ਰੈਵੀਨਿਊ ਪਟਵਾਰ ਯੂਨੀਅਨ ਜਿਲਾ ਫਿਰੋਜ਼ਪੁਰ ਦੀ ਚੋਣ ਵਿੱਚ ਸ੍ਰੀ ਵਿਜੇ ਚੌਧਰੀ ਪ੍ਰਧਾਨ ਅਤੇ ਸ਼੍ਰੀ ਅਭੈ ਧਵਨ ਜਨਰਲ ਸਕੱਤਰ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ

ਫਿਰੋਜ਼ਪੁਰ 18 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਰੈਵਨਿਉ ਪਟਵਾਰ ਯੂਨੀਅਨ ਜਿਲਾ ਫਿਰੋਜਪੁਰ ਦੀ ਚੋਣ ਕੁਲਵੰਤ ਸਿੰਘ ਰਿਟਾਇਰਡ ਕਾਨੂੰਨਗੋ ਅਤੇ ਵਤਨ ਪ੍ਰੀਤ ਸਿੰਘ ਕਾਨੂੰਨਗੋ ਦੀ ਅਗਵਾਈ ਹੇਠ ਕਰਵਾਈ ਗਈ। ਜਿਸ ਵਿੱਚ ਤਿੰਨਾਂ ਤਹਿਸੀਲਾਂ ਦੇ ਤਹਿਸੀਲ ਪ੍ਰਧਾਨ ਅਤੇ ਪਟਵਾਰੀ ਸਾਥੀ ਹਾਜ਼ਰ ਆਏ। ਸਰਬਸੰਮਤੀ ਨਾਲ ਜਿਲਾ ਫਿਰੋਜਪੁਰ ਦਾ ਪ੍ਰਧਾਨ ਸ੍ਰੀ ਵਿਜੇ ਚੌਧਰੀ ਅਤੇ ਜਨਰਲ ਸਕੱਤਰ ਸ੍ਰੀ ਅਭੈ ਧਵਨ ਅਤੇ ਨੁਮਾਇੰਦਾ ਪੰਜਾਬ ਸਰਕਾਰ ਜਗਸੀਰ ਸਿੰਘ ਸੇਖਾਂ ਵਾ ਸੀਨੀਅਰ ਮੀਤ ਪ੍ਰਧਾਨ ਰਕੇਸ਼ ਕਪੂਰ ਜਿਲਾ ਖਜਾਨਚੀ ਲਕਸ਼ਮਨ ਸਿੰਘ ਨੂੰ ਚੁਣਿਆ ਗਿਆ ਇਸ ਮੌਕੇ ਸ: ਜਸਬੀਰ ਸਿੰਘ ਸੈਣੀ ਸਾਬਕਾ ਜਿਲਾ ਪ੍ਰਧਾਨ ਰਮਨ ਧਵਨ ਰਜਨੀ ਬਾਲਾ ਸੁਮਿਤ ਰਾਣੀ ਸਿਮਰਪ੍ਰੀਤ ਕੰਗ ਜਗਦੇਵ ਸਿੰਘ ਅਨਿਲ ਕੁਮਾਰ ਜਸਪਿੰਦਰ ਸਿੰਘ ਵਰੁਣ ਬਾਂਸਲ ਜਸਮੀਤ ਸਿੰਘ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

Breaking News

advertisement

call us