ਹਾ ਹਾ ਬੀ ਹੈਪੀ ਗਰੁੱਪ ਫਿਰੋਜ਼ਪੁਰ ਸ਼ਹਿਰ ਵੱਲੋਂ ਪਤੰਜਲੀ ਯੋਗ ਸੰਮਤੀ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਮੁਫ਼ਤ ਯੋਗ ਕੈਂਪ ਦਾ ਕੀਤਾ ਆਯੋਜਨ

ਹਾ ਹਾ ਬੀ ਹੈਪੀ ਗਰੁੱਪ ਫਿਰੋਜ਼ਪੁਰ ਸ਼ਹਿਰ ਵੱਲੋਂ ਪਤੰਜਲੀ ਯੋਗ ਸੰਮਤੀ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਮੁਫ਼ਤ ਯੋਗ ਕੈਂਪ ਦਾ ਕੀਤਾ ਆਯੋਜਨ

ਫਿਰੋਜ਼ਪੁਰ 21 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ ਸ਼ਹਿਰ, ਵਲੋਂ ਪਤੰਜਲੀ ਯੋਗ ਸਮਿਤੀ ਦੇ ਸਹਿਯੋਗ ਨਾਲ, ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਤਿੰਨ ਦਿਨਾ, ਦੁਸਰਾ ਸਲਾਨਾ ਮੁਫਤ ਯੋਗ ਕੈਁਪ ਦਾ ਆਯੋਜਨ ਕੀਤਾ ਗਿਆ, ਅੱਜ ਅੰਤਰਰਾਸ਼ਟਰੀ ਦਿਵਸ ਤੇ ਕੈਂਪ ਦਾ ਵਿਸ਼ੇਸ ਸਮਾਪਤੀ ਸਮਾਰੋਹ ਸਮੇ , ਸ਼ਥਾਨੀਆਂ ਯੋਗਾ ਪ੍ਚਾਰਕਾਂ ਨੂੰ ਸਨਮਾਨਿਤ ਕੀਤਾ ਗਿਆ। ਯੋਗਾ ਕੈਂਪ ਦੇ , ਗਰੁੱਪ ਵਲੋਂ ਪੋ੍ਜੈਕਟ ਚੇਅਰਮੈਨ ਸ਼ੀ੍ ਅਸ਼ੋਕ ਸ਼ਰਮਾ ਜੀ ਤੇ ਕੋ-ਪੋ੍ਜੈਕਟ ਚੇਅਰਮੈਨ ਸ਼ੀ੍ ਰੋਸ਼ਨ ਬਜਾਜ ਜੀ ਵਲੋਂ, ਯੋਗਾ ਕੈਂਪ ਲਈ ਵਿਸ਼ੇਸ ਸਹਿਯੋਗੀ ਕੰਪਨੀ ਅਲਟਰਾਟੈਕ ਸੀਮਿੰਟ ਲਿਮੀਟਿਡ ਤੇ ਰੋਟਰੀ ਕਲੱਬ, ਫਿਰੋਜਪੁਰ ਦੀ ਟੀਮ ਦਾ ਧੰਨਵਾਦ ਕੀਤਾ ਗਿਆ, ਸਥਾਨਿਕ ਕਾਰੋਬਾਰੀ
ਸ਼ੀ੍ ਸੁਮਿਤ ਸਚਦੇਵਾ,ਮਲਿਕ ਸਚਦੇਵਾ ਟਰੇਡਰਜ ਦੇ ਵਿਸ਼ੇਸ਼ ਸਹਿਯੋਗ ਦਾ ਉਲੇਖ ਕੀਤਾ ਤੇ ਸਨਮਾਨਿਤ ਕੀਤਾ ਅਤੇ ਇਸ ਤੋਂ ਇਲਾਵਾ ਪਤਰਕਾਰ ਵਿਜੇ ਮੌਗਾ ਤੇ ਕੈਲਾਸ਼ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ। ਗਰੁੱਪ ਕੋਆਰਡੀਨੇਟਰ
ਸ਼ੀ੍ ਦੇਵ ਰਾਜ ਖੁਲੱਰ ਵਲੋਂ ਦਸਿੱਆ ਗਿਆ ਕਿ ਗਰੁੱਪ ਦਾ ਅਹਿਮ ਮਕਸਦ ਤੰਦਰੁਸਤ ਚੋਗਿਰਦਾ ਸਿਰਜਨਾ ਹੈ, ਗਰੁੱਪ ਇਸ ਮਕਸੱਦ ਲਈ ਰੋਜਾਨਾ, ਬਾਗੀ ਪਾਰਕ, ਨਾਮਦੇਵ ਚੌਁਕ, ਫਿਰੋਜਪੁਰ ਵਿਖੇ, ਰੋਜਾਨਾ ਸਵੇਰ 6.00 ਤੋਁ 7.15 ਤੱਕ ਯੋਗ ਸੈਸ਼ਨ ਤੇ ਇਸ ਤੋਂ ਪਹਿਲਾਂ ਸਾਥੀ 15/20 ਕਿਲੋਮੀਟਰ ਸਾਇਕਲਿੰਗ ਕਰ, ਪ੍ਦੁਸ਼ੁਣ ਰਹਿਤ ਸਮਾਜ ਨੂੰ ਪੋ੍ਤਸਾਹਿਤ ਕਰਨ ਦੀ ਕੋਸ਼ਿਸ ਕਰਦਾ ਆ ਰਿਹਾ ਹੈ। ਯੋਗਾ ਕੈਁਪ ਚ 185 ਯੋਗਾ ਸਾਧਕਾਂ ਨੇ ਹਿੱਸਾ ਲੈ ਇਸਨੂੰ ਯਾਦਗਾਰ ਬਨਾਉਣ ਲਈ ਹਾਜਰੀ ਤੇ ਗਰੁੱਪ ਸਾਥੀਆਂ ਦੇ ਹਰ ਪ੍ਰਕਾਰ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: शिप्रा नदी को दूषित करने वाले मीट विक्रेता का चालान किया,

Wed Jun 21 , 2023
खैरना पुलिस ने शिप्रा नदी को दूषित करने वाले मीट विक्रेता का 5,000 रू का किया चालान।आज दिनांक 21/6/23 को खैरना में स्थित साबरी मटन शॉप विक्रेता मोहम्मद दानिश पुत्र आशिक मूलनिवासी रिछा थाना देवरिया जिला बरेली उत्तर प्रदेश द्वारा शिप्रा नदी में बकरे का मीट धोकर नदी को दूषित […]

You May Like

Breaking News

advertisement