ਸਰਹੱਦੀ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਕਿਲਚਾ ਅਤੇ ਨਿਹਾਲਾ ਵਿਖੇ ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੁਫ਼ਤ ਮੈਡੀਕਲ ਕੈਂਪ ਵਿੱਚ 300 ਮਰੀਜ਼ਾਂ ਨੇ ਲਾਹਾ ਲਿਆ

ਸਰਹੱਦੀ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਕਿਲਚਾ ਅਤੇ ਨਿਹਾਲਾ ਵਿਖੇ ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੁਫ਼ਤ ਮੈਡੀਕਲ ਕੈਂਪ ਵਿੱਚ 300 ਮਰੀਜ਼ਾਂ ਨੇ ਲਾਹਾ ਲਿਆ

ਫਿਰੋਜ਼ਪੁਰ 26 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਇੰਡੋ-ਪਾਕ ਬਾਰਡਰ (ਜਿਲਾ ਫਿਰੋਜਪੁਰ)ਤੇ ਪੈਂਦੇ ਪਿੰਡ ਕਿਲਚਾ ਅਤੇ ਲਾਗਲੇ ਪਿੰਡ ਨਿਹਾਲਾ ਵਿਖੇ ਗਿਆਨ ਪਰਗਾਸ ਟਰਸਟ ਲੁਧਿਆਣਾ ਵੱਲੋਂ ਆਪਣੇ ਅਦਾਰੇ ਦਸਮੇਸ਼ ਖਾਲਸਾ ਚੈਰੀਟੇਬਲ ਹਸਪਤਾਲ,ਹੇਰਾਂ ਅਤੇ IOC ਦੇ ਸਾਂਝੇ ਉੱਦਮ ਨਾਲ ਪੰਥਕ ਤਾਲਮੇਲ ਸੰਗਠਨ ਦੀ ਸਰਪ੍ਰਸਤੀ ਹੇਠ ਹੜੵ ਪੀੜਤਾਂ ਦੀ ਸਹਾਇਤਾ ਲਈ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਕੈੰਪਾਂ ਵਿੱਚ 300 ਤੋਂ ਵੱਧ ਮਰੀਜਾਂ ਨੇ ਲਾਹਾ ਲਿਆ। ਸਮੁੱਚੀ ਟੀਮ, ਫਿਰੋਜ਼ਪੁਰ ਦੇ ਸਾਥੀ ਸ਼੍ਰੀ ਬਲਵਿੰਦਰ ਕੁਮਾਰ ਖੁੰਗਰ,ਸਰਦਾਰ ਸਵਰਨਜੀਤ ਸਿੰਘ ਅਤੇ ਹੋਰ ਸਾਰੇ ਸਾਥੀਆਂ,ਜਿੰਨਾਂ ਨੇ ਫਿਰੋਜਪੁਰ ਪਹੁੰਚਣ ਤੇ ਬੇਹੱਦ ਮਾਣ ਬਖਸ਼ਿਆ,ਦਾ ਦਸ਼ਮੇਸ਼ ਖਾਲਸਾ ਚੈਰੀਟੇਬਲ ਹਸਪਤਾਲ ਦੇ ਪ੍ਰਬੰਧਕਾਂ ਨੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਸਾਡੀ ਸੰਸਥਾ ਅੱਗੇ ਤੋਂ ਵੀ ਜਾਰੀ ਰੱਖੇਗੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड मे जल्द होगी कांस्टेबलों की भर्ती,

Thu Jul 27 , 2023
सागर मलिक देहरादून: उत्तराखंड में युवाओं के लिए अच्छी खबर है। पुलिस में 1500 पदों पर भर्ती की जा रही है। इसके लिए पुलिस विभाग की ओर से राज्य लोक सेवा आयोग को अधियाचन भेजा जा रहा है। प्रदेश के युवाओं को अब रोजगार का सुनहरा अवसर मिलेगा। पुलिस विभाग में […]

You May Like

Breaking News

advertisement