ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਜੀ ਦਾ ਜਨਮ ਦਿਵਸ ਹਾਰਮਨੀ ਅਯੁਰਵੈਦਕ ਕਾਲਜ ਫਿਰੋਜ਼ਪੁਰ ਵਿਖੇ ਪਰੋਗਰਾਮ ਕਰਕੇ ਮਨਾਇਆ ਗਿਆ

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਜੀ ਦਾ ਜਨਮ ਦਿਵਸ ਹਾਰਮਨੀ ਅਯੁਰਵੈਦਕ ਕਾਲਜ ਫਿਰੋਜ਼ਪੁਰ ਵਿਖੇ ਪਰੋਗਰਾਮ ਕਰਕੇ ਮਨਾਇਆ ਗਿਆ

ਭਜਨ ਸੰਧਿਆ ਵਿਚ ਫਿਰੋਜ਼ਪੁਰ ਦੀਆਂ ਉਘੀਆਂ ਸਖਸ਼ੀਅਤਾਂ ਆਪਣਾ ਆਸ਼ੀਰਵਾਦ ਦੇਣ ਵਾਸਤੇ ਪਹੁੰਚੀਆਂ

ਫਿਰੋਜ਼ਪੁਰ 27 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਭਗਤੀ ਭਜਨ ਗਰੁੱਪ ਵੱਲੋ ਆਪਣੇ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਜੀ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ  ਫਿਰੋਜ਼ਪੁਰ) ਦੇ 59ਵੇਂ ਜਨਮ ਦਿਵਸ ਤੇ ਹਾਰਮਨੀ ਆਯੂਰਵੈਦਿਕ ਕਾਲਜ ਵਿਖੇ “ਭਜਨ ਸੰਧਿਆ” ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਭਗਤੀ ਭਜਨ ਗਰੁੱਪ ਦੇ ਮਿਊਜਿਕ ਡਾਇਰੈਕਟਰ ਗੋਰਵ ਅਨਮੋਲ ਵੱਲੋੰ ਭਜਨ ਗਾਇਨ ਕੀਤੇ ਗਏ ਅਤੇ ਕੀਰਤਨ ਕੀਤਾ ਗਿਆ ਸਾਰਿਆ ਵੱਲੋੰ ਕੀਰਤਨ ਦਾ ਖੂਬ ਆਨੰਦ ਮਾਣਿਆ ਗਿਆ। ਇਸ ਪ੍ਰੋਗਰਾਮ ਵਿੱਚ ਰਜਨੀਸ਼ ਦਹੀਆ (ਐੱਮ. ਐੱਲ.ਏ ਫਿਰੋਜ਼ਪੁਰ ਦਿਹਾਤੀ), ਡਾਂ. ਅਨਿਰੁਧ ਗੁਪਤਾ( ਸੀ.ਈ.ਓ, ਡੀ.ਸੀ.ਐੱਮ ਗਰੁੱਪ ਆਫ ਸਕੂਲਜ਼) ਡਾਂ ਐਸ. ਕੇ ਸੋਨਕਰ(ਕਮਾਂਡੈਟ ਅਫਸਰ 136 ਬਟਾਲੀਅਨ ਬੀ.ਐੱਸ.ਐੱਫ ), ਗੁਰਪ੍ਰੀਤ ਸਿੰਘ ਗਿੱਲ (ਡਿਪਟੀ ਕਮਾਂਡੈਟ),ਅਤੁੱਲ ਗੋਇਲ (ਕਰਨਲ), ਹੀਰਾ ਸੋਢੀ(ਸਪੁੱਤਰ ਸਾਬਕਾ ਕੈਬਨਿਟ ਮਨਿਸਟਰ),ਵਰਦੇਵ ਸਿੰਘ(ਨੋਨੀ ਮਾਨ), ਮੋਨਟੁ ਵੋਹਰਾ, ਦਵਿੰਦਰ ਬਜਾਜ,ਕੈਲਾਸ਼ ਸ਼ਰਮਾ ਅਤੇ  ਸ਼ਹਿਰ ਦੀਆ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੁੱਖੀ ਸ਼ਾਮਿਲ ਹੋਏ। ਸਾਰਿਆ ਵੱਲੋ ਸ਼੍ਰੀ ਧਰਮਪਾਲ ਬਾਂਸਲ ਜੀ ਨੂੰ ਜਨਮ ਦਿਨ ਦੀਆ ਮੁਬਾਰਕਾ ਦਿੱਤੀਆ ਗਈਆਂ। ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ  ਦੇ ਸਟਾਫ  ਵਲੋ ਪ੍ਰੋਰਗਾਮ ਦੀ ਤਿਆਰੀ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ। ਸਾਰਿਆ ਵੱਲੋਂ ਸ਼੍ਰੀ ਧਰਮਪਾਲ ਬਾਂਸਲ ਜੀ ਦੀ ਲੰਮੀ ਉਮਰ ਲਈ ਦੁਆ ਕੀਤੀ ਗਈ। ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ਆਈਆ ਹੋਈਆ ਸਾਰੀਆ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बुजुर्गो के अकेलेपन को बयां कर गया नाटक वसीयतनामा

Mon Mar 27 , 2023
बुजुर्गो के अकेलेपन को बयां कर गया नाटक वसीयतनामा। हरियाणा संपादक – वैद्य पण्डित प्रमोद कौशिक।दूरभाष – 9416191877 जिंदगी के आखिरी पड़ाव में अकेलेपन को दूर करने के लिए लिखा वसीयतनामा। कुरुक्षेत्र : कला सीखने तथा प्रस्तुत करने की कोई उम्र नहीं होती। अपने भीतर छुपी प्रतिभा को कलाकार जब […]

You May Like

Breaking News

advertisement