ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਮੀਕਸ਼ਾ ਸ਼ਰਮਾ ਨੇ ਅੱਜ ਇਸ ਸਕੂਲ ਦੀ ਸੇਵਾ ਨਿਭਾਉਣਦੇ ਪੁਰੇ ਕੀਤੇ 4 ਸਾਲ

ਮੋਗਾ 03 ਜੁਲਾਈ (ਕੈਪਟਨ ਸੁਭਾਸ਼ ਚੰਦਰ ਸ਼ਰਮਾ ): -ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਮੀਕਸ਼ਾ ਸ਼ਰਮਾ ਨੇ ਅੱਜ ਇਸ ਸਕੂਲ ਦੀ ਸੇਵਾ ਨਿਭਾਉਣਦੇ 4 ਸਾਲ ਪੁਰੇ ਕੀਤੇ ਹਨ! ਇਸ ਮੌਕੇ ਤੇ ਸਾਰੇ ਸਟਾਫ ਨੇ ਪ੍ਰਿੰਸੀਪਲ ਸ਼੍ਰੀਮਤੀ ਸਮੀਕਸ਼ਾ ਸ਼ਰਮਾ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ !ਅਪਣੇ ਮਿਹਨਤੀ ਸੁਭਾਅ ਕਾਰਨ ਇਹਨਾਂ ਨੇ ਇਸ ਸੰਸਥਾ ਨੂੰ ਮੋਗੇ ਦੀ ਸਭ ਤੋਂ ਵੱਡੀ ਅਤੇ ਪ੍ਰਸਿਧ ਸੰਸਥਾ ਵੱਜੋ ਤਰੱਕੀ ਦੀ ਲੀਹ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ! ਇਹਨਾਂ ਦੀ ਦੇਖਰੇਖ ਵਿਚ ਸਕੂਲ ਨੇ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕੀਤੀ ਹੈ ਅਤੇ ਅੱਗੇ ਵੀ ਕਰਦਾ ਰਹੇਗਾ!ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਧਾਨ ਸ਼੍ਰੀ ਸੱਤਿਆ ਪਰਕਾਸ਼ ਉੱਪਲ, ਮੈਨੇਜ਼ਰ ਸ਼੍ਰੀ ਅਮਿਤ ਬੈਰੀ ਆਦਿ ਨੇ ਪ੍ਰਿੰਸੀਪਲ ਸ਼੍ਰੀਮਤੀ ਸਮੀਕਸ਼ਾ ਸ਼ਰਮਾ ਨੂੰ ਵਧਾਈਆਂ ਦਿੱਤੀਆਂ! ਇਸ ਮੌਕੇ ਸਮੂਹ ਸਕੂਲ ਮੈਨੇਜਮੈਂਟ ਅਤੇ ਸਟਾਫ ਦੇ ਮੈਂਬਰ ਹਾਜਰ ਸਨ!

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अयोध्या :ग्रामीण पत्रकार एसोसिएशन तहसील बीकापुर का सम्मेलन 8 अगस्त को बीकापुर की धरती पर

Sat Jul 3 , 2021
अयोध्या मनोज तिवारी ब्यूरो रिपोर्ट अयोध्या  बीकापुर /अयोध्या.      ग्रामीण पत्रकार एसोसिएशन उत्तर प्रदेश तहसील बीकापुर जनपद अयोध्या का कार्यक्रम बीकापुर की धरती पर संपन्न हुआ जिसमें बीकापुर में 8 अगस्त 2021 को सम्मेलन कराया जाएगा। तथा जनपद का सम्मेलन अक्टूबर माह में होगा इस बार सभी पत्रकारों का […]

You May Like

advertisement