ਹਰਿਆਵਲ ਪੰਜਾਬ ਦੀ ਟੀਮ ਨੇ ਬਿਜਲੀ ਘਰ ਅੰਦਰ ਪਰਿਆਵਰਨ ਨੂੰ ਬਚਾਉਣ ਲਈ ਛਾਂਦਾਰ ਪੌਦੇ ਲਗਾਏ- ਤਰਲੋਚਨ ਚੌਧੜਾ

ਹਰਿਆਵਲ ਪੰਜਾਬ ਦੀ ਟੀਮ ਨੇ ਬਿਜਲੀ ਘਰ ਅੰਦਰ ਪਰਿਆਵਰਨ ਨੂੰ ਬਚਾਉਣ ਲਈ ਛਾਂਦਾਰ ਪੌਦੇ ਲਗਾਏ- ਤਰਲੋਚਨ ਚੌਧੜਾ

ਫਿਰੋਜ਼ਪੁਰ 21 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਪਰਿਆਵਰਣ ਨੂੰ ਬਚਾਉਣ ਦੀ ਮੁਹਿੰਮ ਤਹਿਤ ਇੰਜ਼: ਤਰਲੋਚਨ ਚੋਪੜਾ ਜਿਲਾ ਸੰਯੋਜਕ ਅਤੇ ਅਸ਼ੋਕ ਬਹਿਲ ਜਿਲਾ ਸਹਿ: ਸੰਯੋਜਕ ਹਰਿਆਵਲ ਪੰਜਾਬ ਦੀ ਟੀਮ ਵੱਲੋਂ ਸੀਨੀਅਰ ਕਾਰਜਕਾਰੀ ਇੰਜ਼: ਨਵਨੀਤ ਕੁਮਾਰ ਸੀਨੀਅਰ ਕਾਰਜਕਾਰੀ ਇੰਜ਼ੀਨੀਅਰ ਸੈਂਟਰਲ ਸਟੋਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਦੇ ਆਸੇ ਪਾਸੇ ਸਮੂੰਹ ਸਟਾਫ਼ ਨਾਲ ਮਿਲ ਕੇ ਬਿਜਲੀ ਘਰ ਅੰਦਰ ਛਾਂਦਾਰ ਪੋਦੇ ਲਗਾਏ ਗਏ।
ਇੰਜ਼ ਤਰਲੋਚਨ ਚੋਪੜਾ ਨੇ ਦੱਸਿਆ ਕਿ ਐਕਸੀਅਨ ਸਾਹਿਬ ਨੇ ਜਦੋਂ ਤੋ ਇਸ ਦਫ਼ਤਰ ਵਿੱਚ ਜੁਆਈਨ ਕੀਤਾ ਉਦੋੰ ਤੋ ਹੀ ਪੌਦੇ ਲਗਵਾਊਣ ਨੂੰ ਕਹਿ ਰਹੇ ਸਨ ਪਰ ਗਰਮੀ ਜਿਆਦਾ ਹੋਣ ਕਾਰਣ ਪੌਦੇਆ ਦੇ ਮਰ ਜਾਣ ਦੇ ਡਰ ਕਾਰਣ ਨਹੀ ਲਗਾਏ ਗਏ ਕਿਉਂਕਿ ਹੁਣ ਬਰਸਾਤ ਦਾ ਮੋਸਮ ਸ਼ੁਰੂ ਹੋ ਚੁੱਕਾ ਹੈ ਪੋਦਿਆਂ ਦੀ ਪਰਵਰਿਸ਼ ਵੀ ਵਧੀਆ ਹੋ ਜਾਵੇਗੀ। ਸਰ ਨੇ ਦੱਸਿਆ ਕਿ ਮੈ ਪੋਦੇ ਭਾਵੇ ਥੋੜੇ ਹੀ ਲਗਵਾਵਾਂ ਪਰ ਪਾਲਣ ਵਿੱਚ ਵਿਸ਼ਵਾਸ ਰੱਖਦਾ ਹਾਂ
