ਸ੍ਰੀ ਰਾਧਾ ਕ੍ਰਿਸ਼ਨ ਮੰਦਰ ਹਨੁਮਾਨ ਧਾਮ ਫਿਰੋਜਪੁਰ ਦਾ ਸ੍ਰੀ ਮਨੋਜ ਬਾਂਗਾ ਜੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਬਣਾਏ ਜਾਣ ਉੱਤੇ ਗਾਂਧੀ ਨਗਰ ਬਸਤੀ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ

ਸ੍ਰੀ ਰਾਧਾ ਕ੍ਰਿਸ਼ਨ ਮੰਦਰ ਹਨੁਮਾਨ ਧਾਮ ਫਿਰੋਜਪੁਰ ਦਾ ਸ੍ਰੀ ਮਨੋਜ ਬਾਂਗਾ ਜੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਬਣਾਏ ਜਾਣ ਉੱਤੇ ਗਾਂਧੀ ਨਗਰ ਬਸਤੀ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ।

ਫਿਰੋਜਪੁਰ 31 ਦਸੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸ੍ਰੀ ਰਾਧਾ ਕ੍ਰਿਸ਼ਨ ਮੰਦਰ ਹਨੁਮਾਨ ਧਾਮ ਮਾਲ ਰੋਡ ਫਿਰੋਜਪੁਰ ਸ਼ਹਿਰ ਦੀ ਪ੍ਰਬੰਧਕ ਕਮੇਟੀ ਅਤੇ ਗਾਂਧੀ ਨਗਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ। ਸ੍ਰੀ ਵਿਜੇ ਰਾਣਾ (ਬਾਬਾ ਜੀ) ਗੱਦੀ ਨਸ਼ੀਨ ਬਾਬਾ ਬਾਲਕ ਨਾਥ ਗਾਂਧੀ ਨਗਰ ਨੇ ਦੱਸਿਆ ਕਿ ਅਨੁਰਾਗ ਏਰੀ ਦੀ ਜਗ੍ਹਾ ਤੇ ਮਨੋਜ ਬਾਂਗਾ ਜੀ ਨੂੰ ਪ੍ਰਧਾਨ ਬਣਾਏ ਜਾਣ ਤੇ ਗਾਂਧੀ ਨਗਰ ਵਾਸੀਆਂ ਨੇ ਖੁਸ਼ੀ ਵਿੱਚ ਫੁੱਲ ਮਾਲਾ ਪਹਿਨਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਬਾਬਾ ਜੀ ਦੇ ਨਾਲ ਬਿੱਟਾ ਨੰਦਾ ਮੋਂਟੂ ਬਜਾਜ ਨੀਟਾ ਚੋਪੜਾ ਤਰਸੇਮ ਸ਼ਰਮਾ ਰਮੇਸ਼ ਭੱਟੀ ਸ਼ਾਮਾਂ ਚੌਹਾਨ ਵਿਨੋਦ ਨੰਦਾ ਨੰਨੂ ਖੁਰਾਨਾ ਰੂਪ ਲਾਲ ਮਨਜੀਤ ਸਿੰਘ ਪਰਵੀਨ ਸੁਰਿੰਦਰ ਦਵਿੰਦਰ ਬਜਾਜ ਮੁਲਖਰਾਜ ਕਪੂਰ ਅਤੇ ਬੋਬੀ ਖੁਰਾਨਾ ਨੇ ਨਵਨਿਯੁਕਤ ਪ੍ਰਧਾਨ ਮਨੋਜ ਬਾਂਗਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈਆਂ ਦਿੱਤੀਆਂ। ਅਤੇ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੰਦਰ ਦੀ ਤਰੱਕੀ ਲਈ ਕੰਮ ਕਰਾਂਗੇ। ਸ੍ਰੀ ਮਨੋਜ ਬਾਂਗਾ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਅਤੇ ਵਾਦਾ ਕੀਤਾ ਕਿ ਮੈਂ ਮੰਦਰ ਦੀ ਤਰੱਕੀ ਲਈ ਮੰਦਰ ਕਮੇਟੀ ਅਤੇ ਫਿਰੋਜ਼ਪੁਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਦੀ ਭਲਾਈ ਲਈ ਤਨ ਮਨ ਧਨ ਨਾਲ ਕੰਮ ਕਰਾਂਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

यातायात पुलिस व स्थानीय थाना पुलिस द्वारा नववर्ष के अवसर पर ड्रंक एंड ड्राइव व हुड़दंग करने वालों के विरूद्ध वृहद स्तर पर चलाया जा रहा चेकिंग अभियान

Mon Jan 1 , 2024
यातायात पुलिस व स्थानीय थाना पुलिस द्वारा नववर्ष के अवसर पर ड्रंक एंड ड्राइव व हुड़दंग करने वालों के विरूद्ध वृहद स्तर पर चलाया जा रहा चेकिंग अभियान दीपक शर्मा (संवाददाता) बरेली : वरिष्ठ पुलिस अधीक्षक जनपद बरेली महोदय के निर्देशन में पुलिस अधीक्षक नगर व पुलिस अधीक्षक यातायात, बरेली […]

You May Like

advertisement