ਪ੍ਰਭੂ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪੂਜਤ ਅਕਸ਼ਤ ਕਲਸ਼ ਦੀ ਕੱਢੀ ਗਈ ਯਾਤਰਾ

ਪ੍ਰਭੂ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪੂਜਤ ਅਕਸ਼ਤ ਕਲਸ਼ ਦੀ ਕੱਢੀ ਗਈ ਯਾਤਰਾ।

ਫਿਰੋਜ਼ਪੁਰ/ਤਲਵੰਡੀ ਭਾਈ 02 ਜਨਵਰੀ 2024 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:-

ਪ੍ਰਭੂ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪੂਜਤ ਅਕਸ਼ਤ ਕਲਸ਼ ਦੀ ਯਾਤਰਾ ਗਊ ਮਾਤਾ ਸਮਾਧੀ ਮੰਦਰ ਤੋਂ ਕੱਢੀ ਗਈ ਇਹ ਯਾਤਰਾ ਬੈਂਕ ਵਾਲੀ ਗਲੀ ,ਪੁਰਾਣੀ ਦਾਣਾ ਮੰਡੀ ,ਮੇਨ ਬਾਜ਼ਾਰ ,ਨਗਰ ਕੌਂਸਲ ਤੋਂ ਹੁੰਦੀ ਹੋਈ ਸਭ ਤਹਿਸੀਲ ਤੋਂ ਹੁੰਦੀ ਹੋਈ ਗਊ ਮਾਤਾ ਸਮਾਧੀ ਮੰਦਰ ਵਿੱਚ ਸਮਾਪਤ ਹੋਈ ਇਸ ਕਲਸ਼ ਯਾਤਰਾ ਦਾ ਲੋਕਾਂ ਵਿੱਚ ਬਹੁਤ ਉਤਸਾਹ ਸੀ ਸਾਰੇ ਹੀ ਰਾਮ ਭਗਤਾਂ ਨੇ ਸ੍ਰੀ ਰਾਮ ਭਜਨ ਗਾ ਕੇ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਯਾਤਰਾ ਵਿੱਚ ਸ੍ਰੀ ਰਾਮ ਭਗਤਾਂ ਤੋਂ ਇਲਾਵਾ ਤਲਵੰਡੀ ਭਾਈ ਦੇ ਸ਼ਹਿਰ ਨਿਵਾਸੀ , ਰਮਾਇਨ ਪ੍ਰਚਾਰਕ ਮੰਡਲ, ਦੁਰਗਾ ਭਜਨ ਮੰਡਲੀ, ਜਗਦੰਬਾ ਭਜਨ ਮੰਡਲੀ , ਨੀਲ ਕੰਠ ਸੇਵਾ ਸੰਮਤੀ , ਰਾਧਾ ਗੋਧਾਮ , ਸ਼ਿਵ ਸ਼ਕਤੀ ਯੂਥ ਕਲੱਬ ,ਆੜਤੀ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ ,ਸੈਲਰ ਐਸੋਸੀਏਸ਼ਨ , ਸ਼੍ਰੀ ਰਾਧਾ ਗੋ ਧਾਮ, ਵੱਲੋਂ ਪ੍ਰਭੂ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਪੂਜਤ ਅਕਸ਼ਤ ਕਲਸ਼ ਯਾਤਰਾ ਵਿੱਚ ਸ਼ਾਮਿਲ ਹੋਏ ਜੀ.ਐਸ. ਅਨਮੋਲ ,ਰੋਸ਼ਨ ਲਾਲ ਬਜਾਜ, ਸੁਰਿੰਦਰ ਨਰੂਲਾ , ਸ਼ਾਮ ਸੁੰਦਰ ਬਾਂਸਲ ਤੇ ਸਤਪਾਲ ਬੰਸਲ ਦਵਿੰਦਰ ਗੁਪਤਾ, ਪਵਨ ਕੁਮਾਰ ਗੋਇਲ ,ਸੰਜੀਵ ਢੀਂਗੜਾ, ਯਸਪਾਲ ਬਾਂਸਲ ,ਨਵਦੀਪ ਬਜਾਜ , ਰਾਜ ਕੁਮਾਰ (ਰਾਜੂ ), ਅੰਮ੍ਰਿਤ ਲਾਲ ਬਾਂਸਲ,ਅੰਮ੍ਰਿਤ ਲਾਲ ਛਾਬੜਾ, ਡਾ. ਬੀ. ਐਲ. ਪਸਰੀਚਾ,ਵਿਕਰਮ ਗੁਪਤਾ , ਭੂਸ਼ਣ ਗੁਪਤਾ, ਨਵੀਨ ਮਿੱਤਲ, ਆਚਲ ਗੁਲਾਟੀ ,ਸੋਨੂ ਨਰੂਲਾ, ਡਾਕਟਰ ਓਪੀ ਸੇਠੀ, ਧਰਮਵੀਰ( ਜੂਲੀ ), ਬਲਦੇਵ ਰਾਜ ( ਵਿਕੀ ), ਜਗਦੀਸ਼ ਪਾਲ ਗੋਇਲ , ਦੇਵਕੀ ਨੰਦਨ, ਸਮੀਰ ਗੋਇਲ , ਦੀਪਕ ਤਾਇਲ, ਗੁਲਸ਼ਨ ਮਿੱਤਲ , ਚਮਨ ਲਾਲ ਗਰਗ (ਮਿਠਾ) , ਜੋਲੀ ਕਾਮਰੇਡ ,ਸੰਦੀਪ ਸੋਡੀ ,ਸੇਵਕ ਗੋਇਲ, ਸੁਰੇਖਾ ਬਾਂਸਲ ,ਸੰਤੋਸ਼ ਸ਼ਰਮਾ, ਸੋਨੀਆ ਬਾਂਸਲ, ਰਸਮੀ ਗਰਗ ਆਦਿ ਪੂਜਤ ਅਕਸ਼ਤ ਕਾਲਸ ਯਾਤਰਾ ਵਿੱਚ ਸ਼ਾਮਿਲ ਹੋਏ |
ਜੀ. ਐਸ.ਅਨਮੋਲ ਤੇ ਰੋਸ਼ਨ ਲਾਲ ਬਜਾਜ ਨੇ ਦੱਸਿਆ ਪੂਜਤ ਅਕਸ਼ਤ ਕਲਸ਼ ਯਾਤਰਾ ਤੋਂ ਬਾਅਦ ਪੂਜਿਤ ਅਕਸ਼ਤ ਕਲਸ਼ ਨੂੰ ਗਊ ਮਾਤਾ ਸਮਾਧੀ ਮੰਦਰ ਵਿੱਚ ਸਥਾਪਿਤ ਕਰ ਦਿੱਤਾ ਗਿਆ ਹੈ, ਉਹਨਾਂ ਕਿਹਾ ਕਿ ਮੰਦਰ ਵਿੱਚ ਪੂਜਿਤ ਅਕਸ਼ਤ ਕਲਸ਼ ਦੀ ਪੂਜਾ ਸਵੇਰ, ਸ਼ਾਮ ਹਰ ਦਿਨ ਕੀਤੀ ਜਾਵੇਗੀ ਅਤੇ ਉਹਨਾਂ ਕਿਹਾ 15 ਜਨਵਰੀ 2024 ਤੱਕ ਪੂਜਿਤ ਅਕਸ਼ਤ, ਨਿਮੰਤਰਨ ਪੱਤਰ , ਸ੍ਰੀ ਆਯੋਧਿਆ ਜੀ ਦਾ ਚਿੱਤਰ ਤਲਵੰਡੀ ਭਾਈ ਦੇ ਹਰ ਘਰ ਹਰ ਦੁਕਾਨ ਤੇ ਵੰਡ ਦਿੱਤੇ ਜਾਣਗੇ। ਉਨਾਂ ਨੇ ਤਲਵੰਡੀ ਭਾਈ ਦੇ ਸ਼ਹਿਰ ਨਿਵਾਸੀਆਂ ਅਤੇ ਹਰ ਸੰਸਥਾ ਤੇ ਰਾਮ ਭਗਤਾਂ ਦਾ ਧੰਨਵਾਦ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਨਵੇਂ ਸਾਲ ਦੇ ਆਗਮਨ ਤੇ ਅਗਰਵਾਲ ਪਰੀਸ਼ਦ ਵੱਲੋਂ ਸ੍ਰੀ ਰਮਾਇਣ ਜੀ ਦਾ ਪਾਠ ਕਰਵਾਇਆ ਗਿਆ

Tue Jan 2 , 2024
ਨਵੇਂ ਸਾਲ ਦੇ ਆਗਮਨ ਤੇ ਅਗਰਵਾਲ ਪਰੀਸ਼ਦ ਵੱਲੋਂ ਸ੍ਰੀ ਰਮਾਇਣ ਜੀ ਦਾ ਪਾਠ ਕਰਵਾਇਆ ਗਿਆ। ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਅਤੇ ਉਹਨਾਂ ਦੇ ਸਾਥੀਆਂ ਨੇ ਭਜਨ ਗਾਇਨ ਕਰਕੇ ਸਭ ਨੂੰ ਨੱਚਣ ਲਈ ਮਜਬੂਰ ਕੀਤਾ। ਫਿਰੋਜਪੁਰ 02 ਜਨਵਰੀ 2024 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਨਵੇ ਸਾਲ ਦੇ ਆਗਮਨ […]

You May Like

advertisement