ਫਲੱਡਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਨੂੰ ਲੈ ਕੇ ਡਾ: ਹਰਜਿੰਦਰ ਸਿੰਘ ਸਿਵਲ ਸਰਜਨ ਅਤੇ ਵਾਈਸ ਪ੍ਰਿੰਸੀਪਲ ਐਸ ਬੀ ਐਸ ਕਾਲਜ (ਸੋਢੇ ਵਾਲਾ) ਫਿਰੋਜ਼ਪੁਰ ਵਿਚਾਲੇ ਮੀਟਿੰਗ ਕੀਤੀ ਗਈ

ਫਲੱਡਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਨੂੰ ਲੈ ਕੇ ਡਾ: ਹਰਜਿੰਦਰ ਸਿੰਘ ਸਿਵਲ ਸਰਜਨ ਅਤੇ ਵਾਈਸ ਪ੍ਰਿੰਸੀਪਲ ਐਸ ਬੀ ਐਸ ਕਾਲਜ (ਸੋਢੇ ਵਾਲਾ) ਫਿਰੋਜ਼ਪੁਰ ਵਿਚਾਲੇ ਮੀਟਿੰਗ ਕੀਤੀ ਗਈ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ ਵੱਲੋ ਸ਼ਰਨਜੀਤ ਕੌਰ (ਵਾਇਸ ਪ੍ਰਿੰਸੀਪਲ ਐਸ. ਬੀ.ਐਸ ਕਾਲਜ), ਡਾਂ. ਹਰਜਿੰਦਰ ਸਿੰਘ, ਸਿਵਲ ਸਰਜਨ ਨਾਲ ਮਿੰਟਿਗ ਕੀਤੀ ਗਈ। ਜਿਸ ਵਿੱਚ ਫਲੱਡ ਸਮੱਸਿਆ ਨੂੰ ਲੈ ਕੇ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਹਰ ਸੰਭਵ ਮਦਦ ਕਰਨ ਲਈ ਯਤਨਸ਼ੀਲ ਰਹਿਣ ਬਾਰੇ  ਵਿਚਾਰ ਕੀਤਾ ਗਿਆ । ਪੰਜਾਬ ਵਿੱਚ  ਆਏ ਫਲੱਡ ਨਾਲ ਬਹੁਤ ਬੀਮਾਰੀਆ ਵੀ ਫੈਲ ਰਹੀਆ ਹਨ ਤਾ ਡਾਕਟਰੀ ਸਹਾਈਤਾ ਦੇਣ ਬਾਰੇ ਮੈਡੀਕਲ  ਦੀ ਸਹੂਲਤ ਦੇਣ ਬਾਰੇ ਵਿਚਾਰ ਕੀਤਾ ਗਿਆ। ਸ਼੍ਰੀ ਧਰਮਪਾਲ ਬਾਸਲ ਜੀ (ਚੈਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋ ਭਰੋਸਾ ਦਿਵਾਇਆ ਗਿਆ ਕਿ ਆਪਣੇ ਵੱਲੋ ਜੋ ਸੰਭਵ ਮਦਦ ਹੋਵੇਗੀ ਜਰੂਰ ਕੀਤੀ ਜਾਵੇਗੀ । ਫਲੱਡ ਤੋ ਬਾਅਦ ਫੈਲਣ ਵਾਲੀਆ ਬੀਮਾਰੀਆ ਸੰਬੰਧੀ ਲੋਕਾ ਨੂੰ ਜਾਗਰੂਕ ਕੀਤਾ ਜਾ ਜਾਵੇਗਾ ਜਿਸ ਲਈ ਵੱਖ-ਵੱਖ ਟੀਮਾ ਤਿਆਰ ਕੀਤੀਆ ਜਾਣਗੀਆ ਤਾ ਜੋ ਕਿਸੇ ਤਰਾਂ ਦਾ ਹੋਰ ਜਾਨੀ ਨੁਕਸਾਨ ਨਾ ਹੋ ਸਕੇ ਅਤੇ  ਫੈਲਣ ਵਾਲੀਆ ਹਰ ਤਰਾਂ ਦੀਆ ਬੀਮਾਰੀਆ ਤੋ ਲੋਕਾ ਨੂੰ ਬਚਾਇਆ ਜਾ ਸਕੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

डॉ. संजीव कुमारी की पुस्तक "शिव पुरोहित: जंगम" इंडिया बुक ऑफ रिकॉर्ड में दर्ज

Tue Jul 18 , 2023
डॉ. संजीव कुमारी की पुस्तक “शिव पुरोहित: जंगम” इंडिया बुक ऑफ रिकॉर्ड में दर्ज। हरियाणा संपादक – वैद्य पण्डित प्रमोद कौशिक।दूरभाष – 9416191877 शिव उपासकों व जंगमों में अपार खुशी की लहर।शिव पुरोहित जंगम पर पहली पुस्तक लिखने पर देश और विदेशों से भी डा. संजीव कुमारी को मिल रही […]

You May Like

advertisement