ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਅਤੇ ਗਰੁੱਪ ਦੇ ਮੈਂਬਰਾਂ ਵਲੋਂ ਸਵਾ ਲੱਖ ਓਮ ਨਮ: ਸ਼ਿਵਾਏ ਦਾ ਜਾਪ ਕਰਕੇ ਕੀਤਾ ਗਿਆ ਸ਼ਿਵ ਭੋਲੇ ਨਾਥ ਦਾ ਗੁਣਗਾਨ

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਅਤੇ ਗਰੁੱਪ ਦੇ ਮੈਂਬਰਾਂ ਵਲੋਂ ਸਵਾ ਲੱਖ ਓਮ ਨਮ: ਸ਼ਿਵਾਏ ਦਾ ਜਾਪ ਕਰਕੇ ਕੀਤਾ ਗਿਆ ਸ਼ਿਵ ਭੋਲੇ ਨਾਥ ਦਾ ਗੁਣਗਾਨ

ਫਿਰੋਜ਼ਪੁਰ 15 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਸਲ ਜੀ ਚੈਅਰਮੈਨ (ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਵੱਲੋਂ ਆਪਣੇ ਸਾਰੇ ਮੈਬਰਾ ਨਾਲ ਹਾਰਮਨੀ ਕਾਲਜ ਵਿਖੇ ਸਾਵਣ ਸ਼ਿਵਰਾਤਰੀ ਦੇ ਤਿਉਹਾਰ ਨੂੰ ਦੀਪ ਜਗਾ ਕੇ ਇੱਕ ਲੱਖ 25 ਹਜਾਰ “ਓਮ ਨਮ: ਸ਼ਿਵਾਏ” ਮੰਤਰ ਜਾਪ ਕਰਕੇ ਅਤੇ ਸ਼ਿਵ ਭੋਲੇ ਦੇ ਭਜਨ ਕੀਰਤਨ ਕਰਕੇ  ਮਨਾਇਆ ਗਿਆ। ਜਿਸ ਵਿੱਚ ਸ਼ਹਿਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ ਅਤੇ ਭਜਨ ਕੀਰਤਨ ਦਾ ਆੰਨਦ ਮਾਣਿਆ। ਸ਼੍ਰੀ ਧਰਮਪਾਲ ਬਾਸਲ ਵੱਲੋਂ ਦੱਸਿਆ ਗਿਆ ਕੀ ਇਸ ਵਾਰ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਭਰਪੂਰ ਕ੍ਰਿਪਾ ਆਪਣੇ ਭਗਤਾਂ ਤੇ ਹੈ ਕਿਉਕਿ ਸਾਵਣ ਦੇ ਮਹੀਨੇ ਸ਼ਿਵ ਪੂਜਾ ਦਾ ਬਹੁਤ ਮਹਤੱਵ ਹੈ। ਇਸ ਵਾਰ ਸਾਨੂੰ ਇਹ ਅਵਸਰ ਦੋ ਮਹੀਨੇ ਲਈ ਪ੍ਰਾਪਤ ਹੋਇਆ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡਾਂ. ਐਸ. ਕੇ.ਸੋਨਕਰ ਕਮਾਡੈਟ ਬੀ.ਐਸ.ਐਫ 136 ਬਟਾਲੀਅਨ, ਡਿਪਟੀ ਕਮਾਡੈਟ ਸਰਦਾਰ ਗੁਰਪ੍ਰੀਤ ਸਿੰਘ ਗਿੱਲ, ਅਸ਼ੋਕ ਬਹਿਲ ਜਿਲਾ ਰੈੱਡ ਕਰਾਸ ਸੈਕਟਰੀ, ਬਾਬਾ ਰਾਹੁਲ ਬਜਾਜ, ਪਵਨ ਕਾਲੀਆ, 
ਅਸ਼ੋਕ ਗੁਪਤਾ, ਅਸ਼ੋਕ ਅਗਰਵਾਲ, ਰਾਜੂ ਖੱਟਰ, ਡਾਂ. ਮਹਿੰਦਰ ਸਿੰਘ, ਰਾਜੇਸ਼ ਨੰਬਰਦਾਰ, 
ਐਸ.ਬੀ.ਐਸ ਅਤੇ ਹਾਰਮਨੀ ਕਾਲਜ ਦਾ ਸਟਾਫ, ਪ੍ਰਿੰਯਕਾ(ਸੀ ਏ), ਕਿਰਨ ਬਾਸਲ, ਯੁਗੇਸ਼ ਬਾਸਲ, ਆਏ ਹੋਏ ਸਾਰੇ ਸ਼ਿਵ ਭਗਤਾਂ ਦਾ ਪ੍ਰਧਾਨ ਸ਼੍ਰੀ ਅਸ਼ੋਕ ਗਰਗ ਵੱਲੋ ਧੰਨਵਾਦ ਕੀਤਾ ਗਿਆ ਅਤੇ ਸਾਰਿਆ ਨੂੰ ਇਸ ਮਹਾਨ ਅਵਸਰ ਦੀ ਵਧਾਈ ਦਿੱਤੀ ਗਈ। ਸ਼੍ਰੀ ਧਰਮਪਾਲ ਬਾਂਸਲ ਜੀ ਗਾਏ ਗਏ ਸ਼ਬਦ “ਹੇ ਰਾਮ ਭਗਤ ਭੋਲੇ ਸ਼ੰਕਰ ਤੇਰੀ ਲੀਲਾ ਨਿਆਰੀ” ਨੇ ਸਾਰਿਆ ਨੂੰ ਭਗਤੀ ਵਿੱਚ ਲੀਨ ਕਰ ਦਿੱਤਾ। 

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

श्री मारकंडेश्वर महादेव मंदिर में सावन शिवरात्रि पर श्रद्धालुओं ने चढ़ाया जल एवं किया पार्थिव शिवलिंग अभिषेक

Sat Jul 15 , 2023
श्री मारकंडेश्वर महादेव मंदिर में सावन शिवरात्रि पर श्रद्धालुओं ने चढ़ाया जल एवं किया पार्थिव शिवलिंग अभिषेक। हरियाणा संपादक – वैद्य पण्डित प्रमोद कौशिक।दूरभाष – 9416191877 सावन में स्वयं भगवान शिव, माता पार्वती, भगवान श्री गणेश, कार्तिकेय, नंदी और अपने शिवगणों सहित पृथ्वी पर विराजते हैं : महंत जगन्नाथ पुरी। […]

You May Like

advertisement