ਹਾ ਹਾ ਬੀ ਹੈੈਪੀ ਗਰੁੱਪ ਫਿਰੋਜਪੁਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੀ ਸਮਾਰਕ ਹੁਸੈਨੀਵਾਲਾ ਪਹੁੰਚਿਆ ਸੱਚੀ ਸ਼ਰਧਾਂਜਲੀ

ਹਾ ਹਾ ਬੀ ਹੈੈਪੀ ਗਰੁੱਪ ਫਿਰੋਜਪੁਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੀ ਸਮਾਰਕ ਹੁਸੈਨੀਵਾਲਾ ਪਹੁੰਚਿਆ ਸੱਚੀ ਸ਼ਰਧਾਂਜਲੀ

ਫਿਰੋਜਪੁਰ 24 ਮਾਰਚ 2023 [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ ਸ਼ਹਿਰ ਵਲੋਂ, ਸ਼ਹੀਦੇ ਆਜਮ ਸਰਦਾਰ ਭਗੱਤ ਸਿੰਘ, ਤੇ ਸਾਥੀ ਸੁਖਦੇਵ ਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਤੇ, ਸਾਇਕਲ ਰੈਲੀ ਰਾਹੀਂ , ਸ਼ਹੀਦਾਂ ਦੀ ਯਾਦਗਾਰੀ ਸਮਾਰਕ , ਭਾਰਤ- ਪਾਕਿਸਤਾਨ ਅੰਤਰਰਾਸ਼ਟਰੀ ਸੀਮਾ , ਹੁਸੈਨੀ ਵਾਲਾ ਵਿਖੇ, ਪਹੁੁੰਚ ਸ਼ਰਧਾਁਜਲੀ ਭੇਁਟ ਕੀਤੀ ਗਈ, ਗਰੁੱਪ ਕੋਆਰਡੀਨੇਟਰ ਸ਼ੀ੍ ਦੇਵ ਰਾਜ ਖੁਲੱਰ ਜੀ ਵਲੋਂ ਦੱਸਿਆ ਗਿਆ ਕਿ ਇਹ ਗਰੁੱਪ ਪਿਛਲੇ 5/6 ਸਾਲ ਤੋਂ, ਤੰਦਰੁਸਤ ਚੋਗਿਰਦਾ ਸਿਰਜਨ ਦੀ ਕੋਸ਼ਿਸ ਤਹਿਤ ਯੋਗਾ ਤੇ ਸਾਇਕਲਿੰਗ ਨੂੰ ਪੋ੍ਤਸਾਹਿਤ ਕਰਦਾ ਆ ਰਿਹਾ ਹੈ ਤੇ ਸਮਾਜਿਕ ਜਿਮੇਵਾਰੀਆ ਪ੍ਤੀ ਵੀ ਸੁਚੇਤ ਹੋ ਅਜਿਹਾ ਕੋਈ ਵੀ ਮੋਕਾ ਨਹੀ ਛੱਡਦਾ ਜਿਸ ਨਾਲ ਰਾਸ਼ਟਰੀ ਤੇ ਭਰਾਤਰੀ ਭਾਵਨਾ ਮਜਬੂਤ ਹੋਵੇ। ਗਰੁੱਪ ਸੰਚਾਲਕ ਸ਼ੀ੍ ਦੇਵ ਰਾਜ ਖੁੱਲਰ ਜੀ ਵਲੋਂ ਸਰਦਾਰ ਅਮਰਜੀਤ ਭੋਗਲ ਜੀ, ਲਾਇਨ ਰਿਜਨਲ ਚੇਅਰਮੈਨ, ਸ਼ੀ੍ ਅਸ਼ੋਕ ਸ਼ਰਮਾ, ਰੋਟਰੀ ਕਲੱਬ ਤੇ ਸ਼ੀ੍ ਰਮਨ ਸ਼ਰਮਾ, ਪ੍ਧਾਨ, ਭਾਰਤੀ ਵਿਕਾਸ ਪਰੀਸ਼ਦ, ਫਿਰੋਜਪੁਰ, ਤੇ ਗਰੁੱਪ ਸਾਥੀਆਂ ਤੇ ਸ਼ੁਭਚਿੰਤਕਾ ਦਾ ਰੈਲੀ ਦੀ ਹਿਸਾੱ ਬਨਣ ਤੇ ਸਵਾਗਤ ਤੇ ਸ਼ੀ੍ ਰੋਸ਼ਨ ਬਾਜਾਜ ਜੀ ਦਾ ਰੈਲੀ ਪ੍ਬੰਧ ਲਈ ਧੰਨਵਾਦ ਕੀਤਾ। ਭਾਰਤ ਮਾਤਾ ਦੀ ਜੈ, ਸ਼ਹੀਦਾਂ ਪ੍ਤੀ ਨਮਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਵਿਖੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ</em>

Fri Mar 24 , 2023
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਵਿਖੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਫਿਰੋਜਪੁਰ 24 ਮਾਰਚ 2023 [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:= ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਸ ਦੋਰਾਨਸ਼੍ਰੀ ਧਰਮਪਾਲ ਬਾਂਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ […]

You May Like

Breaking News

advertisement