ਜਾਗੋ ਪੇਰੈਂਟਸ ਜਾਗੋ ਵੈਲਫੇਅਰ ਸੋਸਾਇਟੀ ਵੱਲੋਂ ਕ੍ਰਿਸ਼ਨਾ ਡਾਇਗਨੋਸਟਿਕ ਲਿਮਿਟਿਡ ਦੇ ਸਹਿਯੋਗ ਨਾਲ ਮੁਫਤ ਸ਼ੂਗਰ ਟੈਸਟ ਕੈਲੋਸਟਰੋਲ ਟੈਸਟ ਅਤੇ ਹੋਰ ਟੈਸਟਾਂ ਦਾ ਲਗਾਇਆ ਗਿਆ ਕੈਂਪ

ਫਿਰੋਜ਼ਪੁਰ 23 ਜੂਨ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=

ਜਾਗੋ ਪੇਰੈਂਟਸ ਜਾਗੋ ਵੈਲਫੇਅਰ ਸੋਸਾਇਟੀ ਵੱਲੋਂ ਕ੍ਰਿਸ਼ਨਾ ਡਾਇਗਨੋਸਟਿਕ ਲਿਮਟਿਡ ਦੇ ਸਹਿਯੋਗ ਨਾਲ 95 ਦੇ ਕਰੀਬ ਫਿਰੋਜ਼ਪੁਰ ਨਿਵਾਸੀਆਂ ਦੇ ਮੁਫਤ ਸ਼ੂਗਰ ਟੈਸਟ, ਕੋਲੈਸਟ੍ਰੋਲ ਟੈਸਟ ਅਤੇ ਹੋਰ ਟੈਸਟ ਕੀਤੇ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਪ੍ਰੇਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਡੀ ਸੁਸਾਇਟੀ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਕਾਰਜਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ ,ਇਹ ਕੈਂਪ ਪ੍ਰ੍ਧਾਨ ਜਗਨਦੀਪ ਜੌਨੀ ਦੀ ਦੇਖ ਰੇਖ ਞਿਚ ਲਗਾਇਆ ਗਿਆ। ੳਪ ਪ੍ਰ੍ਰਧਾਨ ਪਰਮਿੰਦਰ ਕੁਮਾਰ ਨੇ ਦੱਸਿਆ ਅਸੀ ਅਗਸਤ ਵਿੱਚ ਰੂਖ ਲਗਾਨ ਦਾ ਕੰਮ ਞੀ ਕਰਾਗੇ ਪ੍ਰਤਾਪ ਫ਼ਿਰੋਜ਼ਪੁਰੀਆ ਸੁਭਾਸ਼ ਕੁਮਾਰ ਆਨੰਦ ਕਿਸ਼ੋਰ ਅਸ਼ਵਨੀ ਸ਼ਰਮਾ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

दिव्या ज्योति जागृती संस्थान द्वारा भजन संकीर्तन का किया गया आयोजन

Mon Jun 24 , 2024
फिरोजपुर 23 जून {कैलाश शर्मा जिला विशेष संवाददाता}= दिव्य ज्योति जाग्रति संस्थान द्वारा शंकर कॉलोनी, श्री गंगानगर में भजन संकीर्तन का आयोजन किया गया । अपने प्रवचनों में श्री आशुतोष महाराज जी की शिष्या साध्वी अंजू भारती जी ने कहा कि जीवन एक संघर्ष है परंतु इस संघर्ष को सहज किया […]

You May Like

advertisement