ਵਿਕਾਸ ਵਿਹਾਰ ਪਾਰਕ ਵਿੱਚ ਚੱਲ ਰਹੇ ਇੰਟਰਨੈਸ਼ਨਲ ਯੋਗਾ ਡੇ ਨੂੰ ਸਮਰਪਿਤ ਸ਼ੇਰ ਦਿਨਾਂ ਯੋਗਾ ਕੈਂਪ ਵਿੱਚ ਸ: ਰਣਜੀਤ ਸਿੰਘ ਭੁੱਲਰ (ਐਸਡੀਐਮ) ਫ਼ਿਰੋਜ਼ਪੁਰ ਵਿਸ਼ੇਸ਼ ਤੌਰ ਤੇ ਪਧਾਰੇ

ਵਿਕਾਸ ਵਿਹਾਰ ਪਾਰਕ ਵਿੱਚ ਚੱਲ ਰਹੇ ਇੰਟਰਨੈਸ਼ਨਲ ਯੋਗਾ ਡੇ ਨੂੰ ਸਮਰਪਿਤ ਸ਼ੇਰ ਦਿਨਾਂ ਯੋਗਾ ਕੈਂਪ ਵਿੱਚ ਸ: ਰਣਜੀਤ ਸਿੰਘ ਭੁੱਲਰ (ਐਸਡੀਐਮ) ਫ਼ਿਰੋਜ਼ਪੁਰ ਵਿਸ਼ੇਸ਼ ਤੌਰ ਤੇ ਪਧਾਰੇ

ਫਿਰੋਜਪੁਰ 15 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਵਿਕਾਸ ਵਿਹਾਰ ਪਾਰਕ ਵਿੱਚ ਚੱਲ ਰਹੇ ਇੰਟਰਨੈਸ਼ਲ ਯੋਗ ਡੇ ਨੂੰ ਸਮਰਪਿਤ , ਅਠਵੇਂ, ਛੇ ਦਿਨਾ ਯੋਗਾ ਕੈਂਪ ਦੇ ਤੀਸਰੇ ਦਿਨ ਵਿਸ਼ੇਸ਼ ਤੌਰ ਤੇ ਸ: ਰਣਜੀਤ ਸਿੰਘ ਭੁੱਲਰ ਪੀ ਸੀ ਐਸ SDM / FZR ਨੇ ਸਮੂਲੀਅਤ ਕੀਤੀ ਅਤੇ ਸਾਧਕਾਂ ਨਾਲ ਰਲ ਕੇ ਯੋਗ ਕੀਤਾ ਅਤੇ ਬਹੂਤ ਹੀ ਵੱਡਮੁੱਲੇ ਅਤੇ ਮਨੁੱਖੀ ਕਦਰਾ ਕੀਮਤਾ ਸਬੰਧਤ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜੀਵਨ ਕਲਾ ਜੋਗ ਸੰਮਤੀ , ਫਿਰੋਜਪੁਰ ਵਲੋਂ SDM ਸਾਹਿਬ ਨੂੰ ਸਨਮਾਨਿਤ ਕੀਤਾ ਗਿਆ। ਜੀਵਨ ਕਲਾ ਯੋਗ ਸੰਮਤੀ ਵਲੋਂ ਪ੍ਰਧਾਨ
ਅਤੇ ਯੋਗ ਗੁਰੂ ਡਾ.ਗੁਰਨਾਮ ਸਿੰਘ , ਮੀਤ ਪ੍ਧਾਨ ਕੁਲਵੰਤ ਸਿੰਘ ਰੇਲਵੇ , ਡਾ ਅਰਮਿੰਦਰ ਸਿੰਘ ਫਰਮਾਹ , ਸ਼ਕਤੀ ਚੋਪੜਾ, ਲਕਛਮੀ ਦੇਵੀ, ਨਰੇਸ਼ ਗੁਪਤਾ, ਹਰਬੰਸ ਗੁਲੇਰੀਆ , ਕੁਲਜੀਤ ਸਿੰਘ ,ਬੀਰ ਸਿੰਘ,ਦੀਪਕ ਸਲੂਜਾ ,ਸੁਮਨ ਗੁੱਪਤਾ, ਵਰਜਿੰਦਰ ਗੁੱਪਤਾ , ਨਵਨੀਤ ਕੁਮਾਰ ਗਿਰਧਾਰੀ ਲਾਲ ਮਹਿਤਾ , ਅਨੀਤਾ ਧਵਨ , ਸ਼ਿਫਾਲੀ ਜੈਨ, ਸੰਜੀਵ ਕੁਮਾਰ, ਕੁਲਦੀਪ ਕੌਰ ,ਸੁਰਿੰਦਰਪਾਲ ਕੌਰ, ਉਮ ਪ੍ਕਾਸ਼ , ਭਗਵੰਤ ਸਿੰਘ ਅਤੇ ਅਰੋਗਿਆ ਗਰੁੱਪ ਦੇ ਬਹੂਤ ਸਾਰੇ ਸਾਧਕ ਸਾਮਲ ਹੋਏ। ਪਬਲਿਕ ਵੈਲਫੇਅਰ ਸੁਸਾਇਟੀ ਫਿਰੋਜਪੁਰ ਸ਼ਹਿਰ ਵਲੋਂ ਵਿਸ਼ੇਸ਼ ਤੌਰ ਪ੍ਧਾਨ
ਡਾ . ਮੁਖਤਿਆਰ ਸਿੰਘ ਭੁਲੱਰ , ਰਜੇਸ਼ ਮਗੋ, ਰਮੇਸ਼ ਠਾਕੁਰ,ਡਾ ਰਜਿੰਦਰ ਕੁਮਾਰ ਮਨਚੰਦਾ, ਮੀਤ ਪ੍ਧਾਨ ਸੁਧੀਰ ਕੁਮਾਰ ਅਦਿਕ ਸ਼ਾਮਲ ਹੋਏ। ਕੈਂਪ ਦੀ ਸਮਾਪਤੀ ਤੋਂ ਬਾਦ SDM ਸ ਰਣਜੀਤ ਸਿੰਘ ਭੁੱਲਰ ਜੀ ਨੇ PWS ਦੇ ਆਫਿਸ ਵਿੱਚ ਅਹੁਦੇਦਾਰਾਂ ਨਾਲ ਸੁਸਾਇਟੀ ਦੇ ਭਖਦੇ ਮਸਲਿਆਂ ਸਬੰਧਤ ਵਿਚਾਰਾਂ ਸਾਝੀਆਂ ਕੀਤੀਆਂ ਅਤੇ ਪਹਿਲ ਦੇ ਅਧਾਰ ਮਸਲਿਆਂ ਪ੍ਤੀ ਆਪਨੇ ਵਲੋਂ ਬਣਦਾ ਸਹਿਜੋਗ ਦੇਣ ਦਾ ਭਰੋਸਾ ਦਿੱਤਾ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਇਲਾਕੇ ਦੇ ਦੋਨੋ MC,s ਸੀ੍ ਰਿਸ਼ੀ ਸ਼ਰਮਾ , ਮੈਡਮ ਸਤਵੰਤ ਕੌਰ , ਅਤੇ ਰਵਿੰਦਰ ਕਾਜੂ ਜੀ ਹਾਜਰ ਹੋਏ। ਇਸ ਮੋਕੇ ਆਏ ਮਹਿਮਾਨਾ ਵਾਸਤੇ ਫਰੂਟ , ਜੂਸ ਆਦਿਕ ਨਾਲ ਨਾਸ਼ਤੇ ਦੀ ਸੇਵਾ ਸੀ੍ ਰਿਸ਼ੀ ਸ਼ਰਮਾ ਵਲੋਂ ਕੀਤੀ ਗਈ।

