ਬੇਸਹਾਰਾ ਜਾਨਵਰਾਂ ਦੇ ਪਾਏ : ਰਿਫਲੈਕਟਵ ਕਾਲਰ

ਬੇਸਹਾਰਾ ਜਾਨਵਰਾਂ ਦੇ ਪਾਏ : ਰਿਫਲੈਕਟਵ ਕਾਲਰ

ਅੰਮ੍ਰਿਤਸਰ ਸਾਹਿਬ: ਵਿਕਰਮਜੀਤ ਸਿੰਘ :=

👉ਐਨੀਮਲ ਵੈਲਫੇਅਰ ਆਰਗੇਨਾਈਜ਼ੇਸ਼ਨ ਦੀ ਟੀਮ ਵਲੋਂ ਲਗਾਤਾਰ ਜਾਨਵਰਾਂ ਦੀ ਸੇਵਾ ਕੀਤੀ ਜਾਂਦੀ ਹੈ। ਏਸੇ ਤਰ੍ਹਾਂ ਟੀਮ ਵੱਲੌ ਬੇਘਰ ਜਾਨਵਰਾਂ ਨੂੰ ਰਿਫਲੈਕਟਿਵ ਕਾਲਰ ਪਹਿਨਾਏ ਗਏ ਹਨ ਤਾਂ ਕਿ ਧੁੰਦ ਅਤੇ ਹਨੇਰੇ ਵਿਚ ਐਕਸੀਡੈਂਟ ਤੋਂ ਜਾਨਵਰਾਂ ਦਾ ਬਚਾਵ ਹੋ ਸਕੇ। ਰਿਫਲੈਕਟਿਵ ਕਾਲਰ ਪਹਿਨਣ ਨਾਲ ਜਾਨਵਰ ਰਾਤ ਦੇ ਵਕਤ ਸੁਰੱਖਿਅਤ ਹਨ! ਇਸ ਮੌਕੇ ਤੇ ਮੌਜੂਦ ਪ੍ਰਧਾਨ ਪ੍ਰਭਜੋਤ ਕੌਰ,ਵਿਕਰਮ ਜੀਤ ਸਿੰਘ। ਗੁਰ ਸਿਮਰਨ ਜੀਤ ਸਿੰਘ, ਅਮਿਤ ਕੁਮਾਰ ਅਤੇ ਪੀਹੂ ਆਦਿ ਸਨ !

ਫੋਟੋ ਕੈਪਸ਼ਨ : ਐਨੀਮਲ ਵੈਲਫੇਅਰ ਆਰਗੇਨਾਈਜੇਸ਼ਨ ਦੀ ਟੀਮ ਦੀ ਪ੍ਰਧਾਨ ਜਾਨਵਰ ਦੇ ਰਿਫਲੈਕਟਿਵ ਕਾਲਰ ਪਹਿਨਾਉਦੇ ਹੈਏ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

नगर निगमों के चुनाव की तिथि अभी तय नहीं। राजनीतिक पार्टियों के संभावित उमीदवारों की सरगर्मियां हुई तेज

Fri Jan 8 , 2021
नगर निगमों के चुनाव की तिथि अभी तय नहीं। राजनीतिक पार्टियों के संभावित उमीदवारों की सरगर्मियां हुई तेज (07.01.2021 फिरोजपुर कैलाश शर्मा विशेष संवाददाता) नगर निगमों के चुनाव की तिथि अभी निश्चित नहीं हुई।👉परंतु राजनीतिक पार्टियों के संभावित उमीदवारों की सरगर्मियां तेज हो गई हैं। कोई भी पार्टी किसी तरह […]

You May Like

advertisement