ਹਾ ਹਾ ਬੀ ਹੈਪੀ ਗਰੁਪ ਫਿਰੋਜ਼ਪੁਰ ਸ਼ਹਿਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਦੂਸਰਾ ਸਲਾਨਾ ਮੁਫਤ ਯੋਗ ਕੈਂਪ ਦਾ ਕੀਤਾ ਗਿਆ ਆਯੋਜਨ

ਹਾ ਹਾ ਬੀ ਹੈਪੀ ਗਰੁਪ ਫਿਰੋਜ਼ਪੁਰ ਸ਼ਹਿਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਦੂਸਰਾ ਸਲਾਨਾ ਮੁਫਤ ਯੋਗ ਕੈਂਪ ਦਾ ਕੀਤਾ ਗਿਆ ਆਯੋਜਨ

ਫਿਰੋਜ਼ਪੁਰ 19 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਹਾ ਹਾ ਬੀ ਹੈਪੀ ਗਰੁੱਪ , ਫਿਰੋਜਪੁਰ ਸ਼ਹਿਰ ਵਲੋ, ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧੀ, ਦੁਸਰਾ ਸਲਾਨਾ ਮੁਫਤ ਯੋਗ ਕੈੰਪ 19.06.2023 ਤੋਂ 21.06.2023 ਤੱਕ, ਡਾ. ਵਿਸ਼ਵ ਬੰਧੁ ਆਰੀਆ, ਪੀ ਜੀ ਡੀ, ਯੋਗ ਤੇ ਰਾਸ਼ਟਰੀ ਯੋਗਾ ਖਿਲਾੜੀ ਦੀ ਨਿਗਰਾਨੀ ਹੇਠ , ਬਾਗੀ ਪਾਰਕ, ਚੋਕ ਨਾਮਦੇਵ, ਫਿਰੋਜਪੁਰ ਸ਼ਹਿਰ ਵਿਖੇ, ਸ਼ੁਰੂਆਤ ਕੀਤੀ ਗਈ , 127 ਯੋਗਾ ਸਾਧਕ ਇਸ ਦਾ ਹਿੱਸਾ ਬਨੇ, ਗਰੁੱਪ ਵਲੋਂ ਯੋਗ ਕੈਁਪ ਦੇ ਪੋ੍ਜੈਕਟ ਚੈਅਰਮੈਨ, ਸ਼ੀ੍ ਅਸ਼ੋਕ ਸ਼ਰਮਾ ਜੀ ਵਲੋਂ ਦਸਿੱਆ ਗਿਆ ਕਿ 21ਜੂਨ , ਇਹ ਕੈਂਪ, ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਹੈ, ਊਸੀ ਦਿਨ ਇਸਦੀ ਸਮਾਪਤੀ ਕੀਤੀ ਜਾਵੇਗੀ ਤੇ ਯੋਗਾ ਪੋ੍ਤਸਾਹਨ ਕਰ ਰਹੇ ਯੋਗਾ ਸਾਧਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਰੋਟਰੀ ਕਲੱਬ, ਫਿਰੋਜਪੁਰ ਤੇ ਭਾਰਤ ਵਿਕਾਸ ਪਰਿਸ਼ਦ, ਫਿਰੋਜਪੁਰ, ਰਿਟਾਇਰ ਬੈਂਕ ਅਧਿਕਾਰੀ ਤੇ ਕਰਮਚਾਰੀ ਇਸ ਕੈਂਪ ਦਾ ਵਿਸ਼ੇਸ ਹਿੱਸਾ ਬਨੇ। ਹਾ ਹਾ ਬੀ ਹੈਪੀ ਗਰੁੱਪ ਦੇ ਕੋਆਰਡੀਨੇਟ ਸ਼ੀ੍ ਦੇਵ ਰਾਜ ਖੁੱਲਰ ਵਲੋਂ ਦਸਿੱਆ ਗਿਆ, ਗਰੁੱਪ, ਤੰਦਰੁਸਤ ਚੋਗਿਰਦਾ ਸਿਰਜਨ ਦੇ ਮਕਸੱਦ ਨਾਲ ਕੋਈ ਵੀ ਮੋਕਾ ਨਹੀ ਛੱਡਦਾ, ਇਸ ਕੈਂਪ ਲਈ ਵਿਸ਼ੇਸ ਸਹਿਯੋਗੀਆਂ ਦਾ ਤੇ ਗਰੁੱਪ ਸਾਥੀ ਯੋਗ ਗੁਰੂ ਸ਼ੀ੍ ਜੰਗਲ ਜੀ, ਗਰੁੱਪ ਪੀ ਟੀ ਕੋਚ ਸ਼ੀ੍ ਗੁਰਦੇਵ ਸਿੰਘ ਜੋਸਨ ਜੀ ਗਰੁੱਪ ਸਾਥੀਆਂ ਤੇ ਆਦਾਨੀ ਗਰੁੱਪ ਤੋਂ ਕਰਮਚਾਰੀਆਂ ਨਵੇਂ ਜੁੜੇ ਸਮੂਹ ਦਾ ਧੰਨਵਾਦ ਕੀਤਾ। ਗਰੁੱਪ ਦੇ ਫੰਡ ਕੰਟਰੋਲਰ ਸ੍ਰੀ ਰੋਸ਼ਨ ਬਜਾਜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

समर स्पेशल रेलगाड़ियों का संचालन एवं अनेक रेलगाड़ियों में अतिरिक्त डिब्बों की अस्थायी बढ़ोतरी

Mon Jun 19 , 2023
समर स्पेशल रेलगाड़ियों का संचालन एवं अनेक रेलगाड़ियों में अतिरिक्त डिब्बों की अस्थायी बढ़ोतरी फिरोजपुर 19 जून [कैलाश शर्मा जिला विशेष संवाददाता]:= भारतीय रेल से प्रतिदिन लाखों रेल यात्री सफर करते हैं। गर्मी की छुट्टियों के दौरान ट्रेनों में रेल यात्रियों की संख्या बढ़ जाती है। ऐसे में रेलयात्रियों की […]

You May Like

Breaking News

advertisement