ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਖੂਨ ਦਾਨ ਕੈਂਪ :- ਤਰਲੋਚਨ ਚੋਪੜਾ ਪ੍ਰਧਾਨ

ਫਿਰੋਜਪੁਰ 09 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋ ਦੂਸਰਾ ਖੂਨ ਦਾਨ ਕੈਂਪ ਲਾਉਣ ਲਈ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿੱਚ 15/3/2024 ਨੁੰ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ ਵਿਖੇ ਲਾਉਣ ਦੀ ਯੋਜਨਾ ਬਣਾਈ ਗਈ। ਸ਼੍ਰੀ ਪਰਵੇਸ਼ ਸਿਡਾਨਾ ਨੂੰ ਸਰਬ ਸੰਮਤੀ ਨਾਲ ਖੂਨ ਦਾਨ ਕੈਂਪ ਦਾ ਪ੍ਰੋਜੈਕਟ ਇੰਚਾਰਜ ਬਣਾਇਆ ਗਿਆ। ਪ੍ਰਧਾਨ ਜੀ ਨੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿੰਨਾ ਵਿੱਚ ( ਫ਼ਿਰੋਜ਼ਪੁਰ ਸਾਈਕਲਿੰਗ ਕਲੱਬ ਪੀ ਐਸ ਪੀ ਸੀ ਐਲ ਅਤੇ ਐਚ ਆਰ ਐਫ਼ ਸੰਸਥਾ ਹਰਿਆਵਲ ਪੰਜਾਬ , ਰੋਟਰੀ ਕਲੱਬ ਰਾਇਲ ਫ਼ਿਰੋਜ਼ਪੁਰ , ਰੋਟਰੀ ਕਲੱਬ, ਪ੍ਰੈਸ ਕਲੱਬ ਆਦਿ ਸੰਸਥਾਵਾਂ ਜਿੰਨਾ ਨੇ ਪਹਿਲਾਂ ਵੀ ਖੂਨ ਦਾਨ ਕੈਂਪ ਵਿੱਚ ਸਹਿਯੋਗ ਕੀਤਾ ਸੀ ਨੂੰ ਦੁਬਾਰਾ 15/3/24 ਨੂੰ ਸਹਿਯੋਗ ਕਰਨ ਲਈ ਬੇਨਤੀ ਕੀਤੀ ਅਤੇ ਹੋਰ ਵੀ ਗੈਰ ਸਰਕਾਰੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਤਾਂ ਜੋਂ ਸਮਾਜ ਦੀ ਮੱਦਦ ਕੀਤੀ ਜਾ ਸਕੇ। ਇੰਜ ਤਰਲੋਚਨ ਚੋਪੜਾ ਵੱਲੋਂ ਕਿਹਾ ਕਿ ਖ਼ੂਨ ਦਾਨ ਸਭ ਤੋ ਉੱਤਮ ਦਾਨ ਗਿਣਿਆ ਜਾਂਦਾ ਹੈ ਅਤੇ ਨਿਰੋਗੀ ਇਨਸਾਨ ਤਿੰਨ ਮਹੀਨੇ ਬਾਅਦ ਖ਼ੂਨ ਦਾਨ ਕਰ ਸਕਦਾ ਹੈ। ਖ਼ੂਨ ਦਾਨ 18 ਤੋ 65 ਸਾਲ ਦੀ ਉਮਰ ਤੱਕ ਕੀਤਾ ਜਾ ਸਕਦਾ ਹੈ , ਖ਼ੂਨ ਦੀ ਕਮੀ 24 ਘੰਟੇ ਵਿੱਚ ਪੂਰੀ ਹੋ ਜਾਦੀ ਹੈ ਅਤੇ ਰੈਡ ਸੈਲ 4 ਤੋ 6 ਹਫ਼ਤਿਆਂ ਵਿੱਚ ਪੂਰੇ ਹੋ ਜਾਦੇ ਹਨ । ਇਸ ਲਈ ਨੌਜਵਾਨਾਂ ਨੁੰ ਵੀ ਇਸ ਸਮਾਜਿਕ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਸ਼੍ਰੀ ਧਰਮ ਪਾਲ ਬਾਂਸਲ ਪੈਟਰਨ , ਸ਼੍ਰੀਮਤੀ ਕਿਰਨ ਬਾਂਸਲ ਮਹਿਲਾ ਪ੍ਰਮੁੱਖ,ਸ਼੍ਰੀ ਅਸ਼ੋਕ ਗਰਗ ਚੈਅਰਮੈਨ, ਸ਼੍ਰੀ ਗੌਰਵ ਅਨਮੋਲ ਮਹਾਂ ਮੰਤਰੀ , ਵੈਸ਼ਾਲੀ ਗੋਇਲ, ਨੀਲਮ ਚੋਪੜਾ ਵਿਵੇਕ ਗੁਪਤਾ ਸ਼੍ਰੀ ਬਲਰਾਜ ਬਾਂਸਲ , ਰਾਕੇਸ਼ ਪਾਠਕ, ਬਾਲਕ੍ਰਿਸ਼ਨ ਸਿਆਲ,ਮੋਹਿੰਦਰ ਪਾਲ ਬਜਾਜ ਉਪ ਪ੍ਰਧਾਨ, ਸ਼੍ਰੀ ਪਰਵੇਸ਼ ਸਿਡਾਨਾ ਉਪ ਪ੍ਰਧਾਨ, ਸ਼੍ਰੀ ਜਸਵੰਤ ਕੁਮਾਰ ਮਦਾਨ, ਮੀਟਿੰਗ ਵਿੱਚ ਸ਼ਾਮਲ ਹੋਏ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

महाशिवरात्रि के उपलक्ष में हरिद्वार से गंगाजल लाए कावड़ियों का अमृत वेला प्रभात सोसायटी एवं माता लाल देवी मंदिर कमेटी के सदस्यों ने किया भव्य स्वागत

Sun Mar 10 , 2024
फिरोजपुर 09 मार्च {कैलाश शर्मा जिला विशेष संवाददाता}= महाशिवरात्रि की अमृत बेला हरिद्वार से गंगा जल लाएं कावड़ियों का अमृत वेला सोसायटी सदस्यों व माता लाल देवी मन्दिर कमेटी सदस्यों ने उधमसिंह चौक पर किया भव्य स्वागत सुबह सुबह भजन गा कर सत्संग किया सत्संग उपरान्त भोले बाबा की सुन्दर […]

You May Like

Breaking News

advertisement