ਭਜਨ ਕੀਰਤਨ ਸਤਸੰਗ ਕਰ ਮਨਾਇਆ ਜਨਮ ਦਿਨ

ਭਜਨ ਕੀਰਤਨ ਸਤਸੰਗ ਕਰ ਮਨਾਇਆ ਜਨਮ ਦਿਨ

ਫਿਰੋਜਪੁਰ 05 ਅਕਤੂਬਰ [ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ]: =

ਭਜਨ ਕੀਰਤਨ ਸਤਿਸੰਗ ਕਰਕੇ ਜਨਮ ਦਿਨ ਮਨਾਇਆ ਮਾਂਗਲਿਕ ਮੌਕਿਆਂ ਤੇ ਭਜਨ ਕੀਰਤਨ ਸਤਸੰਗ ਕਰਵਾਓਣ ਨਾਲ ਸਨਾਤਨ ਧਰਮ ਦੀ ਪਰੰਪਰਾ ਨੂੰ ਬਲ ਮਿਲਦਾ ਹੈ। ਇਹਨਾਂ ਵਿਚਾਰਾਂ ਦੇ ਧਾਰਨੀ ਦਾਦੀ ਅਵਿਨਾਸ਼ ਕੁਮਾਰੀ ਜੀ ਨੇ ਆਪਣੇ ਪੋਤਰੇ ਹਰੀਸ਼ ਵਿਨਾਯਕ ਦੇ ਜਮਨ ਦਿਨ ਮੌਕੇ ਅੰਮ੍ਰਿਤ ਵੇਲ਼ਾ ਪ੍ਰਭਾਤ ਸੋਸਾਇਟੀ ਵੱਲੋਂ ਘਰ ਵਿੱਚ ਕੀਰਤਨ ਕਰਵਾਇਆ। ਇਸ ਮੌਕੇ ਅਰੁਣ ਨੰਦਾ, ਅਸ਼ਵਨੀ ਸ਼ਰਮਾ, ਸਕਸ਼ਮ ਬਜਾਜ, ਸਾਜਨ ਵਰਮਾ, ਸੋਨੂੰ ,ਨਰਾਇਣ ਦਾਸ ਪਾਲੀ ਜੀ ਵੱਲੋਂ ਭਜਨ ਸੁਣਾਏ ਗਏ। ਰਵੀ ਵਿਨਾਯਕ, ਨਮਰਤਾ ਵਿਨਾਯਕ, ਪੁਨੀਤ, ਸੀਮਾ ਸਹਿਗਲ, ਸੁਨਿਧੀ, ਦਯਾ ਕਿਸ਼ਨ ਧਵਨ ਰਾਜਿੰਦਰ ਧਵਨ, ਸੋਨਾਲੀ, ਅਭਿਸ਼ੇਕ ਨੇ ਆਏ ਹੋਏ ਸੰਗਤਾਂ ਦਾ ਸਵਾਗਤ ਕੀਤਾ। ਕੀਰਤਨ ਕਰਦੇ ਹੋਏ ਪੁਰਾਤਨ ਸ਼ਿਵ ਮੰਦਿਰ ਨੇੜੇ ਬੱਸ ਸਟੈਂਡ ਸ਼ਹਿਰ ਤੱਕ ਪ੍ਰਭਾਤ ਫੇਰੀ ਕੱਢੀ ਗਈ। ਇਸ ਮੌਕੇ ਘਰ ਵਿੱਚ ਸ਼੍ਰੀ ਬਾਲਾ ਜੀ ਦਾ ਝੰਡਾ, ਪੰਚਮੁਖੀ ਹਨੂੰਮਾਨ ਜੀ ਦਾ ਸਰੂਪ ਸਥਾਪਿਤ ਕੀਤਾ ਗਿਆ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦ ਵੀ ਵਰਤਾਇਆ ਗਿਆ।
ਇਸ ਮੌਕੇ ਅੰਮ੍ਰਿਤੁ ਵੇਲ਼ਾ ਪ੍ਰਭਾਤ ਸੋਸਾਇਟੀ ਦੇ ਸੇਵਦਾਰ ਪਰਮਵੀਰ ਸ਼ਰਮਾ, ਮੰਗਤ ਰਾਮ ਸ਼ਰਮਾ, ਪੁਰਸ਼ੋਤਮ ਗੁਲਸ਼ਨ ਚਾਵਲਾ, ਮਨਮੋਹਣ ਹੇਮੰਤ ਸਿਆਲ, ਸੰਜੀਵ ਨਰੇਸ਼ ਹਾਂਡਾ, ਸੁਨੀਤਾ ਕਟਾਰੀਆ, ਕਵਿਤਾ ਬਜਾਜ, ਨੀਤਾ ਸ਼ਰਮਾ, ਜੀਵਨ, ਸ਼ੀਲਾ ਜੀ ਵਿਸ਼ੇਸ ਤੌਰ ਤੇ ਹਾਜਿਰ ਹੋਏ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ग्वालियर: फूड पॉइजनिंग की वजह से बीमार पडें छात्र-छात्राओं को जयारोग्य हॉस्पिटल में कराया गया भर्ती

Thu Oct 5 , 2023
ग्वालियर मध्य प्रदेश से जिला ब्यूरो विनय त्रिवेदी कैमरामैन सौरभ देश की सर्वेश्रेष्ठ ग्वालियर की लक्ष्मीबाई नेशनल इंस्टीट्यूट ऑफ फिजिकल एजुकेशन यानि की LNIPE 100 से ज्यादा स्टूडेंट्स फूड पॉइजनिंग की वजह से बीमार पड़ गए। हालत इतनी खराब हो गई कि छात्र-छात्राओं को जयारोग्य हॉस्पिटल में भर्ती कराना पड़ा […]

You May Like

advertisement