ਰੋਟਰੀ ਕਲੱਬ ਫਿਰੋਜ਼ਪੁਰ ਵੱਲੋਂ ਬਿਰਧ ਆਸ਼ਰਮ ਰਾਮਬਾਗ ਫਿਰੋਜਪੁਰ ਛਾਉਣੀ ਵਿਖੇ ਮੈਡੀਕਲ ਚੈੱਕ ਅਪ ਦਾ ਕੀਤਾ ਗਿਆ ਆਯੋਜਨ

(ਪੰਜਾਬ) ਫਿਰੋਜਪੁਰ 03 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਰੋਟਰੀ ਕਲੱਬ ਫਿਰੋਜਪੁਰ ਵੱਲੋਂ ਆਪਣੇ ਸਮਾਜਿਕ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਤੇ ਬਜ਼ੁਰਗਾਂ ਪ੍ਰਤੀ ਦਿਆਲਤਾ ਵਿਖਾਉਦੇ ਹੋਏ ਪਰਧਾਨ ਕਿਰਪਾਲ ਸਿੰਘ ਮਕੜ ਦੀ ਰਹਿਨੁਮਾਈ ਹੇਠ ਬਿਰਧ ਆਸ਼ਰਮ ਰਾਮ ਬਾਗ ਫਿਰੋਜਪੁਰ ਛਾਉਣੀ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾਕਟਰ ਜਸਮੀਤ ਸਿੰਘ ਮਕੜ ਦੀਪ ਕਲੀਨਿਕ ਫਿਰੋਜਪੁਰ ਵਲੋਂ ਲਗਭਗ 40 ਬਜ਼ੁਰਗਾਂ ਦਾ ਮੈਡੀਕਲ ਚੈੱਕਅਪ ਕੀਤਾ ਤੇ ਦਵਾਈਆਂ ਵੰਡੀਆਂ। ਸਾਰੇ ਬਜ਼ੁਰਗਾਂ ਦਾ ਬਲੱਡ ਪ੍ਰੈਸ਼ਰ ਤੇ ਬਲੱਡ ਟੈਸਟ ਕੀਤੇ ਗਏ ਤਾ ਕਿ ਕਿਸੇ ਆਉਣ ਵਾਲੀ ਗੰਭੀਰ ਬੀਮਾਰੀ ਦਾ ਪਤਾ ਲਗਾਇਆ ਜਾ ਸਕੇ। ਪਰੋਜੇਕਟ ਚੇਅਰਮੈਨ ਡਾਕਟਰ ਸੁਰਿੰਦਰ ਸਿੰਘ ਕਪੂਰ ਨੇ ਦੱਸਿਆ ਕਿ ਅੱਗੇ ਵੀ ਇਹਨਾ ਬਜ਼ੁਰਗਾਂ ਦਾ ਸਮੇਂ ਸਮੇ ਤੇ ਚੈੱਕਅਪ ਕੀਤਾ ਜਾਵੇਗਾ।
ਇਸ ਮੌਕੇ ਰੋਟਰੀ ਟੀਮ ਵਿੱਚ ਸਕੱਤਰ ਸੰਦੀਪ ਸਿੰਗਲਾਂ, ਕੈਸ਼ੀਅਰ ਦਿਨੇਸ਼ ਕਟਾਰੀਆ, ਅਜੈ ਬਜਾਜ, ਪਰਦੀਪ ਬਿੰਦਰਾ, ਸੰਜੀਵ ਕੁਮਾਰ , ਨਰੇਸ਼ ਮੁੰਜਾਲ ਹਾਜ਼ਰ ਸਨ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

खबर प्रकाशन को लेकर ब्यूरो चीफ को जान से मारने की दी धमकी

Wed Mar 4 , 2026
फोन पर दी धमकी 50 से ज्यादा मुकदमे है मेरे ऊपर दर्ज ,तहरीर के बाद जांच में जुटी पुलिस आजमगढ़। खबर प्रकाशन से नाराज एक व्यक्ति द्वारा पत्रकार को मोबाइल फोन पर जान से मारने की धमकी देने का मामला प्रकाश में आया है। इस संबंध में पीड़ित पत्रकार ने […]

You May Like

advertisement