ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ ਅੰਦ ਵਿਦਿਆਲਿਆ ਵਿਚ ਰਹਿੰਦੇ ਨੇਤਰ ਹੀਣਾ ਲਈ ਫਲਾਂ ਦਾ ਲੰਗਰ ਲਗਾਇਆ ਗਿਆ

ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ ਅੰਦ ਵਿਦਿਆਲਿਆ ਵਿਚ ਰਹਿੰਦੇ ਨੇਤਰ ਹੀਣਾ ਲਈ ਫਲਾਂ ਦਾ ਲੰਗਰ ਲਗਾਇਆ ਗਿਆ

ਜ਼ਰੂਰਤਮੰਦ ਬੱਚੇ ਲਈ ਸਾਰੇ ਸਾਲ ਦੀ ਫੀਸ ਅਤੇ ਹੋਰ ਖਰਚੇ ਸਕੂਲ ਦੇ ਪ੍ਰਿੰਸੀਪਾਲ ਪਾਸ ਜਮ੍ਹਾਂ ਕਰਵਾਏ ਗਏ

ਫਿਰੋਜ਼ਪੁਰ 10 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਕੋਮਾਤਰੀ ਪਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇਟਰਨੈਸ਼ਨਲ ਦੀ ਸ਼ਾਖਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅਗੇ ਵਧਾਓੁਦੇ ਹੋਏ ਅੱਜ ਅੰਧ ਵਿਦਿਆਲਿਆ ਫਿਰੋਜ਼ਪੁਰ ਵਿੱਚ ਰਹਿੰਦੇ ਨੇਤਰਹੀਣਾ ਦੀ ਜਿਦਗੀ ਵਿੱਚ ਮਿਠਾਸ ਭਰਨ ਦੀ ਕੋਸ਼ਿਸ਼ ਕਰਦੇ ਹੋਏ ਫਲਾ ਦਾ ਲੰਗਰ ਲਗਾਇਆ ਗਿਆ ਅਤੇ ਓੁਹਨਾ ਨਾਲ ਬੈਠ ਕੇ ਸਮਾ ਵੀ ਬਤਾਇਆ ਗਿਆ
ਇਸ ਤੋ ਬਾਦ ਕਲੱਬ ਦੁਆਰਾ ਇਕ ਜਰੂਰਤਮੰਦ ਬਚੇ ਦੀ ਸਕੂਲ ਦੀ ਸਾਰੇ ਸਾਲ ਦੀ ਫੀਸ ਅਤੇ ਹੋਰ ਖਰਚੇ ਸਕੂਲ ਪ੍ਰਿੰਸੀਪਲ ਨੂੰ ਜਮਾ ਕਰਵਾਏ ਗਏ ਤਾਂ ਜੋ ਇਸ ਬਚੇ ਨੂੰ ਅਪਨੇ ਪਿਤਾ ਦੀ ਕਮੀ ਮਹਿਸੂਸ ਨਾ ਹੋਵੇ ਅਤੇ ਇਹ ਅਪਨੀ ਪੜ੍ਹਾਈ ਪੂਰੀ ਕਰ ਸਕੇ ।
ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਪ੍ਰਧਾਨ ਗੋਪਾਲ ਸਿੰਗਲਾ ਨੇ ਕਿਹਾ ਕੀ ਵਿਦਿਆ ਦਾ ਦਾਨ ਸਭ ਤੋ ਓੁਤਮ ਦਾਨ ਹੈ ਜੇਕਰ ਕੋਈ ਹੋਰ ਜਰੂਰਤ ਮੰਦ ਬਚਾ ਵੀ ਸਾਡੇ ਤੋ ਇਹ ਸੇਵਾ ਚਾਹੇ ਤਾਂ ਲੈ ਸਕਦਾ ਹੈ।
ਇਸ ਮੋਕੇ ਕਲੱਬ ਦੇ ਸੈਕਟਰੀ ਸੰਦੀਪ ਪੁਰੀ ਕੈਸ਼ਿਅਰ ਵਿਜੇ ਮੋਂਗਾ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਤੋਂ ਇਲਾਵਾ ਓੁਪ ਪ੍ਰਧਾਨ ਵਿਕਾਸ ਬਜਾਜ ਪੀ ਆਰ ਓ ਨਿਰਮਲ ਮੋਂਗਾ ਵਿਪਨ ਅਰੋੜਾ ਅੰਗਰੇਜ ਸਿੰਘ ਖਾਰਾ ਆਦਿ ਮੈਂਬਰਾਂ ਦੁਆਰਾ ਸੇਵਾ ਨਿਭਾਈ ਗਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

महाराजा अग्रसेन शिक्षा सम्मान योजना (मैसी) के 29 वें छात्रवृत्ति वितरण समारोह में 127 विद्यार्थियों को मिलेगी छात्रवृत्ति

Wed Jul 12 , 2023
महाराजा अग्रसेन शिक्षा सम्मान योजना (मैसी) के 29 वें छात्रवृत्ति वितरण समारोह में 127 विद्यार्थियों को मिलेगी छात्रवृत्ति। हरियाणा संपादक – वैद्य पण्डित प्रमोद कौशिक।दूरभाष – 9416191877 सब को मिले शिक्षा के उद्देश्य से कुरुक्षेत्र के युवाओं की संस्था मैसी बन रही है पूरे प्रदेश के लिए मिसाल।शिक्षा सबका अधिकार […]

You May Like

advertisement