ਇਸ ਮੌਕੇ ਆਫਿਸ ਸਕੱਤਰ
ਸ: ਸੁਰਿੰਦਰ ਸਿੰਘ ਸੋਹਲ , ਹਰਵਿੰਦਰਜੀਤ ਸਿੰਘ , ਤਿਰਲੋਕ ਸਿੰਘ , ਹਰਦੇਵ ਸਿੰਘ ਸੇਖੋਂ , ਰਜਿੰਦਰ ਮਲਿਕ ,ਸੁਭਾਸ਼ ਗੁਪਤਾ ਆਦਿਕ ਹਾਜਰ ਸਨ । ਅੰਤ ਵਿੱਚ ਸੁਸਾਇਟੀ ਵਲੋ ਸ ਰਣਜੀਤ ਸਿੰਘ ਭੁੱਲਰ ਜੀ ਦਾ ਧੰਨਵਾਦ ਕਰਦੇ ਹੋਏ ਉਹਨਾ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

श्रीजी बाबा चिकित्सा संस्थान द्वारा नेत्र जांच शिविर का आयोजन

Thu Jun 15 , 2023
श्रीजी बाबा चिकित्सा संस्थान द्वारा नेत्र जांच शिविर का आयोजन। सेंट्रल डेस्क संपादक – वैद्य पण्डित प्रमोद कौशिक।संवाददाता वृंदावन – महेश्वर गुरागाई। छाता मथुरा : कल्याण करोति मथुरा द्वारा संचालित श्रीजी बाबा चिकित्सा संस्थान के तत्वावधान में छाता स्थित क्रीम बैल आइसक्रीम फैक्ट्री में नेत्र जांच शिविर का आयोजन किया […]

You May Like

Breaking News

advertisement