ਉਹ ਕਹਿੰਦੇ ਕਿ ਪੋਦੇ ਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ ਇਹ ਬੇਸ਼ਕੀਮਤੀ ਹੈ ਪੋਦੇ ਨੇ ਸਾਰੀ ਜਿਦੰਗੀ ਇਨਸਾਨ ਨੂੰ ਸਵੱਛ ਹਵਾ ਦੇ ਨਾਲ ਚੰਗੀ ਸਿਹਤਯਾਬ ਜਿੰਦਗੀ ਕੁਦਰਤੀ ਨਿਊਟਰੀਸ਼ਨਲ ਨਾਲ ਭਰੇ ਫਲ ਫਰੂਟ ਘਰ ਬਣਾਉਣ ਲਈ ਲੱਕੜੀ ਵੀ ਪ੍ਦਾਨ ਕਰਦਾ ਹੈ। ਇੰਜ਼ ਬੇਅੰਤ ਸਿੰਘ ਸੀਨੀਅਰ ਕਾਰਜਕਾਰੀ ਇੰਜ਼: ਸਟੋਰ ਕੋਟਕਪੂਰਾ ਵੀ ਮੋਕੇ ਤੇ ਮੋਜੂਦ ਸਨ।
ਹਰਿਆਵਲ ਪੰਜਾਬ ਦਾ ਲੋਗੋ ਹੈ ਹਰ ਮਨੁੱਖ ਲਾਵੇ ਤੇ ਪਾਲੇ ਇੱਕ ਰੁੱਖ਼ ਬਾਰੇ ਵਿਸਥਾਰ ਵਿੱਚ ਇੰਜ਼ ਤਰਲੋਚਨ ਚੋਪੜਾ ਨੇ ਦੱਸਿਆ ਤੇ,ਸ਼੍ਰੀ ਅਸ਼ੋਕ ਬਹਿਲ ਨੇ ਪੋਦੇ ਲਗਵਾਉਣ ਵਿੱਚ ਸਹਿਯੋਗ ਕਰਨ ਲਈ ਇੰਜ਼: ਨਵਨੀਤ ਕੁਮਾਰ ਸੀਨੀਅਰ ਕਾਰਜਕਾਰੀ ਇੰਜ਼, ਇੰਜ਼: ਬੇਅੰਤ ਸਿੰਘ ਸੀ.ਕਾ.ਕਾ. ਇੰਜ਼ ਇੰਜ਼ ਗੁਰਪਰਤਾਪ ਸਿੰਘ,ਜੇ ਈ ,ਇੰਜ਼ ਰਮਨ ਕੁਮਾਰ ਜੇ ਈ ਸ: ਗੁਰਜੰਟ ਸਿੰਘ, ਗੋਰਵ ਧਵਨ ,ਸ ਜੋਗਿੰਦਰ ਸਿੰਘ ਸਕਿਉਰਿਟੀ ਇੰਚਾਰਜ ,ਅਤੇ ਸਮੂੰਹ ਸਟਾਫ਼ ਦਾ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आदित्य वाहिनी, आनंद वाहिनी और श्री बालाजी सालासर मंदिर की ओर से पर्यावरण और हरियाली के लिए अमर शहीद चंद्रशेखर आजाद पार्क में लगाए फूलदार पौधे

Sat Jul 22 , 2023
आदित्य वाहिनी, आनंद वाहिनी और श्री बालाजी सालासर मंदिर की ओर से पर्यावरण और हरियाली के लिए अमर शहीद चंद्रशेखर आजाद पार्क में लगाए फूलदार पौधे फिरोजपुर 21 जुलाई [कैलाश शर्मा जिला विशेष संवाददाता]:= बाला जी की कृपा और जगत गुरु शंकराचार्य गोवर्धनमठ पीठ के आशीर्वाद से आदित्यवाहनी। और आनंद […]

You May Like

Breaking News

advertisement