ਜੀਵਨ ਕਲਾ ਯੋਗ ਸਮਿਤੀ ਦੇ ਚੀਫ਼ ਆਰਗਨਾਈਜ਼ਰ ਸਕੱਤਰ ਡਾਕਟਰ ਅਮਰਿੰਦਰ ਸਿੰਘ ਫਰਮਾਹ ਨੂੰ ਬੀਜੇਪੀ ਓਬੀਸੀ ਮੋਰਚਾ ਪੰਜਾਬ ਦਾ ਸੂਬਾ ਸਕੱਤਰ ਬਣਨ ਤੇ ਸਨਮਾਨਤ ਕੀਤਾ ਗਿਆ
ਫਿਰੋਜ਼ਪੁਰ 05 ਮਾਰਚ 2023 [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=
ਜੀਵਨ ਕਾਲਾ ਯੋਗ ਸਮਿੱਤੀ ਦੀ ਮੀਟਿੰਗ ਫ਼ਰਮਾਹ ਹੋਮੀਓਪੈਥਿਕ ਕਲੀਨਿਕ ਫਿਰੋਜ਼ਪੁਰ ਛਾਵਨੀ ਵਿਖੇ ਹੋਈ। ਜਿਸ ਵਿਚ ਇਸ ਸਮਿਤੀ ਦੇ ਚੀਫ ਓਰੇਗਨਿਸੋਰ ਸਕੱਤਰ ਡਾ. ਅਰਮਿੰਦਰ ਸਿੰਘ ਫਰਮਾਹ ਨੂੰ ਬੀਜੇਪੀ ਓਬੀਸੀ ਮੋਰਚਾ ਪੰਜਾਬ ਦਾ ਸੂਬਾ ਸਕੱਤਰ ਬਣਨ ਤੇ ਵਧਾਈ ਦਿੱਤੀ ਅਤੇ ਜੀਵਨ ਕਲਾ ਯੋਗ ਸਮਿਤੀ ਦੇ ਅਹੁਦੇਦਾਰਾਂ ਵੱਲੋ ਸਨਮਾਨਿਤ ਕੀਤਾ ਗਿਆ। ਜਿਸ ਵਿਚ ਸਮਿਤੀ ਦੇ ਪ੍ਰਧਾਨ ਡਾ. ਗੁਰਨਾਮ ਸਿੰਘ , ਜਰਨਲ ਸਕੱਤਰ ਰਾਕੇਸ਼ ਸ਼ਰਮਾ , ਸੇਨਿਓਰ ਮੀਤ ਪ੍ਰਧਾਨ ਸਕਤੀ ਚੋਪੜਾ , ਮੀਤ ਪ੍ਰਧਾਨ ਕੁਲਵੰਤ ਸਿੰਘ ਰੇਲਵੇ , ਖਜਾਨਚੀ ਕੁਲਵੰਤ ਸਿੰਘ ਵਿਕਾਸ ਵਿਹਾਰ , ਸਹਿ ਖਜਾਨਚੀ ਸ਼੍ਰੀ ਮਤੀ ਰਾਜ ਵੋਹਰਾ , ਮੀਤ ਸਕੱਤਰ ਬੀਰਇੰਦਰ ਸਿੰਘ ਜੱਸਲ , ਮਨੋਜ ਅਰਯਾ , ਨੀਰੂ ਕਾਰਲਾ , ਅਸ਼ੋਕ ਕੁਮਾਰ , ਭਾਰਤ ਭੂਸ਼ਨ , ਸੰਜਨਾ ਅੱਗਰਵਾਲ , ਸੁਮਨ ਗੁਪਤਾ ਆਦਿ ਸਾਰੇ ਮੈਂਬਰ ਵਲੋਂ ਡਾ. ਫਰਮਾਹ ਨੂੰ ਵਧਾਇਆ ਦਿੱਤੀਆਂ ਅਤੇ ਚੰਗੇ ਕੰਮ ਦੀ ਕਾਮਨਾ ਕੀਤੀ।