਟ ਸਕੱਤਰ ਪੰਡਿਤ ਰਾਜੇਸ਼ ਕੁਮਾਰ ਦੱਤਾ ਕਾਨੂੰਨੀ ਸਲਾਹਕਾਰ ਪੰਡਿਤ ਪੀ ਡੀ ਸ਼ਰਮਾ ਪੰਡਿਤ ਸੁਭਾਸ਼ ਕਾਲੀਆ ਪੰਡਿਤ ਅਨੂਪ ਸ਼ਰਮਾ ਪੰਡਿਤ ਰਾਹੁਲ ਸ਼ਰਮਾ ਅਤੇ ਸੰਗਠਨ ਮੰਤਰੀ ਵਜੋ ਪੰਡਿਤ ਰਵਿੰਦਰ ਕੁਮਾਰ ਸ਼ਰਮਾ ਸਾਲ 2022 2024 ਲਈ ਆਪਣਾ ਕੰਮ ਸੰਭਾਲਣਗੇ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आजमगढ़ रानी की सराय, लेखपाल के ऊपर रिश्वत लेकर पैमाइश करने का लगा आरोप

Sat Jun 4 , 2022
आजमगढ़ रानी की सराय, लेखपाल के ऊपर रिश्वत लेकर पैमाइश करने का लगा आरोप उत्तर प्रदेश में योगी सरकार लगातार जीरो टॉलरेंस की बात कर रही है और भ्रष्टाचार मुक्त प्रदेश बनाने का सपना देख रही है लेकिन लगातार राजस्व विभाग पर आरोप-प्रत्यारोप लग रहे हैं भ्रष्टाचार का, रानी की […]

You May Like

Breaking News

advertisement