ਉਪ ਮੰਡਲ ਫਿਰੋਜਪੁਰ ਦੀ ਸਰਬਸੰਮਤੀ ਨਾਲ ਚੋਣ ਵਿੱਚ ਸਰਵ ਸੰਮਤੀ ਨਾਲ ਗੁਰਵਿੰਦਰ ਸਿੰਘ ਨੂੰ ਪ੍ਰਧਾਨ ,ਚੇਤਨਾ ਰਾਣਾ ਨੂੰ ਜਨਰਲ ਸਕੱਤਰ ਅਤੇ ਗੁਰਵਿੰਦਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ

ਉਪ ਮੰਡਲ ਫਿਰੋਜਪੁਰ ਦੀ ਸਰਬਸੰਮਤੀ ਨਾਲ ਚੋਣ ਵਿੱਚ ਸਰਵ ਸੰਮਤੀ ਨਾਲ ਗੁਰਵਿੰਦਰ ਸਿੰਘ ਨੂੰ ਪ੍ਰਧਾਨ ,ਚੇਤਨਾ ਰਾਣਾ ਨੂੰ ਜਨਰਲ ਸਕੱਤਰ ਅਤੇ ਗੁਰਵਿੰਦਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ

ਫਿਰੋਜ਼ਪੁਰ 31 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਜ਼ਿਲ੍ਹਾ ਪ੍ਰਧਾਨ ਸੋਨੂੰ ਕਸ਼ਯਪ ਦੀ ਪ੍ਰਧਾਨਗੀ ਹੇਠ ਉਪ ਮੰਡਲ ਦਫਤਰ, ਤਹਿਸੀਲ ਦਫਤਰ ਅਤੇ ਸਬ ਤਹਿਸੀਲ ਦਫਤਰਾਂ, ਉਪ ਮੰਡਲ ਫਿਰੋਜ਼ਪੁਰ ਦੇ ਸਾਥੀਆਂ ਨਾਲ ਮੀਟਿੰਗ ਕੀਤੀ ਗਈ। ਉਪ ਮੰਡਲ ਫਿਰੋਜ਼ਪੁਰ ਦੇ ਪਹਿਲੇ ਪ੍ਰਧਾਨ ਸ਼੍ਰੀ ਸਰਬਜੀਤ ਸਿੰਘ ਵੱਲੋਂ ਮੀਟਿੰਗ ਦੋਰਾਨ ਆਪਣੀ ਕਮੇਟੀ ਭੰਗ ਕੀਤੀ ਗਈ ਅਤੇ ਉਪ ਮੰਡਲ ਫਿਰੋਜ਼ਪੁਰ ਦੀ ਪ੍ਰਧਾਨਗੀ ਕਮੇਟੀ ਦੀ ਚੋਣ ਕਰਨ ਲਈ ਕਾਰਵਾਈ ਆਰੰਭੀ ਗਈ ਇਹ ਚੋਣ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਦੀ ਨਿਗਰਾਨੀ ਵਿੱਚ ਹੋਈ। ਮੀਟਿੰਗ ਵਿੱਚ ਹਾਜ਼ਰੀਨ ਵੱਲੋਂ ਸਰਵਸੰਮਤੀ ਨਾਲ ਸ. ਗੁਰਵਿੰਦਰ ਸਿੰਘ, ਕਲਰ੍ਕ, ਤਹਿਸੀਲ ਦਫਤਰ ਨੂੰ ਬਤੌਰ ਪ੍ਰਧਾਨ, ਸ਼੍ਰੀ ਚੇਤਨ ਰਾਣਾ, ਜੂਨੀਅਰ ਸਹਾਇਕ ਦਫਤਰ ਉਪ ਮੰਡਲ ਨੂੰ ਬਤੌਰ ਜਨਰਲ ਸਕੱਤਰ ਅਤੇ
ਸ. ਗਰਵਿੰਦਰ ਸਿੰਘ, ਕਲਰਕ , ਉਪ ਮੰਡਲ ਨੂੰ ਖਜਾਨਗੀ ਚੁਣਿਆ ਗਿਆ। ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਉਪ ਮੰਡਲ ਫ਼ਿਰੋਜ਼ਪੁਰ ਵਿਖੇ ਨਵ ਨਿਯੂਕਤ ਕਮੇਟੀ ਨੂੰ ਵਧਾਈਆ ਦਿੱਤੀਆਂ ਅਤੇ ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਦੀ ਪੁਰਤੀ ਲਈ ਪੁਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਨਵੀਂ ਚੁਣੀ ਗਈ ਕਮੇਟੀ ਵੱਲੋਂ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਅਤੇ ਹਾਜਰੀਨ ਦਾ ਧੰਨਵਾਦ ਕੀਤਾ ਅਤੇ ਕਰਮਚਾਰੀਆਂ ਦੀਆਂ ਮੰਗਾਂ ਲਈ ਪੁਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आनंद सिन्हा को मिला महादेवी वर्मा स्‍मृति सम्‍मान

Fri Mar 31 , 2023
आनंद सिन्हा को मिला महादेवी वर्मा स्‍मृति सम्‍मानमहादेवी वर्मा स्‍मृति सम्‍मान से सम्मानित हुये आनंद सिन्हानयी दिल्ली, विश्व स्तरीय कायस्थ संगठन ग्लोबल कायस्थ कॉन्फ्रेंस (जीकेसी) ने बिरला सॉफ्ट कंपनी के चीफ इनफॉरमेशन ऑफिसर और ग्लोबल हेड आइटी आनंद सिन्हा को महादेवी वर्मा स्‍मृति सम्‍मान 2023 से सम्मानित किया।जीकेसी कला-संस्कृति प्रकोष्ठ […]

You May Like

Breaking News

advertisement