ਬਾਬਾ ਨਾਮਦੇਵ ਚੌਕ ਨੇੜੇ ਚੱਲ ਰਹੇ ਪਾਰਕ, ਨਾਲ, ਕੂੜੇ ਦੇ ਡੰਪ ਨੂੰ ਕਿਸੇ ਦੂਜੇ ਜਗ੍ਹਾ ਤਬਦੀਲ ਕਰਨ ਲਈ ਮੰਗ ਪੱਤਰ:ਦੇਵਰਾਜ ਖੁੱਲਰ

ਬਾਬਾ ਨਾਮਦੇਵ ਚੌਕ ਨੇੜੇ ਚੱਲ ਰਹੇ ਪਾਰਕ, ਨਾਲ, ਕੂੜੇ ਦੇ ਡੰਪ ਨੂੰ ਕਿਸੇ ਦੂਜੇ ਜਗ੍ਹਾ ਤਬਦੀਲ ਕਰਨ ਲਈ ਮੰਗ ਪੱਤਰ:ਦੇਵਰਾਜ ਖੁੱਲਰ

ਫ਼ਿਰੋਜ਼ਪੁਰ 03 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਪੱਤਰਕਾਰ}=

ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ, ਯੋਗ ਤੇ ਸਾਇਕਲਿੰਗ ਵਿੰਗ, ਬਾਗੀ ਪਾਰਕ, ਨਾਮਦੇਵ ਚੌਁਕ,ਬੇਨਤੀ ਸਹਿਤ, ਸੰਬਧਿਤ ਅਧਿਕਾਰੀਆਂ ਨੂੰ ਯਾਦ ਕਰਾਉਣ ਦੀ ਕੋਸ਼ਿਸ ਕਰ ਰਿਹਾ ਹੈ ਕਿ ਮੋਜੂਦਾ ਸਮੇ, ਫਿਰੋਜਪੁਰ ਸ਼ਹਿਰ ਚ ਪਿਛਲੇ ਸਾਲਾਁ ਚ, ਲੋਕ ਹਿੱਤ ਚ ਬਣਾਏ ਗਏ, ਪਾਰਕ, ਸੰਭਾਲ ਨਾ ਹੋਣ ਕਾਰਨ, ਉਜਾੜ ਚ ਤਬਦੀਲ ਹੋ ਰਹੇ ਹਨ, ਕੇਵਲ ਇੱਕ ਪਾਰਕ, ਚੋਕ ਨਾਮਦੇਵ ਵਿਖੇ ਲੋਕਾ ਲਈ, ਸੈਰ, ਯੋਗ ਆਦਿ ਲਈ ਵਰਤੋ ਹੋ ਰਹੀ ਹੈ, ਪਰ ਅਫਸੋਸ ਪਾਰਕ ਦੇ ਦੂਸਰੇ ਪਾਸੇ, ਸਥਾਨਿਕ ਨਗਰ ਪਾਲਿਕਾ ਵਲੋ, ਕੂੜਾ ਡੰਪ ਬਣਾ ਰਖਿਆ ਹੈ ਜੋ ਸਵੇਰ /ਸ਼ਾਮ ਪਾਰਕ ਚ ਆਏ ਸੈਰ ਤੇ ਯੋਗ ਪੇ੍ਮੀਆਁ ਲਈ ਪਾਰਕ ਨੂੰ ਅਸਹਿ ਬਦਬੂ ਕਾਰਨ ਤੰਦਰੁਸਤੀ ਨਹੀ ਬੀਮਾਰੀ ਫੈਲਾਉਣ ਦਾ ਮੁੱਖ ਸਥਾਨ, ਮਹਿਸੂਸ ਹੁੰਦਾ ਹੈ, ਕੁੱਝ ਮਹੀਨੇ ਪਹਿਲਾਂ ਵੀ ਇਹ ਮੂੱਦਾ ਉਠਾਇਆ ਗਿਆ ਸੀ, ਆਰਜੀ ਹੱਲ, ਰੋਜਾਨਾ ਦੇ ਅਧਾਰ ਤੇ ਕੂੜਾ ਚੱਕਨ ਦੀ ਸ਼ੁਰੂਆਤ ਹੋਈ, ਬਹੁਤ ਜਲਦ ਊਹ ਵੀ ਬੰਦ ਹੋ ਗਈ, ਸਥਾਨੀਆਁ ਲੋਕਾਁ ਦੀ ਮੰਗ ਹੈ ਕਿ ਇਹ ਕੂੜਾ ਡੰਪ ਦਾ ਸਥਾਨ ਬਦਲਿਆ ਜਾਵੇ, ਤਾਁਕਿ ਪਾਰਕ ਦੀ ਸਹੀ ਵਰਤੋ ਹੋ ਸਕੇ, ਜੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਮਿਤੀ 01.07.2023 31.07.2023 ਤੱਕ ਜੇਲ੍ਹ ਵਿੱਚ ਚਲਾਈ ਗਈ ਸਪੈਸ਼ਲ ਮੁਹਿੰਮ

Thu Aug 3 , 2023
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਮਿਤੀ 01.07.2023 31.07.2023 ਤੱਕ ਜੇਲ੍ਹ ਵਿੱਚ ਚਲਾਈ ਗਈ ਸਪੈਸ਼ਲ ਮੁਹਿੰਮ ਫਿਰੋਜ਼ਪੁਰ, 03 ਅਗਸਤ, 2023 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਪੱਤਰਕਾਰ}= – ਮਾਨਯੋਗ ਕਾਰਜਕਾਰੀ ਚੇਅਰਮੈਨ ਅਤੇ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ : […]

You May Like

Breaking News

advertisement