ਬੇਸਹਾਰਿਆਂ ਲਈ ਵਰਦਾਨ ਹੋਵੇਗਾ ਫਿਰੋਜ਼ਪੁਰ ਦਾ “ਜੀਵਨ ਬਿਰਧ ਘਰ”

ਬੇਸਹਾਰਿਆਂ ਲਈ ਵਰਦਾਨ ਹੋਵੇਗਾ ਫਿਰੋਜ਼ਪੁਰ ਦਾ “ਜੀਵਨ ਬਿਰਧ ਘਰ”

ਫਿਰੋਜਪੁਰ 24 ਜੂਨ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਬੇਸਿਹਾਰਿਆ ਲਈ ਵਰਦਾਨ ਹੋਵੇਗਾ ਫਿਰੋਜਪੁਰ ਦਾ ‘ਜੀਵਨ’ ਬਿਰਧ ਘਰ
ਜੇਕਰ ਸਮਾਜ ਦਾ ਹਰ ਵਿਅਕਤੀ ਆਪਣੀ ਆਪਣੀ ਜਿਮੇਵਾਰੀ ਸਮਝੇ ਤਾਂ ਦੁਨੀਆਂ ਚ ਕਿਸੇ ਵੀ ਅਨਾਥ ਜਾਂ ਵਿਰਧ ਆਸ਼ਰਮ ਦੀ ਜਰੂਰਤ ਨਹੀਂ ਤੇ ਨਾ ਕੋਈ ਬੇਸਹਾਰਾ ਹੋਵੇਗਾ । ਇਹਨਾਂ ਸ਼ਬਦਾ ਦਾ ਪ੍ਰਗਟਾਵਾ ਗਿਵ ਐਂਡ ਗਰੋ ਫਾਊਡੇਸ਼ਨ ਦੇ ਬੁਲਾਰੇ ਨੇ ਇਕ ਪ੍ਰੈਸ ਬਿਆਨ ਚ ਕੀਤਾ ਹੈ। ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸਹਾਰਾ ਬਜ਼ੁਰਗਾਂ ਲਈ ਫਿਰੋਜਪੁਰ ਚ ਵੱਡੀ ਪੱਧਰ ਦਾ ਜੀਵਨ ਬਿਰਧ ਘਰ (ਆਸ਼ਰਮ) ਬਣਾਇਆ ਗਿਆ ਹੈ , ਜਿਥੇ ਜਰੂਰਤਮੰਦਾਂ ਨੂੰ ਰੱਖਿਆ ਜਾਵੇਗਾ , ਇਹਨਾਂ ਦੱਸਿਆ ਕਿ ਬਜੁਰਗ ਦੀ ਉਮਰ ਘੱਟੋ ਘੱਟ 65 ਸਾਲ ਦੀ ਹੋਵੇ ਪਰੂਫ ਲਈ ਪੈਨ ਕਾਰਡ , ਆਧਾਰ ਕਾਰਡ ਸਮੇਤ ਪਰਿਵਾਰਕ ਪਿਛੋਕੜ ਜਾਨੀ ਜੀਵਨ ਸੰਖੇਪ ਜਾਣਕਾਰੀ ਵੀ ਜ਼ਰੂਰੀ ਹੈ। ਜੀਵਨ ਘਰ ਚ ਕਿਸੇ ਦੀ ਸਿਫਾਰਸ਼ ਹੋਵੇ ਤਾਂ ਹੋਰ ਵੀ ਚੰਗਾ ਹੈ। ਬਿਨੈਕਾਰ ਵੱਲੋਂ ਕਿਸੇ ਵੀ ਦੋ ਵਿਅਕਤੀਆਂ ਦਾ ਨਾਂ ਪਤਾ ਮੋਬਾਇਲ ਨੰਬਰ ਸਾਰੇ ਦਸਤਾਵੇਜ਼ ‘ਜੀਵਨ’ ਬਿਰਧ ਘਰ 73-ਝੋਕ ਰੋਡ,ਫਿਰੋਜ਼ਪੁਰ ਛਾਉਣੀ ਅਤੇ ਹੋਰ ਜਾਣਕਾਰੀ ਲਈ ਸ੍ਰ.ਅੰਮ੍ਰਿਤਪਾਲ ਸਿੰਘ ਨਾਲ ਮੋਬਾਇਲ ਨੰਬਰ-9417306400 ਅਤੇ ਈਮੇਲ਼=connect@giveandgrow.in ਤੇ ਵੀ ਸੰਪਰਕ ਕਰ ਸਕਦੇ ਹਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अयोध्या: खनन निरीक्षक के बेटे के अपहरण की कोशिश, कैंट पुलिस ने 3 युवको को किया गिरफ्तार

Sat Jun 24 , 2023
अयोध्या:——खनन निरीक्षक के बेटे के अपहरण की कोशिश, कैंट पुलिस ने 3 युवको को किया गिरफ्तारमनोज तिवारी ब्यूरो चीफ अयोध्याकैंट थाना पुलिस ने जिले में तैनात खनन निरीक्षक के बेटे के अपहरण की कोशिश के आरोपी तीन युवकों को गिरफ्तार कर लिया है जिनका शनिवार को चालान किया गया। गिरफ्तार […]

You May Like

Breaking News

advertisement