ਕੌਮੀ ਵਿਗਿਆਨ ਦਿਵਸ ਮੌਕੇ ਸਾਇੰਸ ਸਿਟੀ ਦਾ ਵਿਜਿਟ ਆਯੋਜਿਤ

ਕੌਮੀ ਵਿਗਿਆਨ ਦਿਵਸ ਮੌਕੇ ਸਾਇੰਸ ਸਿਟੀ ਦਾ ਵਿਜਿਟ ਆਯੋਜਿਤ

ਫਿਰੋਜ਼ਪੁਰ 28 ਫਰਵਰੀ 2023 [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

28 ਫ਼ਰਵਰੀ ਦਾ ਦਿਨ ਕੌਮੀ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਿੱਖਿਆ, ਵਿਗਿਆਨ ਅਤੇ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹੇ ਫਿਰੋਜਪੁਰ ਦੇ ਮੋਢੀ ਸਕੂਲ ਸਾਂਦੇ ਹਾਸ਼ਮ ਨੇ ਇਸ ਦਿਵਸ ਨੂੰ ਮਨਾਉਣ ਦੇ ਵਿਸ਼ੇਸ਼ ਉਪਰਾਲੇ ਲਈ ਪ੍ਰਿੰਸੀਪਲ ਸ਼ਾਲੁ ਰਤਨ ਦੀ ਅਗਵਾੲੳਿ ਵਿੱਚ ਆਪਣੇ ਸਕੂਲ ਦੀ ਦਸਵੀ ਜਮਾਤ ਨੂੰ ਅੱਜ ਕਪੂਰਥਲਾ ਵਿੱਖੇ ਪੁਸ਼ਪਾਂ ਗੁਜਰਾਲ ਸਾਇੰਸ ਸਿਟੀ ਦਾ ਟੂਰ ਆਯੋਜਿਤ ਕੀਤਾ । ਸਾਇੰਸ ਮਿਸਟ੍ਰੈਸ ਸਟੇਟ ਅਵਾਰਡੀ ਨਰਿੰਦਰ ਕੌਰ, ਰੇਨੂੰ ਵਿੱਜ, ਕਮਲ ਸ਼ਰਮਾ ਅਤੇ ਮੈਡਮ ਸ਼ਵੇਤਾ ਦੀ ਦੇਖ ਰੇਖ ਵਿੱਚ ਸਕੂਲ ਦੇ 50 ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਵਿੱਚ ਹਿੱਸਾ ਲਿਆ । ਸਾਇੰਸ ਮਾਸਟਰ ਕਮਲ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਦਿਨ ਭਾਰਤ ਦੇ ਮਹਾਨ ਵਿਗਿਆਨੀ ਸੀ ਵੀ ਰਮਨ ਨੇ ਸਾਲ 1928 ਵਿੱਚ ਰਮਨ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਸੀ, ਉਹਨਾਂ ਨੂੰ ਸ਼ਰਧਾਂਜਲੀ ਵੱਜੋ 28 ਫ਼ਰਵਰੀ ਨੂੰ ਕੌਮੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਨ, ਕਲਾਸ-ਰੂਮ ਪਾਠਕ੍ਰਮ ਨਾਲ ਸੰਬੰਧਿਤ ਟੌਪਿਕਸ ਨੂੰ ਮਾਡਲਾਂ ਦੇ ਰੂਪ ਵਿੱਚ ਦਿਖਾਉਣ ਲਈ ਸਾਇੰਸ ਸਿਟੀ ਦਾ ਇਹ ਟੂਰ ਪ੍ਰਭਾਵਸ਼ਾਲੌ ਰਿਹਾ , ਫਿਰ ਚਾਹੇ ਉਹ ਬ੍ਰਹਿਮੰਡ ਦੀ ਜਾਣਕਾਰੀ ਹੋਵੇ ਜਾ ਸਿਹਤ ਨਾਲ ਸੰਬੰਧਿਤ ਮਾਡਲ , 7ਡੀ ਸ਼ੋਅ, ਜਾ ਫਿਰ ਲੁਪਤ ਪ੍ਰਜਾਤੀਆ ਦੀ ਜਾਣਕਾਰੀ , ਭੌਤਿਕ ਵਿਗਿਆਨ ਨਾਲ ਸੰਬੰਧਿਤ ਮਾਡਲ ਸਾਇੰਸ ਸਿੱਟੀ ਦੀ ਇੱਕ ਇੱਕ ਸ਼ਾਖਾ ਨੇ ਵਿੱਦਿਆਰਥੀਆ ਨੂੰ ਵੱਧ ਤੋਂ ਵੱਧ ਜਾਨਣ ਦੀ ਜਿਗਿਆਸਾ ਨੂੰ ਵਧਾਈਆਂ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

गांधी शिल्‍प बाजार, देशभर के हस्तशिल्प कला से रूबरू हो रहे कुरुक्षेत्रवासी

Tue Feb 28 , 2023
गांधी शिल्‍प बाजार, देशभर के हस्तशिल्प कला से रूबरू हो रहे कुरुक्षेत्रवासी। हरियाणा संपादक – वैद्य पण्डित प्रमोद कौशिक।दूरभाष – 9416191877 महाबीर गुड्डू ने की शिल्प मेले में शिरकत, कलाकारों की कला को सराहा। कुरुक्षेत्र : हरियाणा कला परिषद के प्रांगण में आयोजित दस दिवसीय गांधी शिल्प बाजार में तीसरे […]

You May Like

advertisement