ਦਰਿਆ ਦੇ ਨੇੜੇ ਪੈਂਦੇ ਬਾੜ ਪੀੜਤ ਪੰਜ ਪਿੰਡਾਂ ਵਿੱਚ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵੱਲੋਂ ਦੁੱਧ, ਬ੍ਰੈਡ ਅਤੇ ਬੱਚਿਆਂ ਲਈ ਬਿਸਕੁਟ ਵੰਡੇ ਗਏ

ਦਰਿਆ ਦੇ ਨੇੜੇ ਪੈਂਦੇ ਬਾੜ ਪੀੜਤ ਪੰਜ ਪਿੰਡਾਂ ਵਿੱਚ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵੱਲੋਂ ਦੁੱਧ, ਬ੍ਰੈਡ ਅਤੇ ਬੱਚਿਆਂ ਲਈ ਬਿਸਕੁਟ ਵੰਡੇ ਗਏ

ਫਿਰੋਜ਼ਪੁਰ 17 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਬੀਤੇ ਦਿਨੀਂ ਆਈ ਕੁਦਰਤੀ ਆਪਤਾ ਨੇ ਪੁੂਰੇ ਓੁਤਰੀ ਭਾਰਤ ਵਿੱਚ ਆਮ ਲੋਕਾਂ ਦਾ ਜੀਵਨ ਅਸਤ ਵਿਅਸਤ ਕਰ ਦਿਤਾ ਹੈ ਪਰ ਸਰਹੱਦੀ ਇਲਾਕੇ ਵਿੱਚ ਖਾਸ ਕਰਕੇ ਦਰਿਆ ਨੇੜਲੇ ਪਿੰਡਾਂ ਵਿੱਚ ਇਸ ਹੜ ਦਾ ਅਸਰ ਜਿਆਦਾ ਹੋਇਆ ਹੈ।
ਸਰਹੱਦੀ ਪਿੰਡਾਂ ਵਿੱਚ ਇਹਨਾਂ ਨੁਕਸਾਨ ਹੋਇਆ ਹੈ ਕੀ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਅਵਾਜਾਰ ਹਨ ਇਸੇ ਚੀਜ਼ ਨੂੰ ਮੁੱਖ ਰਖਦੇ ਹੋਏ ਫਿਰੋਜ਼ਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ “ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ” ਵਲੋਂ ਦਰਿਆ ਨੇੜਲੇ ਪੰਜ ਪਿੰਡਾਂ ਵਿਚ ਘਰ ਘਰ ਜਾਕੇ ਜਰੂਰਤ ਮੰਦ ਪਰਿਵਾਰਾਂ ਵਿੱਚ ਦੁਧ ਬਰੈਡ ਅਤੇ ਬਚਿਆ ਲਈ ਬਿਸਕੂਟ ਵੰਡੇ ਗਏ।
ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਪ੍ਰਧਾਨ ਰੋਟੇਰੀਅਨ ਗੋਪਾਲ ਸਿਗਲਾ ਕੈਸ਼ਿਅਰ ਵਿਜੇ ਮੋਂਗਾ ਅਤੇ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਨੇ ਦਸਿਆ ਕੀ ਜਲਦ ਹੀ ਇਹਨਾਂ ਪਿੰਡਾਂ ਵਿਚ ਇਕ ਮੇਡੀਕਲ ਕੈਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਮਾਹਿਰ ਡਾਕਟਰ ਦੁਆਰਾ ਹੜ ਤੋ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਮੁਫਤ ਕੀਤਾ ਜਾਵੇਗਾ।
ਇਸ ਰਾਸ਼ਨ ਵੰਡ ਵਿਚ ਕਲੱਬ ਦੇ ਓੁਪ ਪ੍ਰਧਾਨ ਵਿਕਾਸ ਬਜਾਜ ਪੀ ਆਰ ਓ ਨਿਰਮਲ ਮੌਗਾ ਤੋ ਇਲਾਵਾ ਵਿਪਨ ਅਰੋੜਾ ,ਰਜੀਵ ਸ਼ਰਮਾ ਵਲੋਂ ਪੂਰੀ ਸੇਵਾ ਨਿਭਾਈ ਗਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

श्री वैश्य अग्रवाल पंचायत की रसोई तथा बाढ़ पीड़ितों को आश्रय जारी

Mon Jul 17 , 2023
श्री वैश्य अग्रवाल पंचायत की रसोई तथा बाढ़ पीड़ितों को आश्रय जारी। हरियाणा संपादक – वैद्य पण्डित प्रमोद कौशिक।दूरभाष – 9416191877 निरंतर बाढ़ पीड़ितों के लिए अग्रवाल धर्मशाला में बन रहा भोजन। कुरुक्षेत्र, 17 जुलाई : श्री वैश्य अग्रवाल पंचायत के अध्यक्ष सत्य प्रकाश गुप्ता ने बताया कि समाज के […]

You May Like

advertisement