ਭਾਰਤੀ ਯੋਗ ਐਸੋਸੀਏਸ਼ਨ ਵੱਲੋਂ ਆਯੋਜਿਤ ਜ਼ਿਲ੍ਹਾ ਯੋਗ ਚੈਂਪੀਅਨਸ਼ਿਪ ਵਿਚ ਹਾ ਹਾ ਬੀ ਹੈਪੀ ਗਰੁੱਪ ਫਿਰੋਜਪੁਰ ਵੱਲੋਂ ਵਿਜੇਤਾ ਦੀ ਪੁਜੀਸ਼ਨ ਹਾਸਲ ਕੀਤੀ ਗਈ-ਰੋਸ਼ਨ ਬਜਾਜ

(ਪੰਜਾਬ) ਫਿਰੋਜਪੁਰ 19 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਭਾਰਤੀ ਯੋਗ ਐਸੋਸੀਏਸ਼ਨ ਵੱਲੋਂ ਆਯੋਜਿਤ ਜਿਲਾ ਯੋਗ ਚੈਂਪੀਅਨਸ਼ਿਪ ਡੀਸੀਐਮ ਸਕੂਲ ਫਿਰੋਜਪੁਰ ਛਾਉਣੀ ਵਿਖੇ ਹਿੱਸਾ ਲੈ ਕੇ ਵਿਜੇਤਾ ਦੀ ਪੁਜੀਸ਼ਨ ਹਾਸਿਲ ਕਰਕੇ ਰੋਸ਼ਨ ਬਜਾਜ ਵੱਲੋਂ ਗਰੁੱਪ ਸਾਥੀਆਂ ਨੇ ਮਾਣ ਸਤਿਕਾਰ ਦਾ ਦਰਜਾ ਪ੍ਰਾਪਤ ਕੀਤਾ।

   ਇਸ ਪ੍ਰਤੀਯੋਗਿਤਾ ਵਿੱਚ 85 ਯੋਗ ਸਾਧਕਾਂ ਨੇ ਹਿੱਸਾ ਲਿਆ ਗਰੁੱਪ ਸਕੱਤਰ ਡਾਕਟਰ ਸੁਰਿੰਦਰ ਸਿੰਘ ਕਪੂਰ ਵਾਈਸ ਪ੍ਰਧਾਨ, ਜੁਗਲ ਸ਼ਰਮਾ ਅਤੇ ਜੁਆਇੰਟ ਸਕੱਤਰ ਜਗੀਰ ਸਿੰਘ ਨੇ ਵੀ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ।

      ਹਾ ਹਾ ਬੀ ਹੈਪੀ ਗਰੁੱਪ ਦੇ ਪ੍ਰਧਾਨ ਦੇਵਰਾਜ ਖੁੱਲਰ ਨੇ ਸਮਾਜ ਨੂੰ ਯੋਗ ਅਪਣਾਉਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਯੋਗ ਕਰਨ ਨਾਲ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

नीट (NEET) परीक्षा में बिलरियागंज के आयुष सिंह ने मारी बाजी, अखिल भारतीय स्तर पर हासिल की 8993वीं रैंक

Mon Jul 20 , 2026
नीट (NEET) परीक्षा में बिलरियागंज के आयुष सिंह ने मारी बाजी, अखिल भारतीय स्तर पर हासिल की 8993वीं रैंक​बिलरियागंज (आजमगढ़)।स्थानीय नगर पंचायत बिलरियागंज के जलालपुर निवासी आयुष सिंह ने राष्ट्रीय पात्रता सह प्रवेश परीक्षा (NEET) में शानदार सफलता हासिल कर क्षेत्र का नाम राष्ट्रीय पटल पर रोशन किया है। आयुष […]

You May Like

Breaking News

advertisement