ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਖੇਤ ਦੀ ਮੋਟਰ ਦੇ ਦੁਆਲੇ ਅਤੇ ਵੱਟਾਂ ਤੇ ਲਗਾਏ ਪੌਦੇ

ਫਿਰੋਜ਼ਪੁਰ,ਜ਼ੀਰਾ 10 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਮਾਨਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਨੈਸ਼ਨਲ ਹਾਈਵੇ 54 ਤੇ ਤਲਵੰਡੀ ਜੀਰਾ ਦੇ ਦਰਮਿਆਨ ਫਿਰੋਜਪੁਰ ਐਨੀ ਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਨੇ ਪਹਿਲ ਕਰਦੇ ਹੋਏ ਵਨ ਵਿਭਾਗ ਦੇ ਸਹਿਯੋਗ ਨਾਲ ਕਿਸਾਨ ਕੁਲਭੂਸ਼ਨ ਕੁਮਾਰ ਦੀ ਮੋਟਰ ਦੇ ਦੁਆਲੇ ਤ੍ਰਿਵੈਣੀ ਸਮੇਤ 10 ਅਤੇ ਸੜਕ ਦੇ ਕਿਨਾਰੇ 30 ਦੇ ਕਰੀਬ ਪੌਦੇ ਲਗਾਏ । ਇਸ ਮੌਕੇ ਐਨਜੀਓ ਫਿਰੋਜ਼ਪੁਰ ਬਲਾਕ ਜੀਰਾ ਦੇ ਪ੍ਰਧਾਨ ਰਿਟਾਇਰਡ ਲੈਕਚਰਾਰ ਨਰਿੰਦਰ ਸਿੰਘ ਰਿਟਾਇਰਡ ਇੰਸਪੈਕਟਰ ਹਰਜੀਤ ਸਿੰਘ ਸਰਪ੍ਰਸਤ ਸੁਖਮਨੀ ਸੇਵਾ ਸੁਸਾਇਟੀ ਜੀਰਾ, ਵਣ ਵਿਤਾਗ ਤੋਂ ਵਣ ਗਾਰਡ ਸਿਮਰਨਜੀਤ ਸਿੰਘ, ਵਣ ਗਾਰਡ ਬਲਜੀਤ ਸਿੰਘ, ਵੀਰਪਾਲ ਕੌਰ, ਕਿਸਾਨ ਕੁਲਦੀਪ ਸਿੰਘ, ਸੁਖਦੀਪ ਸਿੰਘ, ਕੁਲਭੂਸ਼ਨ ਕੁਮਾਰ, ਡਾ ਦੀਪ ਗਗਨ ਗੁਪਤਾ ਆਦਿ ਹਾਜਰ ਸਨ। ਯਾਦ ਰਹੇ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਹਰ ਕਿਸਾਨ ਆਪਣੀ ਮੋਟਰ ਦੇ ਦੁਆਲੇ ਚਾਰ ਪੌਦੇ ਜਰੂਰ ਲਗਾਵੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

दिव्यांग खिलाड़ी कोमल की मदद के लिए आगे आए समाजसेवी विपुल नारंग

Sat Aug 10 , 2024
दिव्यांग खिलाड़ी कोमल की मदद के लिए आगे आए समाजसेवी विपुल नारंग। मानवता की सेवा सोसाइटी लुधियाना के सहयोग से लगवाई इलेक्ट्रिक कृत्रिम बाजू। फिरोज़पुर 10 अगस्त {कैलाश शर्मा जिला विशेष संवाददाता}= पंजाब यूनिवर्सिटी चंडीगढ़ की पूर्व छात्रा व उभरती बॉक्सिंग खिलाड़ी कोमल, जिसकी एक दुर्घटना में बाजू कट गई […]

You May Like

advertisement