ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਬਸਤੀ ਨਿਜਾ਼ਮ ਦੀਨ ਵਿਖੇ ਚਲਾਏ ਜਾ ਰਹੇ ਬਾਬਾ ਰਾਮਦੇਵ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੂੰ ਸ਼੍ਰੀ ਕੁਲਵੰਤ ਰਾਏ ਸਲੂਜਾ ਵੱਲੋਂ ਕਾਪੀਆਂ ਬਾਲ ਪੈਨ ਪੈਨਸਲਾਂ ਰਬੜਾ ਵੰਡੇ ਗਏ

ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਬਸਤੀ ਨਿਜਾ਼ਮ ਦੀਨ ਵਿਖੇ ਚਲਾਏ ਜਾ ਰਹੇ ਬਾਬਾ ਰਾਮਦੇਵ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਨੂੰ ਸ਼੍ਰੀ ਕੁਲਵੰਤ ਰਾਏ ਸਲੂਜਾ ਵੱਲੋਂ ਕਾਪੀਆਂ ਬਾਲ ਪੈਨ ਪੈਨਸਲਾਂ ਰਬੜਾ ਵੰਡੇ ਗਏ

ਫ਼ਿਰੋਜ਼ਪੁਰ 5 ਅਗਸਤ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਪੱਤਰਕਾਰ

ਸੇਵਾ ਭਾਰਤੀ ਰਜਿ.ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਬਾਲ ਸੰਸਕਾਰ ਕੇਂਦਰ ਵਿਖੇ ਪੜ੍ਹਾਈ ਕਰ ਰਹੇ ਬਾਬਾ ਰਾਮਦੇਵ ਬਾਲ ਸੰਸਕਾਰ ਕੇਂਦਰ ਜੋ ਕਿ ਬਸਤੀ ਨਿਜਾਮ ਦੀਨ ਵਿਖੇ ਚੱਲ ਰਿਹਾ ਹੈ ਤੇ ਸ਼੍ਰੀ ਕੁਲਵੰਤ ਰਾਏ ਸਲੂਜਾ ਵੱਲੋਂ ਬੱਚਿਆਂ ਨੂੰ ਸਕੂਲੀ ਕਾਪੀਆ ਪੈਨ ਪੈਨਸਲ ਰਬੜਾ ਵੰਡੇ ਗਈਆ ਸੇਵਾ ਭਾਰਤੀ ਵੱਲੋਂ ਸ਼੍ਰੀ ਕੁਲਵੰਤ ਰਾਏ ਸਲੂਜਾ ਉਹਨਾ ਦੇ ਕੀਤੇ ਕੰਮਾਂ ਤੋਂ ਪਰਭਾਵਤ ਹੋ ਕੇ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਵੰਡੀਆਂ ਅਤੇ ਗਰਮੀ ਕਾਰਣ ਬੱਚਿਆਂ ਨੂੰ ਪਾਣੀ ਪੀਣ ਵਿੱਚ ਆਉਣ ਵਾਲੀ ਦਿਕਤ ਕਾਰਣ ਮਹਿੰਦਰ ਥਜਾਜ ਵਲੋਂ ਵਾਟਰ ਕੂਲਰ ਦਿਤਾ। ਇਸ ਮੋਕੇ ਤੇ ਤਰਲੋਚਨ ਚੋਪੜਾ ਪ੍ਰਧਾਨ ਸੇਵਾ ਭਾਰਤੀ ਰਜਿ. ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਸਲੂਜਾ ਪਰਿਵਾਰ ਦਾ ਕਾਪੀਆ ਵੰਡਣ ਅਤੇ ਮਹਿੰਦਰ ਪਾਲ ਬਜਾਜ ਦਾ ਵਾਟਰ ਕੂਲਰ ਦੇਣ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਕਿ
ਬਾਲ ਸੰਸਕਾਰ ਕੇਂਦਰ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਦੇਸ਼ ਪ੍ਤੀ ਭਾਵਨਾਤਮਕ ਗੱਲਾਂ ਦੱਸਿਆਂ ਜਾਦੀਆਂ ਹਨ ਤਾਂ ਜੋ ਬੱਚੇ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰਨ ਅਤੇ ਵਧੀਆ ਨਾਗਰਿਕ ਬਣਨ , ਪਾਣੀ ਦੀ ਦੁਰ ਵਰਤੋਂ ਨੂੰ ਰੋਕਣਾ ਅਤੇ ਬੱਚਤ ਕਰਨੀ ਵੀ ਸਿਖਾਈ ਜਾਦੀ ਹੈ।
ਇਸ ਮੋਕੇ ਤੇ ਸਪੈਸਲ ਤੋਰ ਤੇ ਸ਼੍ਰੀ ਅਸ਼ੋਕ ਕੁਮਾਰ ਗਰਗ ਚੇਅਰਮੈਨ ਪਹੁੰਚੇ ਅਤੇ
ਇਸ ਪਰੋਗਰਾਮ ਵਿੱਚ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤਾ /ਕਵਿਤਾਵਾਂ ਸੁਣਾ ਕੇ ਚਾਰ ਚੰਨ ਲਗਾਏ ਗਏ। ਇਸ ਮੋਕੇ ਤੇ ਤਰਲੋਚਨ ਚੋਪੜਾ ਪ੍ਰਧਾਨ ਤੋ ਇਲਾਵਾ ਸ਼੍ਰੀ ਅਸ਼ੋਕ ਗਰਗ ਚੇਅਰਮੈਨ , ਮਹਿਦਰਪਾਲ ਬਜਾਜ ਉਪ ਪ੍ਰਧਾਨ , ਮੁਕੇਸ਼ ਗੋਇਲ ਪ੍ਰਕਲਪ ਪ੍ਰਮੁੱਖ ਤੇ ਲਕਸ਼ਮੀ ਦੀਦੀ ਤੋਂ ਇਲਾਵਾ ਸਮੂਹ ਬਸਤੀ ਨਿਵਾਸੀਆਨ ਨੇ ਸਮਾਰੋਹ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਘ ਵਿਖੇ ਮਨਾਇਆ ਗਿਆ ਤੀਆਂ ਦਾ ਤਿਓਹਾਰ

Sat Aug 5 , 2023
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਘ ਵਿਖੇ ਮਨਾਇਆ ਗਿਆ ਤੀਆਂ ਦਾ ਤਿਓਹਾਰ ਫਿਰੋਜ਼ਪੁਰ 05 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}= ਸ਼ਹੀਦ ਭਗਤ ਸਿੰਘ ਕਾਲਜ ਔਫ ਨਰਸਿੰਗ ਸੋਢੇ ਵਾਲਾ ਫਿਰੋਜ਼ਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪੁਰਾਣੇ ਸੱਭਿਆਚਾਰ ਅਤੇ ਸਾਂਝ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ […]

You May Like

Breaking News

advertisement