ਰੋਟਰੀ ਕਲੱਬ ਫਿਰੋਜਪੁਰ ਰੋਇਲ ਵੱਲੋਂ ਸਰਦੀਆਂ ਦੇ ਮੱਦੇ ਨਜ਼ਰ ਝੁਗੀ ਝੋਪੜੀਆਂ ਵਿੱਚ ਰਹਿੰਦੇ ਕਰੀਬ 50 ਪਰਿਵਾਰਾਂ ਨੂੰ ਵੰਡੇ ਗਏ ਗਰਮ ਕੰਬਲ

ਰੋਟਰੀ ਕਲੱਬ ਫਿਰੋਜਪੁਰ ਰੋਇਲ ਵੱਲੋਂ ਸਰਦੀਆਂ ਦੇ ਮੱਦੇ ਨਜ਼ਰ ਝੁਗੀ ਝੋਪੜੀਆਂ ਵਿੱਚ ਰਹਿੰਦੇ ਕਰੀਬ 50 ਪਰਿਵਾਰਾਂ ਨੂੰ ਵੰਡੇ ਗਏ ਗਰਮ ਕੰਬਲ

ਫਿਰੋਜ਼ਪੁਰ 06 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਰੋਇਲ ਵੱਲੋਂ ਆਉਣ ਵਾਲੀਆਂ ਸਰਦੀਆਂ ਦੇ ਮੱਦੇ ਨਜ਼ਰ ਸਥਾਨਕ ਦਾਣਾ ਮੰਡੀ ਵਿੱਚ ਝੁੱਗੀ ਚੌਪੜੀਆਂ ਵਿੱਚ ਰਹਿੰਦੇ ਕਰੀਬ 50 ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ ਕਲੱਬ ਦੇ ਪ੍ਰਧਾਨ ਗੋਪਾਲ ਸਿੰਘਲਾ ਅਤੇ ਸੈਕਟਰੀ ਕੁਨਾਲਪੁਰੀ ਦੀ ਅਗਵਾਈ ਵਿੱਚ ਕੀਤੇ ਇਸ ਲੋਕ ਭਲਾਈ ਪ੍ਰੋਜੈਕਟ ਵਿੱਚ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਕੈਸ਼ਿਅਰ ਵਿਜੇ ਮੋਗਾ ਤੋਂ ਇਲਾਵਾ ਰਕੇਸ਼ ਮੰਨਚਦਾ ਰਜੀਵ ਸ਼ਰਮਾ ਵਿਕਾਸ ਬਜਾਜ ਵਿਪਨ ਅਰੋੜਾ ਆਦਿ ਮੈਂਬਰਾਂ ਨੇ ਸੇਵਾ ਨਿਭਾਈ ਕਲੱਬ ਦੇ ਪ੍ਰਧਾਨ ਗੋਪਾਲ ਸਿੰਗਲਾ ਅਤੇ ਸੈਕਟਰੀ ਕੁਨਾਲ ਪੁਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਰਦੀਆਂ ਨਾਲ ਸੰਬੰਧਿਤ ਹੋਰ ਪ੍ਰੋਜੈਕਟਾਂ ਤੋਂ ਇਲਾਵਾ ਦਿਵਾਲੀ ਦਾ ਤਿਉਹਾਰ ਵੀ ਇਹਨਾਂ ਸਲੰਮ ਬਸਤੀਆਂ ਵਿੱਚ ਰਹਿੰਦੇ ਗਰੀਬ ਪਰਿਵਾਰਾਂ ਨਾਲ ਮਨਾਇਆ ਜਾਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़:D-60 गैंग का सक्रिय सदस्य, हिस्ट्रीशीटर व जिला बदर अपराधी अवैध गांजा के साथ गिरफ्तार

Tue Nov 7 , 2023
थाना मुबारकपुरD-60 गैंग का सक्रिय सदस्य, हिस्ट्रीशीटर व जिला बदर अपराधी अवैध गांजा के साथ गिरफ्तार पूर्व की घटना– दिनांक 17.07.2023 को अपर जिला मजिस्ट्रेट प्रशासन आजमगढ़ द्वारा अभियुक्त जैदूल महमूद उर्फ गुड्डू पुत्र गाजी जमाल निवासी सरैया थाना मुबारकपुर जनपद आजमगढ को 6 माह के लिए जनपद की सीमाओ […]

You May Like

advertisement