ਡਾ. ਅਰਮਿਦਰ ਸਿੰਘ ਫਰਮਾਹ ਭਾਜਪਾ ਓਬੀਸੀ ਮੋਰਚਾ ਦੇ ਮੁੜ ਸੂਬਾ ਸਕੱਤਰ ਨਿਯੁਕਤ

ਡਾ. ਅਰਮਿਦਰ ਸਿੰਘ ਫਰਮਾਹ ਭਾਜਪਾ ਓਬੀਸੀ ਮੋਰਚਾ ਦੇ ਮੁੜ ਸੂਬਾ ਸਕੱਤਰ ਨਿਯੁਕਤ ।

ਫਿਰੋਜ਼ਪੁਰ 07 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਦੇ ਹਾਈ ਕਮਾਂਡ ਵਲੋ ਪਾਰਟੀ ਦੀਆਂ ਵਧੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਡਾ. ਅਰਮਿੰਦਰ ਸਿੰਘ ਫਰਮਾਹ ਨੂੰ ਓਬੀਸੀ ਮੋਰਚਾ ਪੰਜਾਬ ਦਾ ਦੂਸਰੀ ਵਾਰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਸਾਬਕਾ ਸੰਸਦੀ ਸਕੱਤਰ ਸ. ਸੁਖਪਾਲ ਸਿੰਘ ਨੰਨੂ , ਫਿਰੋਜ਼ਪੁਰ ਦਿਹਾਤੀ ਦੇ ਕਨਵੀਨਰ ਸ. ਜਸਵਿੰਦਰ ਸਿੰਘ ਕਿੱਲੀ , ਭਾਜਪਾ ਦੇ ਯੁਵਾ ਨੇਤਾ ਗੁਰਪਰਵੇਜ਼ ਸਿੰਘ ਸ਼ੈਲੇ , ਜਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ , ਜ਼ਿਲਾ ਪ੍ਰਧਾਨ ਮਹਲਾ ਮੋਰਚਾ ਵੀਰਪਾਲ ਕੌਰ ਖੋਸਾ , ਜਿਲ੍ਹਾ ਪ੍ਰਧਾਨ ਓਬੀਸੀ ਮੋਰਚਾ ਗੁਰਵਿੰਦਰ ਸਿੰਘ , ਜਿਲ੍ਹਾ ਕਿਸਾਨ ਮੋਰਚਾ ਦਵਿੰਦਰ ਸਿੰਘ ਜੰਗ , ਭਾਜਪਾ ਦੇ ਸੀਨੀਅਰ ਆਗੂ ਜੋਰੀ ਲਾਲ ਯਾਦਵ , ਦਵਿੰਦਰ ਬਜਾਜ , ਜੁਗਰਾਜ ਸਿੰਘ ਕਟੋਰਾ , ਸੁਰਿੰਦਰ ਸਿੰਘ ਬਗੇ ਕੇ ਪਿਲਾਲ , ਅਸ਼ਵਿਨ ਗਰੋਵਰ , ਡੀਪੀ ਚੰਦਨ , ਐਡਵੋਕੇਟ ਅਸ਼ਵਿਨੀ ਢੀਂਗਰਾ , ਐਡਵੋਕੇਟ ਅਵਿਨਾਸ਼ ਗੁਪਤਾ , ਐਡਵੋਕੇਟ ਉੱਜਵਲ ਸ਼੍ਰੀਵਾਸਤਵ , ਅਮਨਦੀਪ ਗਿਰਧਰ , ਮੋਹਿਤ ਡਲ, ਮੋਹਿੰਦਰ ਖੋਖਰ , ਸੰਦੀਪ ਗਿਰਧਰ , ਸੁਰਜੀਤ ਸਿੰਘ ਸਦਰ ਦੀਨ, ਦਵਿੰਦਰ ਨਾਰੰਗ , ਇੰਦਰ ਗੁਪਤਾ , ਦੀਅਕ ਕੁਮਾਰ , ਓਬੀਸੀ ਮੋਰਚਾ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਭੁਲੁਰੀਆ , ਰਾਮ ਸਿੰਘ ਧੀਮਾਨ , ਸੁਧੀਰ ਸੋਨੂੰ , ਦੀਪ ਚੰਦ ਸੋਨੀ , ਰਜਨੀ ਕੰਡਾ , ਬੌਬੀ ਕਸ਼ਅਪ , ਜਰਨੈਲ ਸਿੰਘ ਹੈਪੀ , ਡਾ. ਜਗਮਹਿੰਦਰ ਸਿੰਘ , ਕੰਵਰਬੀਰ ਸਿੰਘ ਮਜ਼ਿਲ , ਕਰਨ ਗੌਰ , ਐਡਵੋਕੇਟ ਨਿਰਪੁਰ ਚਤਲੇ , ਸੂਬਾ ਕਾਰਜਕਾਰਨੀ ਮੈਂਬਰ ਅਤੇ ਓਬੀਸੀ ਜਿਲਾ ਪਰਭਰੀ ਦਿਲਜੀਤ ਸਿੰਘ ਖੁਰਮੀ , ਗੋਬਿੰਦ ਰਾਮ ਅੱਗਰਵਾਲ , ਅਮਰਿੰਦਰ ਸਿੰਘ ਰੱਖਦੀ , ਐਡਵੋਕੇਟ ਅਮਰਜੀਤ ਸਿੰਘ , ਜਿਲਾ ਪ੍ਰਧਾਨ ਫਰੀਦਕੋਟ ਜਸਵਿੰਦਰ ਸਿੰਘ ਖੀਵਾ , ਸੀਤਾਰਾਮ ਤੇਲੂਪੁਰਾ , ਧਰਮਵੀਰ ਭਾਰਤੀ , ਗੀਤਾ ਗੁਪਤਾ , ਅੰਮ੍ਰਿਤਪਾਲ ਸਿੰਘ ,ਏਕਤਾ ਮੁੰਜਾਲ , ਸ਼ਕਤੀ ਸ਼ੋਪਰਾ , ਕੈਪਟਨ ਸਵਰਨ ਸਿੰਘ ਅਤੇ ਕੈਂਟ ਬੋਰਡ ਦੇ ਮੈਂਬਰ ਯੋਗੇਸ਼ ਗੁਪਤਾ ਆਦਿ ਭਾਜਪਾ ਵਰਕਰਾਂ ਨੇ ਵਧਾਈ ਦਿੱਤੀ । ਇਸ ਮੌਕੇ ਡਾ. ਫ਼ਰਮਾਹ ਨੇ ਸੁਭਾ ਪ੍ਰਧਾਨ ਸੁਨੀਲ ਜਾਖੜ , ਸੰਗਠਨ ਮੰਤਰੀ ਨਿਵਸ਼ੁਨੁ , ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ , ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਅਮਰਪਾਲ ਸਿੰਘ ਬੋਨੀ , ਮੋਰਚੇ ਦੇ ਸੂਬਾ ਪਰਭਾਰੀ ਜਗਮੋਹਨ ਸਿੰਘ ਰਾਜੂ , ਜ਼ੋਨਲ ਪਰਭਾਰੀ ਰਾਕੇਸ਼ ਰਾਠੌਰ , ਓਬੀਸੀ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਰਜਿੰਦਰ ਬਿੱਟਾ , ਸੂਬਾ ਮੀਤ ਪ੍ਰਧਾਨ ਮੋਨਾ ਜੈਸਵਾਲ , ਸੂਬਾ ਜਰਨਲ ਸਕੱਤਰ ਦਯਾਲ ਸਿੰਘ ਸੋਢੀ , ਸੂਬਾ ਸਕੱਤਰ ਸ਼ਿਵਰਾਜ ਚੌਧਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਮਿਲੀ ਜਿੰਮੇਵਾਰ ਨੂੰ ਤਨਦੇਹੀ ਨਾਲ ਨਿਭਾਉਣਗੇ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अजमेर: आगामी विधानसभा चुनाव के मद्देनजर शहर में सघन चेकिंग अभियान

Wed Nov 8 , 2023
आगामी विधानसभा चुनाव के मद्देनजर शहर में सघन चेकिंग अभियान। – आगामी विधानसभा चुनाव को देखते हुए अजमेर शहर में सघन चेकिंग अभियान चल रहा है। अजमेर पुलिस अधीक्षक चुनाराम जाट के निर्देश पर शहर के सभी थाना क्षेत्रों में पुलिस जवान ओर फोर्स द्वारा वाहनों को रोक कर उनकी […]

You May Like

advertisement