ਮਲੇਰੀਆ ਜਾਗਰੂਕ ਕੈਂਪ ਡਾ: ਵਨੀਤਾ ਭੁੱਲਰ ਸੀਐੱਸਸੀ ਫਿਰੋਜ਼ਪੁਰ ਦੀ ਯੋਗ ਅਗਵਾਈ ਵਿਚ ਸ਼ੇਰ ਖਾਂ ਵਿੱਚ ਪੈਂਦੇ ਸਰਕਾਰੀ ਸਕੂਲ ਵਿਖੇ ਲਗਾਇਆ ਗਿਆ

ਫਿਰੋਜ਼ਪੁਰ 21 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਮਲੇਰੀਆ ਜਾਗਰੂਕ ਕੈਂਪ ਸਿਵਲ ਸਰਜਨ ਡਾ: ਰਜਿੰਦਰ ਅਰੋਡ਼ਾ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸਐੱਮਓ ਡਾ: ਵਨੀਤਾ ਭੁੱਲਰ ਸੀਐਚਸੀ ਫਿਰੋਜ਼ਪੁਰ ਦੀ ਯੋਗ ਅਗਵਾਈ ਵਿੱਚ ਸਬ ਸੈਂਟਰ ਸ਼ੇਰ ਖਾਂ ਦੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਲਗਾਇਆ ਗਿਆ ਜਿਸ ਵਿਚ ਬੱਚਿਆਂ ਨੂੰ ਦੱਸਿਆ ਕਿ ਇਹ ਮਾਦਾ ਐਮਾਫਲੀਜ਼ ਦੇ ਮੱਛਰ ਦੇ ਕੱਟ ਜਾਣ ਨਾਲ ਫੈਲਦਾ ਹੈ ਇਹ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਹ ਰਾਤ ਵੇਲੇ ਕੱਟਦਾ ਹੈ।
ਇਸ ਦੇ ਲੱਛਣ ਠੰਢ ਅਤੇ ਕਾਂਬੇ ਨਾਲ ਤੇਜ਼ ਬੁਖਾਰ ਅਤੇ ਸਿਰਦਰਦ ਹੋਣਾ, ਥਕਾਵਟ ਤੇ ਕਮਜ਼ੋਰੀ ਹੋਣਾ। ਮਲੇਰੀਆ ਬੁਖਾਰ ਤੋਂ ਬਚਾਅ ਦੇ ਤਰੀਕੇ ਛੱਪੜਾਂ ਵਿੱਚ ਖੜ੍ਹੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਅ ਕਰੋ ਕੱਪੜੇ ਪਹਿਨੋ ਕੀ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਮੱਛਰ ਨਾ ਕੱਟ ਸਕਣ।

ਇਸ ਮੌਕੇ ਸਮੂਹ ਸਟਾਫ ਤੇ ਸਕੂਲ ਟੀਚਰ ਅਤੇ ਬੱਚੇ ਹਾਜ਼ਰ ਸਨ ਰਮਨਦੀਪ ਸਿੰਘ ਸੰਧੂ ਸਿਹਤ ਵਿਭਾਗ ਮਿਹਰਦੀਪ ਸਿੰਘ ਹੈੱਡ ਟੀਚਰ ਪਰਮਜੀਤ ਸਿੰਘ ਤੇ ਬਲਜੀਤ ਕੌਰ ਹਾਜ਼ਰ ਸਨ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बिहार: हॉस्पिटल चौक के आसपास अतिक्रमण मुक्त कराने को लेकर डीएम को आवेदन

Fri Apr 22 , 2022
हॉस्पिटल चौक के आसपास अतिक्रमण मुक्त कराने को लेकर डीएम को आवेदनअररियासोशल वेलफेयर ऑर्गेनाइजेशन के जिला प्रवक्ता मुजफ्फर हाशमी ने एक प्रेस विज्ञप्ति जारी कर जिला प्रशासन अररिया से मांग की है कि के वह सदर हॉस्पिटल चौक को अतिक्रमण मुक्त कराएं। जहां पर अवैध रूप से मछली बेचने वाले, […]

You May Like

advertisement