ਰਮਨਪ੍ਰੀਤ ਕੌਰ ਨੇ ਵੈਨਕੂਵਰ ਕੈਨੇਡਾ ਵਿੱਚ ਕੋਮੂਮਬੀਆ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ 2500 ਡਾਲਰ ਦਾ ਵਜ਼ੀਫ਼ਾ ਜਿੱਤਿਆ

ਫ਼ਿਰੋਜ਼ਪੁਰ 01ਅਗਸਤ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਪੰਜਾਬੀ ਜਿੱਥੇ ਵੀ ਜਾਂਦੇ ਨੇ ਵੱਡੀਆਂ ਮੱਲਾਂ ਮਾਰਦੇ ਨੇ ਅਜਿਹਾ ਕਾਰਨਾਮਾ ਰਮਨਪ੍ਰੀਤ ਕੌਰ ਪੁੱਤਰੀ ਪਰਗਟ ਸਿੰਘ ਪਿੰਡ ਕਾਸੂਬੇਗੂ ਫ਼ਿਰੋਜ਼ਪੁਰ ਨੇ ਕੈਨੇਡਾ ਦੇ ਵੈਨਕੂਵਰ ਵਿੱਚ ਕਰ ਵਿਖਾਇਆ ਰਮਨਪ੍ਰੀਤ ਕੌਰ ਨੇ ਕੈਨੇਡਾ ਦੇ ਕੋਮੁੂਮਬੀਆ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ 2500 ਡਾਲਰ ਦਾ ਸਕਾਲਰਸ਼ਿਪ ਜਿੱਤਿਆ

ਰਮਨਪ੍ਰੀਤ ਕੌਰ ਦੇ ਪਿਤਾ ਸ:ਪਰਗਟ ਸਿੰਘ ਪੰਜਾਬ ਪੁਲਸ ਫ਼ਿਰੋਜ਼ਪੁਰ ਵਿੱਚ ਬਤੌਰ ਏਐਸਆਈ ਤਾਇਨਾਤ ਹਨ ਅਤੇ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਦੀ ਅਦਾਲਤ ਵਿਚ ਬਤੌਰ ਨੈਬ ਕੋਰਟ ਡਿਊਟੀ ਨਿਭਾ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਵਿੱਚ ਪੜ੍ਹਦੇ ਵਕਤ ਮੇਰੀ ਲੜਕੀ ਬਹੁਤ ਹੁਸ਼ਿਆਰ ਸੀ ਪਰ ਕੈਨੇਡਾ ਵਿਖੇ ਜਾ ਕੇ ਵੀ ਇਸ ਨੇ ਆਪਣੀ ਪੜ੍ਹਾਈ ਨੂੰ ਬਰਕਰਾਰ ਰੱਖਿਆ ਹੈ ਜਦ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਸਾਡੇ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਕੋਈ ਸੀਮਾ ਨਹੀਂ ਰਹੀ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸਾਹਿਤ ਸਭਾ ਰਜਿ ਬਾਘਾ ਪੁਰਾਣਾ ਵੱਲੋਂ ਰੂਬਰੂ ਅਤੇ ਪੁਸਤਕ ਰਿਲੀਜ ਸਮਾਗਮ ਕਰਵਾਇਆ : ਡਾਕਟਰ ਸਾਧੂ ਰਾਮ ਸ਼ਰਮਾ

Sun Aug 1 , 2021
ਮੋਗਾ/ਬਾਘਾ ਪੁਰਾਣਾ :[ ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਸਾਹਿਤ ਸਭਾ ਰਜਿ ਬਾਘਾ ਪੁਰਾਣਾ ਵੱਲੋਂ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮ ਵਾਲਾ ਦੀ ਪ੍ਰਧਾਨਗੀ ਹੇਠ ਰੂਬਰੂ ਅਤੇ ਪੁਸਤਕ ਰਿਲੀਜ ਸਾਹਿਤਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾ ਪੁਰਾਣਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿੱਚ ਮਨਜਿੰਦਰ ਗੋਲ੍ਹੀ, ਮਾਸਟਰ ਬਿੱਕਰ ਸਿੰਘ […]

You May Like

Breaking News

advertisement