ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿਹਾਤੀ ਐਮ ਐਲ ਏ ਸ੍ਰੀ ਰਜਨੀਸ਼ ਦਹੀਆ ਨੂੰ ਸੌਂਪਿਆ: ਰਕੇਸ਼ ਕੁਮਾਰ ਸਕੱਤਰ

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿਹਾਤੀ ਐਮ ਐਲ ਏ ਸ੍ਰੀ ਰਜਨੀਸ਼ ਦਹੀਆ ਨੂੰ ਸੌਂਪਿਆ: ਰਕੇਸ਼ ਕੁਮਾਰ ਸਕੱਤਰ

ਫ਼ਿਰੋਜ਼ਪੁਰ 10 ਜਨਵਰੀ 2023[ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਸਟੇਟ ਕਮੇਟੀ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਪੰਜਾਬ ਪਾਵਰਕਾਮ ਐਸੋਸੀਏਸ਼ਨ ਦੇ ਸਕੱਤਰ ਸਾਥੀ ਰਕੇਸ਼ ਸ਼ਰਮਾ ਦੀ ਅਗਵਾਈ ਵਿਚ ਸਰਕਲ ਪ੍ਰਧਾਨ ਸੁਰਿੰਦਰ ਸ਼ਰਮਾਂ ਸ਼ਹਿਰੀ ਮੰਡਲ ਫਿਰੋਜ਼ਪੁਰ ਦੇ ਪ੍ਰਧਾਨ ਚੰਨਣ ਸਿੰਘ ਸਕੱਤਰ ਸ਼ਾਮ ਸਿੰਘ ਸਬ ਅਰਬਨ ਮੰਡਲ ਫਿਰੋਜ਼ਪੁਰ ਦੇ ਪ੍ਰਧਾਨ ਸੁਖਚੈਨ ਲਾਲ ਸਕੱਤਰ ਮੁਖਤਿਆਰ ਸਿੰਘ ਸਮੇਤ ਸਾਥੀ ਹਕੂਮਤ ਰਾਏ ਸੁਰਜੀਤ ਕੁਮਾਰ ਪੈਨਸ਼ਨਰਜ਼ ਸਾਥੀ ਵੱਡੀ ਗਿਣਤੀ ਵਿੱਚ ਹਲਕਾ ਫਿਰੋਜਪੁਰ ਦੇ ਐਮ ਐਲ ਏ ਸ੍ਰੀ ਰਜਨੀਸ਼ ਦਹੀਆ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਿਤੀ 31.12.15.ਤੋ ਪਹਿਲਾ ਹੋਏ ਰਿਟਾਇਰਡ ਸਾਥੀਆਂ ਨੂੰ 2 /59 ਨਾਲ ਗੁਣਾਂਕ ਕਰਕੇ ਪੇਅ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ 119% ਡੀ ਏ ਲਗਾ ਕੇ ਸਕੇਲ ਜਾਰੀ ਕੀਤੇ ਜਾਣ 2015 ਜੁਲਾਈ ਤੋ ਡੀ ਏ ਦਾ ਬਕਾਇਆ ਦਿਤਾ ਜਾਏ।
ਕੈਸ਼ ਲੈਸ ਸਕੀਮ ਮੈਡੀਕਲ ਤੇ ਜਾਰੀ ਕੀਤੀ ਜਾਵੇ।ਮੈਡੀਕਲ ਭਤਾ 1000/- ਤੋ ਵਧਾ ਕੇ 2000 /- ਪ੍ਰਤੀ ਮਹੀਨਾ ਕੀਤਾ ਜਾਵੇ ।
ਬਿਜਲੀ ਬੋਰਡ ਵਿੱਚ ਕੰਮ ਕਰਦੇ ਤੇ ਰਿਟਾਇਰਡ ਹੋ ਚੁਕੇ 2010 ਤੋਂ 2018 ਤਕ ਦੇ ਸਾਥੀਆ ਨੂੰ 23 ਸਾਲਾ ਸਕੇਲ ਜਾਰੀ ਕੀਤਾ ਜਾਵੇ।
ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਪਾਵਰਕਾਮ ਨੂੰ ਹੈਡਕੁਆਰਟਰ ਤੇ ਪਟਿਆਲਾ ਵਿਖੇ ਦਫ਼ਤਰ ਅਲਾਟ ਕੀਤਾ ਜਾਵੇ।
ਇਸ ਤੋ ਇਲਾਵਾ ਮੰਗ ਪੱਤਰ ਵਿੱਚ ਦਰਜ ਮੰਗਾ ਮਨੀਆਂ ਜਾਣ ਨਹੀ ਤਾਂ ਜਥੇਬੰਦੀ ਤਿੱਖਾ ਸੰਘਰਸ਼ ਉਲੀਕੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मेहनगर के वार्ड नंबर 8 के भाजपा पूर्व नगर अध्यक्ष अमरनाथ मद्धेशिया की बहू ने महाराष्ट्र में बजाया डंका

Wed Jan 11 , 2023
मेहनगर के वार्ड नंबर 8 के भाजपा पूर्व नगर अध्यक्ष अमरनाथ मद्धेशिया की बहू ने महाराष्ट्र में बजाया डंका स्थानी कस्बे के निवासी स्वर्गीय अमरनाथ मद्धेशिया पूर्व नगर अध्यक्ष भाजपा की वधु सोनाली गुप्ता ने स्टार इंडिया रियल्टी अवॉर्ड्स द्वारा आयोजित ब्यूटी कांटेक्ट मैं जीत दर्ज कर मिस महाराष्ट्रा का […]

You May Like

Breaking News

advertisement