ਸੀਨੀਅਰ ਸਿਟੀਜ਼ਨ ਫੋਰਮ ਦੇ ਮੈਬਰਾਂ ਦੇ ਮੀਟਿੰਗ ਦੌਰਾਨ ਸੁਵਿਧਾ ਕੇਂਦਰ ਫਿਰੋਜ਼ਪੁਰ ਵਲੋਂ ਸ਼ਨਾਖ਼ਤੀ ਕਾਰਡ ਬਣਾ ਕੇ ਦਿੱਤੇ ਗਏ

ਸੀਨੀਅਰ ਸਿਟੀਜ਼ਨ ਫੋਰਮ ਦੇ ਮੈਬਰਾਂ ਦੇ ਮੀਟਿੰਗ ਦੌਰਾਨ ਸੁਵਿਧਾ ਕੇਂਦਰ ਫਿਰੋਜ਼ਪੁਰ ਵਲੋਂ ਸ਼ਨਾਖ਼ਤੀ ਕਾਰਡ ਬਣਾ ਕੇ ਦਿੱਤੇ ਗਏ

ਫਿਰੋਜ਼ਪੁਰ 30 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਸੀਨੀਅਰ ਸਿਟੀਜਨ ਫੋਰਮ ਦੀ ਮੀਟਿੰਗ ਸੁਵਿਧਾ ਕੇਂਦਰ ਫਿਰੋਜ਼ਪੁਰ ਛਾਉਣੀ ਵਿਖੇ ਹੋਈ। ਸੁਵਿਧਾ ਸੈਂਟਰ ਦੇ ਮੁਲਾਜ਼ਮਾਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਸਟੇਟ ਸੀਨੀਅਰ ਸਿਟੀਜਨ ਕਾਰਡ ਬਣਾਉਣ ਦੀ ਕਾਰਵਾਈ ਕੀਤੀ ਗਈ । ਅਤੇ ਆਏ ਹੋਏ ਸਾਰੇ ਮੈਂਬਰ ਸਾਹਿਬਾਨ ਜੋ ਕਿ ਤਕਰੀਬਨ 60–70 ਦੇ ਕਰੀਬ ਸਨ ਦੇ ਕਾਰਡ ਬਣਾ ਕੇ ਦਿੱਤੇ। ਇਸ ਮੌਕੇ ਤੇ ਫੋਰਮ ਦੇ ਪ੍ਰਧਾਨ ਪ੍ਰਦੀਪ ਧਵਨ ਸਕੱਤਰ ਸਤੀਸ਼ ਪੁਰੀ ਖਜਾਨਚੀ ਅਵਤਾਰ ਸਿੰਘ ਅਤੇ ਸਾਰੀ ਜਨਰਲ ਬਾਡੀ ਵੀ ਹਾਜ਼ਰ ਸੀ। ਪ੍ਰਧਾਨ ਜੀ ਨੇ ਅੰਤ ਵਿੱਚ ਸੁਵਿਧਾ ਸੈਂਟਰ ਦੇ ਮੁਲਾਜ਼ਮਾਂ ਅਤੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

देहरादून: चाय बागान की जांच सीबीआई को सौंप सरकार, विकेश नेगी,

Sun Jul 30 , 2023
सागर मलिक चाय बागान की जांच सीबीआई को सौंपे सरकार: विकेश नेगी -बेलड़ा कांड औऱ बिडलास जमीन घपले की जांच सीबीआई को सौंपी तो इसकी क्यों नहीं..? देहरादून। अरबों रुपये की चाय बागान और सीलिंग की जमीनों की खरीद-फरोख्त को उजागर करने वाले आरटीआई एक्टिविस्ट एडवोकेट विकेश नेगी ने जमीनों […]

You May Like

Breaking News

advertisement