ਸੇਵਾ ਭਾਰਤੀ ਫ਼ਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਖ਼ੂਨ ਦਾਨ ਕੈਂਪ ਦਾ ਕੀਤਾ ਗਿਆ ਅਯੋਜਨ:- ਤਰਲੋਚਨ ਚੋਪੜਾ ਪ੍ਰਧਾਨ

ਫਿਰੋਜਪੁਰ 15 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸੇਵਾ ਭਾਰਤੀ ਫ਼ਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਹਾਰਮਨੀ ਆਯੁਰਵੈਦਿਕ ਕਾਲਜ ਤੇ ਹਸਪਤਾਲ ਅਤੇ ਪੀਐਸਪੀਸੀਐਲ ਸਰਕਲ ਦਫ਼ਤਰ ਦੋ ਜਗ੍ਹਾ ਖ਼ੂਨ ਦਾਨ ਕੈਂਪ ਸਮਾਜ ਸੇਵੀ ਸੰਸਥਾਵਾਂ ਜਿੰਨਾ ਵਿੱਚ ਫ਼ਿਰੋਜ਼ਪੁਰ ਸਾਈਕਲਿੰਗ ਕਲੱਬ ਪੀ ਐਸ ਪੀ ਸੀ ਐਲ, ਐਚ ਆਰ ਐਫ਼, ਜੇਈ ਕੌਂਸਲ ,ਟੀ ਐਸ ਯੂ , ਫੈਡਰੇਸ਼ਨ ਗਰੁੱਪ ਫ਼ਿਰੋਜ਼ਪੁਰ ਆਦਿ ਦੇ ਸਹਿਯੋਗ ਨਾਲ ਲਗਾਇਆ ਗਿਆ । ਦੋਂਨਾਂ ਕੈਂਪਾਂ ਵਿੱਚ 75 ਯੂਨਿਟ ਇਕੱਠਾ ਹੋਇਆ। ਸੰਸਥਾਂ ਵੱਲੋਂ ਸ਼੍ਰੀ ਧਰਮ ਪਾਲ ਬਾਂਸਲ ਪੈਟਰਨ, ਅਸ਼ੋਕ ਗਰਗ ਚੈਅਰਮੈਨ, ਗੌਰਵ ਅਨਮੋਲ ਮਹਾਂ ਮੰਤਰੀ,ਮਹਿੰਦਰ ਪਾਲ ਬਜਾਜ, ਪਰਵੇਸ਼ ਸਿਡਾਨਾ, ਜਸਵੰਤ ਕੁਮਾਰ ਮਦਾਨ ਮੁਕੇਸ਼ ਗੋਇਲ, ਕੈਲਾਸ਼ ਸ਼ਰਮਾ,ਨਵਨੀਤ ਕੁਮਾਰ ਐਕਸੀਅਨ, ਫੁੰਮਣ ਸਿੰਘ ਐਕਸੀਅਨ, ਹਰਮੇਲ ਖੋਸਾ ਐਕਸੀਅਨ, ਮਨਜੀਤ ਸਿੰਘ ਐਕਸੀਅਨ, ਪਰਦੀਪ ਨਰੂਲਾ ਐਸ ਡੀ ਓ, ਯੋਗੇਸ਼ ਮਹਿਤਾ ਐਸ ਡੀ ਓ, ਪਰਦੀਪ ਚਾਵਲਾ ਐਸ ਡੀ ਓ,ਰਾਜ ਕੁਮਾਰ ਬੇਰੀ, ਸੁਰਿੰਦਰ ਕੁਮਾਰ,ਦੀਪਕ ਚੌਧਰੀ ਆਦਿ ਨੇ ਸਹਿਯੌਗ ਕੀਤਾ । ਤਰਲੋਚਨ ਚੋਪੜਾ ਪ੍ਰਧਾਨ ਸੇਵਾ ਭਾਰਤੀ ਫ਼ਿਰੋਜ਼ਪੁਰ ਨੇ ਸਿਵਲ ਸਰਜਨ ਦੀ ਟੀਮ, ਕਾਲਜ, ਪ੍ਰਸ਼ਾਸ਼ਨ, ਸਹਿਯੋਗੀ ਸੱਜਨਾਂ ਤੇ ਡੋਨਰਜ਼ ਦਾ ਧੰਨਵਾਦ ਕੀਤਾ। ਅਤੇ ਕਿਹਾ ਕਿ ਸੇਵਾ ਭਾਰਤੀ ਅਜਿਹੇ ਕੰਮ ਅੱਗੇ ਵੀ ਜਾਰੀ ਰੱਖੇਗੀ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

स्वर्गवासी महंत रतन चंद छीना की याद में मां भगवती का 10वां विशाल वार्षिक जागरण होने जा रहा है

Fri Mar 15 , 2024
फिरोजपुर 15 मार्च {कैलाश शर्मा जिला विशेष संवाददाता}= जानकारी देते हुए हरजिंदर शर्मा सहायक थानेदार और प्रदीप चोपड़ा ने बताया की स्वर्गवासी महंत रतन चंद छीना की याद में शनिवार को परमार्थ भवन में हर वर्ष की तरह इस वर्ष भी महामाई का 10वां विशाल जागरण करवाया जा रहा है। […]

You May Like

advertisement