<ਪਾਕਿ ਜਾਣ ਵਾਲੇ ਯਾਤਰੀ ਲੰਗਰ ਲਈ ਸੋਇਆਬੀਨ ਨੂਟਰੀ ਅਤੇ ਚਾਹਪੱਤੀ ਆਪਣੇ ਨਾਲ ਲੈ ਕੇ ਜਾਣ-ਭੁੱਲਰ

ਫਿ਼ਰੋਜ਼ਪੁਰ, 14 ਨਵੰਬਰ[ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ 17 ਨਵੰਬਰ ਨੂੰ ਪਾਕਿ ਜਾ ਰਹੇ ਭਾਈ ਮਰਦਾਨਾ ਜੀ ਦੇ ਜਥੇ ਦੇ 400 ਤੋਂ ਵੱਧ ਜਾ ਰਹੇ ਜਥੇ ਦੇ ਮੈ਼ਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਰੋਨਾ ਦੀ ਰਿਪੋਰਟਾਂ ਨਾਲ ਲੈ ਕੇ ਜਾਣ ਅਤੇ ਪਾਕਿ ਵਿਖੇ ਗੁਰੂ ਕੇ ਲੰਗਰਾਂ ਲਈ ਸੋਇਆਬੀਨ ਅਤੇ ਚਾਹ ਪੱਤੀ ਲੋੜ ਅਨੁਸਾਰ ਨਾਲ ਲੈ ਕੇ ਜਾਣ। ਇਹ ਵਿਚਾਰ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਯਾਤਰੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਯਾਤਰੀ ਆਪਪਣਾ ਕਰੋਨਾ ਦਾ ਸਰਟੀਫਿਕੇਟ ਨਾਲ ਲੈ ਕੇ ਜਾਣ, ਇਸ ਤੋਂ ਇਲਾਵਾ ਨਨਕਾਣਾ ਸਾਹਿਬ ਦੇ ਲੰਗਰਾਂ ਵਿਖੇ ਨੂਟਰੀ ਸੋਇਆਬੀਨ ਅਤੇ ਚਾਹ ਪੱਤੀ ਇਹ ਸਮਾਨ ਲੋੜ ਅਨੁਸਾਰ ਨਾਲ ਲੈ ਕੇ ਜਾਣ ਅਤੇ ਪਾਕਿ ਜਾ ਕੇ ਇਹ ਸਮਾਨ ਲੰਗਰ ਦੀ ਸੇਵਾ ਕਰਨ ਵਾਲੇ ਸਿੱਧੀਆਂ ਅਤੇ ਪਸੋਰੀ ਸਿੱਖਾਂ ਨੂੰ ਦਦੇ ਦਿੱਤੀ ਜਾਵੇ, ਜੇਕਰ ਯਾਤਰੀ ਸਮਾਨ ਜਿਆਦਾ ਲੈ ਕੇ ਜਦੇ ਹਨ ਤਾਂ ਫਿਰ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਲਾਹੌਰ ਵਿਖੇ ਜਾ ਕੇ ਵੀ ਜਮ੍ਹਾਂ ਕਰਵਾ ਸਕਦੇ ਹਨ। ਭਾਈ ਮਰਦਾਨਾ ਸੁਸਾਇਟੀ ਦੇ ਯਾਤਰੀ ਆਪਣੇ ਪਾਸਪੋਰਟ ਐਤਵਾਰ, ਸੋਮਵਾਰ, ਮੰਗਲਵਾਰ ਲੈ ਸਕਦੇ ਹਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

स्लग: खुलासा,

Sun Nov 14 , 2021
स्लग,खुलासा रिपोर्टर, जफर अंसारी स्थान,लालकुआ एंकर, लालकुआ उत्तर प्रदेश से ट्रक चुराकर सस्ते दाम में उन्हे उत्तराखंड में बेचने वाले एक अंतरराज्यीय गिरोह का पर्दाफाश किया है पुलिस ने इस गिरोह के एक सदस्य को गिरफ्तार किया है वही पुलिस ने अभियुक्त की निशानदेही पर चोरी के दो ट्रकों को […]

You May Like

Breaking News

advertisement