ਰੁੱਖ ਲਗਾਓ ਦਿਵਸ ਮਨਾਇਆ ਗਿਆ।

ਫਿਰੋਜਪੁਰ 25 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਬੀਐਸਐਫ ਸਟੇਸ਼ਨ ਹੈਡਕੁਾਰਟਰ ਸੱਤ ਇਨਫੈਂਟਰੀ ਡਿਵ ਅਤੇ ਬਸਤੀ ਨਿਜ਼ਾਮੁਦੀਨ ਗੌਰਮੈਂਟ ਹਾਈ ਸਕੂਲ ਫਿਰੋਜਪੁਰ ਵਿਖੇ ਰੁੱਖ ਲਗਾਓ ਦਿਵਸ ਮਨਾਇਆ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਫਲਦਾਰ ਤੇ ਛਾ ਵਾਲੇ ਰੁੱਖ ਲਗਾਏ ਗਏ
ਇਸ ਪ੍ਰੋਗਰਾਮ ਵਿੱਚ ਵਿਦਿਆਰਥੀ, ਅਧਿਆਪਕ, ਬੀਐਸਐਫ ਅਤੇ ਸੇਨਾ ਦੇ ਵੱਖ-ਵੱਖ ਅਫਸਰ ਅਤੇ ਜਵਾਨਾਂ ਦੇ ਸਾਂਝੇ ਉਦਮ ਨਾਲ ਰੁੱਖ ਲਗਾਏ ਗਏ।
ਇਸ ਮੁਹਿੰਮ ਦੀ ਅਗਵਾਈ ਸ਼੍ਰੀ ਮੋਹਿੰਦਰਪਾਲ ਚੋਪੜਾ ਖੇਤਰੀ ਪ੍ਰਬੰਧਕ ਭਾਰਤੀ ਸਟੇਟ ਬੈਂਕ ਫਿਰੋਜ਼ਪੁਰ ਵੱਲੋਂ ਕੀਤੀ ਗਈ ਜਿਨਾਂ ਵਿੱਚ ਸਟੇਟ ਬੈਂਕ ਸ਼ਾਖਾ ਫਿਰੋਜ਼ਪੁਰ ਕੈਂਟ ਗੋਲਡਨ ਐਰੋ ਦੇ ਪ੍ਰਬੰਧਕ ਸ੍ਰੀਮਤੀ ਵਿਧੀ ਗੁਪਤਾ, ਇੱਛੇ ਵਾਲਾ ਰੋਡ ਫਿਰੋਜਪੁਰ ਦੇ ਪ੍ਰਬੰਧਕ ਸ੍ਰੀ ਰਾਹੁਲ ਮੋਹਨ ਅਤੇ ਐਸਬੀਐਸ ਕਾਲਜ ਅਤੇ ਯੂਨੀਵਰਸਿਟੀ ਸਟੇਟ ਬੈਂਕ ਸ਼ਾਖਾ ਦੇ ਪ੍ਰਬੰਧਕ ਸ੍ਰੀ ਨਿਖਿਲ ਗਰਗ ਆਪਣੇ ਸਮੂਹ ਸਟਾਫ ਸਮੇਤ ਮੌਜੂਦ ਰਹੇ।
ਜਿਕਰ ਕਰਨ ਯੋਗ ਹੈ ਕਿ ਇਸ ਉਪਰਾਲੇ ਨਾਲ ਆਲਾ ਦੁਆਲਾ ਹਰਿਆ ਭਰਿਆ ਤੇ ਸ਼ੁੱਧ ਰਹਿੰਦਾ ਹੈ।
ਇਸ ਮੌਕੇ ਤੇ ਐਸਬੀਐਸ ਕਾਲਜ ਦੇ ਪ੍ਰਿੰਸੀਪਲ, ਵਿਦਿਆਰਥੀ, ਸੇਨਾ ਦੇ ਉੱਚ ਅਧਿਕਾਰੀ, ਜਵਾਨ ਅਤੇ ਬੈਂਕ ਅਧਿਕਾਰੀ ਮੌਜੂਦ ਰਹੇ।
ਇਸ ਮੌਕੇ ਤੇ ਸਟੇਟ ਬੈਂਕ ਵੱਲੋਂ ਸ੍ਰੀ ਰਾਹੁਲ ਮੋਹਨ ਨੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਸਮੇਤ ਇਸ ਉਪਰਾਲੇ ਵਿੱਚ ਹਿੱਸਾ ਲੈਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਬੈਂਕ ਵੱਲੋਂ ਇਸ ਤਰ੍ਹਾਂ ਦੇ ਆਯੋਜਨ ਜਾਰੀ ਰੱਖਣ ਰੱਖੇ ਜਾਣ ਦਾ ਭਰੋਸਾ ਦਿੱਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

जनप्रतिनिधियों व डीएम ने की शादी अनुदान के कार्यों की समीक्षा सरकार ने की ओबीसी वर्ग की बेटियों की शादी में अनुदान की व्यवस्था विवाह के 90 दिन पहले व 90 दिन बाद तक कर सकते हैं ऑनलाइन आवेदन

Thu Jul 25 , 2024
, कृष्ण हरि शर्मा जिला संवाददाता बीबी न्यूज़ बदायूं टंबदायूँ : 25 जुलाई। जिलाधिकारी निधि श्रीवास्तव ने गुरुवार को कलेक्ट्रेट स्थित अपने कार्यालय कक्ष में सदर विधायक महेश चंद्र गुप्ता, बिल्सी विधायक हरीश शाक्य, जिलाध्यक्ष भारतीय जनता पार्टी राजीव कुमार गुप्ता की गरिमामयी उपस्थिति में अन्य संबंधित अधिकारियों के साथ […]

You May Like

advertisement