ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਵੱਲੋ ਬਾਬਾ ਰਾਮ ਲਾਲ ਨਗਰ ਵਿਖੇ ਚਲਾਏ ਜਾ ਰਹੇ ਬਾਲ ਸੰਸਕਾਰ ਕੇਂਦਰ ਵਿਖੇ ਬੱਚਿਆਂ ਨਾਲ ਕੁਲਦੀਪ ਸ਼ਰਮਾ ਦਾ ਜਨਮ ਦਿਨ ਮਨਾਇਆ ਗਿਆ

ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਵੱਲੋ ਬਾਬਾ ਰਾਮ ਲਾਲ ਨਗਰ ਵਿਖੇ ਚਲਾਏ ਜਾ ਰਹੇ ਬਾਲ ਸੰਸਕਾਰ ਕੇਂਦਰ ਵਿਖੇ ਬੱਚਿਆਂ ਨਾਲ ਕੁਲਦੀਪ ਸ਼ਰਮਾ ਦਾ ਜਨਮ ਦਿਨ ਮਨਾਇਆ ਗਿਆ

ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੂੰ ਕੱਪੜੇ, ਬੂਟ ਅਤੇ ਮਠਿਆਈਆਂ ਵੰਡੀਆਂ ਗਈਆਂ

ਫਿਰੋਜ਼ਪੁਰ 21 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਸੇਵਾ ਭਾਰਤੀ ਰਜਿ. ਫਿਰੋਜ਼ਪੁਰ ਸ਼ਹਿਰ ਵੱਲੋ ਬਾਬਾ ਰਾਮ ਲਾਲ ਨਗਰ ਫਿਰੋਜ਼ਪੁਰ ਵਿਖੇ ਚਲਾਏ ਜਾ ਰਹੇ ਬਾਬਾ ਰਾਮ ਲਾਲ ਬਾਲ ਸੰਸਕਾਰ ਕੇਂਦਰ ਵਿਖੇ ਪੜ੍ਹ ਰਹੇ ਬੱਚਿਆ ਨਾਲ ਸ਼੍ਰੀ ਕੁਲਦੀਪ ਸ਼ਰਮਾ ਜੀ (ਰਿਟਾਇਡ ਅਫਸਰ ਪੰਜਾਬ ਐਂਡ ਸਿੰਧ ਬੈਂਕ) ਦਾ ਜਨਮ ਦਿਨ ਉਹਨਾ ਦੇ ਪਰਿਵਾਰ ਸਮੇਤ ਪ੍ਰਧਾਨ ਤਰਲੋਚਨ ਚੋਪੜਾ ਦੀ ਦੇਖ-ਰੇਖ ਵਿੱਚ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਧਰਮਪਾਲ ਬਾਂਸਲ ਜੀ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿਂਗ, ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ ਅਤੇ ਸੰਸਥਾਪਕ ਭਗਤੀ ਭਜਨ ਗਰੁੱਪ) ਨੇ ਸ਼ਿਰਕਤ ਕੀਤੀ। ਇਸ ਮੌਕੇ ਬੱਚਿਆ ਨੂੰ ਕੱਪੜੇ, ਬੂਟ ਅਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ ਅਸ਼ੋਕ ਗਰਗ(ਚੈਅਰਮੈਨ), ਮੁਕੇਸ਼ ਗੋਇਲ, ਪ੍ਰਵੇਸ਼ ਸਿਡਾਣਾ ਅਤੇ ਗੋਰਵ ਅਨਮੋਲ
(ਮਹਾਮੰਤਰੀ) ਹਾਜਿਰ ਰਹੇ। ਸੇਵਾ ਭਾਰਤੀ ਵੱਲੋੰ ਚਲਾਏ ਜਾ ਰਹੇ ਬਾਲ ਸੰਸਕਾਰ ਕੇਂਦਰ ਵਿੱਚ ਬੱਚਿਆ ਨੂੰ ਪੜਾਈ ਦੇ ਨਾਲ–ਨਾਲ ਦੇਸ਼ ਪ੍ਰਤੀ ਭਵਨਾਤਮਕ ਗੱਲਾਂ ਦੱਸੀਆਂ ਜਾਦੀਆਂ ਹਨ ਤਾ ਜੋ ਵੱਡੇ ਹੋ ਕੇ ਇੱਕ ਚੰਗੇ ਨਾਗਰਿਕ ਬਣਨ ਲਈ ਉਹਨਾ ਦੇ ਅੰਦਰ ਚੰਗੇ ਵਿਚਾਰ ਪੈਦਾ ਕੀਤੇ ਜਾ ਸਕਣ। ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ਸ਼੍ਰੀ ਕੁਲਦੀਪ ਸ਼ਰਮਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰਿਆ ਦਾ ਧੰਨਵਾਦ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बाबा फरीद मार्किट इच्छे वाला रोड़ के व्यपार मण्डल ने विधायक रणबीर भुल्लर को सड़क बनाने के लिए दिया मांग पत्र

Fri Jul 21 , 2023
बाबा फरीद मार्किट इच्छे वाला रोड़ के व्यपार मण्डल ने विधायक रणबीर भुल्लर को सड़क बनाने के लिए दिया मांग पत्र फिरोजपुर 21 जुलाई [कैलाश शर्मा जिला विशेष संवाददाता]:= बाबा फरीद मार्किट इच्छे वाला रोड़ व्यपार मण्डल दुकनदारों ने इकठे होकर विधायक रणबीर भूल्लर के समक्ष अपनी मांगों को लेकर […]

You May Like

Breaking News

advertisement