ਹਾ ਹਾਂ ਬੀ ਹੈਪੀ ਗਰੁੱਪ ਫਿਰੋਜਪੁਰ ਵੱਲੋਂ ਸਲਾਨਾ ਯੋਗ ਕੈਂਪ ਦੇ ਦੂਸਰੇ ਦਿਨ ਡਾ: ਅਨੁਰੁੱਧ ਗੁਪਤਾ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ

ਫਿਰੋਜ਼ਪੁਰ 20 ਜੂਨ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ, ਵਲੋਂ, ਚੱਲ ਰਹੇ, ਤਿੰਨ ਦਿਨਾ, ਸਲਾਨਾ, ਯੋਗ ਕੈਂਪ ਦੇ ਦੂਸਰੇ ਦਿਨ, ਸੈਂਕੜੇ ਯੋਗਾ ਸਾਧਕਾਂ ਨੇ ਹਿੱਸਾ ਲਿਆ। ਡਾ. ਅਨਿਰੁੱਧ ਗੁਪਤਾ, ਸੀ ਈ ਊ, ਡੀ ਸੀ ਐਮ ਗਰੁੱਪ ਆਫ ਸਕੂਲ ਦੇ, ਚੇਅਰਮੈਨ, ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਲਾ ਯੋਗ ਐਸੋਸੀਏਸ਼ਨ , ਵਲੋਂ ਰਾਸ਼ਟਰੀ ਯੋਗ ਖਿਲਾੜੀਆਂ ਤੇ ਸ਼ਹਿਰ ਚ ਚੱਲ ਰਹੇ ਅਲੱਗ ਅੱਲਗ ਯੋਗ ਕਲਾਸਾਂ ਦੇ ਯੋਗ ਗੁਰੂਆਂ ਨੂੰ, ਹਾ ਹਾ ਬੀ ਹੈਪੀ ਗਰੁੱਪ ਵਲੋਂ ਸਨਮਾਨਿਤ ਕੀਤਾ ਗਿਆ। ਗਰੁੱਪ ਕੋਆਰਡੀਨੇਟਰ, ਸ਼ੀ੍ ਦੇਵ ਰਾਜ ਖੁੁਲੱਰ ਵਲੋਂ, ਮੁੱਖ ਮਹਿਮਾਨ ਤੇ ਯੋਗ ਸਾਧਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਗਰੁੱਪ, ਸ਼ਹਿਰ ਚ ਤੰਦਰੁਸਤ ਚੋਗਿਰਦਾ ਸਿਰਜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪਾਰਕ ਦੇ ਨਾਲ ਹੀ ਮਿਊਨਸੀਪਲ ਕਮੇਟੀ ਨੇ ਕੂੜੇ ਦਾ ਡੰਪ ਬਣਾ ਰੱਖਿਆ ਹੈ। ਬਾਰ ਬਾਰ ਕਹਿਣ ਦੇ ਬਾਜੂਦ ਵੀ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਰਾਸ਼ਟਰੀ ਖਿਲਾੜੀ ਹਰਬੰਸ ਲਾਲ ਗੁਲੇਰੀਆ ਵੀਰ ਸਿੰਘ ਕੁਲਜੀਤ ਸਿੰਘ ਤੇ ਯੋਗ ਗੁਰੂ ਕੁਲਵੰਤ ਸਿੰਘ ਆਰ ਕੇ ਸ਼ਰਮਾ ਕਿਰਪਾ ਲਾਲ ਅਸ਼ੋਕ ਕੁਮਾਰ ਸ਼੍ਰੀਮਤੀ ਸ਼ਕਤੀ ਚੋਪੜਾ ਨੀਰੂ ਕਾਲੜਾ ਨੂੰ ਗਰੁੱਪ ਵੱਲੋਂ ਸਨਮਾਨਿਤ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अधीक्षक ने प्रा0 स्वास्थ्य केंद्र का किया औचक निरीक्षण

Fri Jun 21 , 2024
Share on Facebook Tweet it Share on Reddit Pin it Email तेजीबाजार–(जौनपुर)–स्थानीय प्रा0 स्वास्थ्य केंद्र पर अधीक्षक जी0के0 सिंह ने पहुंचकर ओ पी डी, स्टोर रूम, प्रसव केंद्र तथा लैब आदि का औचक निरीक्षण किया, वही मरीजों से मिलकर अस्पताल की व्यवस्थाओं के बारे में जानकारी प्राप्त किया।स्टोर रूम में […]

You May Like

advertisement