ਸਰਕਾਰੀ ਪ੍ਰਾਇਮਰੀ ਸਕੂਲ ਮੱਲਵਾਲ ਕਦੀਮ ਵਿਖੇ ਗੈਜੁਏਸ਼ਨ ਸੈਰੇਮਨੀ ਆਯੋਜਿਤ

ਸਰਕਾਰੀ ਪ੍ਰਾਇਮਰੀ ਸਕੂਲ ਮੱਲਵਾਲ ਕਦੀਮ ਵਿਖੇ ਗੈਜੁਏਸ਼ਨ ਸੈਰੇਮਨੀ ਆਯੋਜਿਤ

ਫਿਰੋਜ਼ਪੁਰ 30 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਰਾਜੀਵ ਕੁਮਾਰ ਛਾਬੜਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਲੱਵਾਲ ਕਦੀਮ ਵਿਖੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆ ਦੇ ਮਾਪਿਾ ਦੇ ਨਾਲ ਨਾਲ ਸਕੂਲ ਮੈਨਜਮੈਟ ਕਮੇਟੀ , ਪਿੰਡ ਦੇ ਪਤਵੰਤੇ ਸਜਨਾ ਨੇ ਵੱਧ ਚੱੜ ਕੇ ਹਿੱਸਾ ਲਿਆ
ਗ੍ਰੈਜੂਏਸ਼ਨ ਸੈਰੇਮਨੀ ਦੌਰਾਨ ਸਕੂਲ ਮੁਖੀ ਨਵਦੀਪ ਕੁਮਾਰ ਨੇ ਦੱਸਿਆ ਕਿ ਅੱਜ ਪੰਜਾਬ ਦੇ ਹਰ ਪ੍ਰਾਟਿਮਰੀ ਸਕੂਲ ਵਿਚ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ
ਉਹਨਾ ਦੱਸਿਆ ਕਿ ਸਕੂਲ ਵਿੱਚ ਪਹੁੰਚੇ ਮਾਤਾ-ਪਿਤਾ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ।
ਇਸ ਮੌਕੇ ਤੇ ਮਾਤਾ ਪਿਤਾ ਕੋਲੋ ਕੁਝ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਜੇਤੂ ਮਾਤਾ-ਪਿਤਾ ਨੂੰ ਇਨਾਮ ਦਿੱਤੇ ਗਏ
ਸਕੂਲ ਮੁਖੀ ਨਵਦੀਪ ਕੁਮਾਰ ਨੇ ਅਗਲੀ ਜਮਾਤ ਵਿੱਚ ਦਾਖ਼ਲ ਹੋਏ ਬੱਚਿਆਂ ਦੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਕਿਹਾ ਗਿਆ ।
ਗ੍ਰੈਜੂਏਸ਼ਨ ਸੈਰੇਮਨੀ ਦੌਰਾਨ ਮੈਡਮ ਅਮਨਦੀਪ ਕੌਰ ਮੈਡਮ ਅਨੂੰ ਗੁਪਤਾ ਮੈਡਮ ਪੂਨਮ ਰਾਣੀ ਮੈਡਮ ਅਨੀਤਾ ਮੈਡਮ ਕਵਿਤਾ ਮਨਦੀਪ ਕੌਰ ਨੀਲਮ ਬਾਲਾ ਕਿਰਨਦੀਪ ਕੌਰ ਆਂਗਨਵਾੜੀ ਵਰਕਰ ਲਖਵਿੰਦਰ ਕੌਰ ਅਤੇ ਆਂਗਣਵਾੜੀ ਹੈਲਪਰ ਸੰਦੀਪ ਕੌਰ ਹਾਜ਼ਰ ਸਨ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਵਿਖੇ ਸੇਵਾ ਭਾਰਤੀ ਵੱਲੋਂ ਹਮੇਸ਼ਾਂ ਦੀ ਤਰਾਂ ਨਰਾਤਿਆਂ ਨੂੰ ਮੁੱਖ ਰੱਖਦਿਆਂ ਕੰਜਕ ਪੂਜਨ ਦਾ ਕਰਵਾਇਆ ਗਿਆ ਪ੍ਰੋਗ੍ਰਾਮ

Thu Mar 30 , 2023
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਵਿਖੇ ਸੇਵਾ ਭਾਰਤੀ ਵੱਲੋਂ ਹਮੇਸ਼ਾਂ ਦੀ ਤਰਾਂ ਨਰਾਤਿਆਂ ਨੂੰ ਮੁੱਖ ਰੱਖਦਿਆਂ ਕੰਜਕ ਪੂਜਨ ਦਾ ਕਰਵਾਇਆ ਗਿਆ ਪ੍ਰੋਗ੍ਰਾਮ ਫਿਰੋਜ਼ਪੁਰ 30 ਮਾਰਚ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:= ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਵਿਖੇ ਸੇਵਾ ਭਾਰਤੀ (ਰਜਿ ਫਿਰੋਜ਼ਪੁਰ) ਵੱਲੋੰ ਹਮੇਸ਼ਾ ਦੀ ਤਰਾਂ ਨਰਾਤਿਆਂ ਨੂੰ ਮੁੱਖ ਰੱਖਦਿਆ ਹੋਇਆ […]

You May Like

Breaking News

advertisement