ਰੋਟਰੀ ਦੇ ਸੰਸਥਾਪਕ ਪਾਲ ਹੈਰਿਸ ਦੇ ਜਨਮਦਿਨ ਮੌਕੇ ਵਿਸ਼ੇਸ਼ ਬੱਚਿਆਂ ਨੂੰ ਦਿੱਤਾ ਵਿਸ਼ੇਸ਼ ਤੋਹਫ਼ਾ

ਫ਼ਿਰੋਜ਼ਪੁਰ 20 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਫਿਰੋਜਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕੱਲਬ ਫਿਰੋਜਪੁਰ ਕੈਂਟ ਵੱਲੋਂ ਪ੍ਰਧਾਨ ਕਮਲ ਸ਼ਰਮਾ, ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ , ਵਿਪੁੱਲ ਨਾਰੰਗ ਅਤੇ ਸੱਕਤਰ ਗੁਲਸ਼ਨ ਸਚਦੇਵਾ ਦੀ ਅਗਵਾਈ ਵਿੱਚ ਸਮਾਜ ਸੇਵਾ ਦੇ ਕੰਮ ਲਗਾਤਾਰ ਜਾਰੀ ਹਨ । ਅੱਜ ਇਸ ਲੜੀ ਵਿੱਚ ਕੱਲਬ ਨੇ ਅਮਿੱਤ ਫਾਉਡੇਸ਼ਨ ਫਿਰੋਜਪੁਰ ਨਾਲ ਮਿਲਕੇ ਰੋਟਰੀ ਦੇ ਸੰਸਥਾਪਕ ਪਾਲ ਹੈਰਿਸ ਦੇ ਜਨਮ ਦਿਨ ਮੌਕੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੋਹਫ਼ਾ ਦੇ ਕੇ ਮਨਾਇਆ। ਪ੍ਰੋਜੈਕਟ ਇੰਨਚਾਰਜ ਵਿਪੁੱਲ ਨਾਰੰਗ, ਮੌੰਟੂ ਸ਼ਰਮਾ, ਰੋਹਿਤ ਕੱਕੜ ਨੇ ਦੱਸਿਆ ਕਿ ਅੱਜ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਸਕੂਲ ਵਿੱਚ ਕੱਲਬ ਵੱਲੋਂ ਰੈਫਰੀਜੀਰੇਟਰ ਗਿਫਟ ਕੀਤਾ ਗਿਆ, ਫਾਉਂਡੇਸ਼ਨ ਦੇ ਧਿਆਨ ਵਿੱਚ ਆਇਆ ਕਿ ਇਸ ਵਿਸ਼ੇਸ਼ ਸਕੂਲ ਵਿੱਚ ਬੱਚਿਆਂ ਲਈ ਦੁੱਧ, ਫਲਾਂ ਆਦਿ ਨੂੰ ਗਰਮੀ ਦੇ ਮੌਸਮ ਵਿੱਚ ਸੰਭਾਲ਼ਣ ਲਈ ਮੁਸ਼ਕਿਲ ਆ ਰਹੀ ਸੀ, ਸੋ ਇਹ ਸੇਵਾ ਅੱਜ ਪਾਲ ਹੈਰਿਸ ਜੀ ਦੇ ਜਨਮਦਿਨ ਮੌਕੇ ਕੀਤੀ ਗਈ । ਇਸ ਮੌਕੇ ਬਲਦੇਵ ਸਲੂਜਾ, ਸਕੂਲ ਸਟਾਫ਼ ਕੁਲਦੀਪ ਕੌਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अयोध्या : मकर संक्रांति 2024 को रामलला होगे गर्भगृह में विराजितवास्तुशास्त्रियों की टीम ने दिया सुझाव

Wed Apr 20 , 2022
अयोध्या:———मकर संक्रांति 2024 को रामलला होगे गर्भगृह में विराजितवास्तुशास्त्रियों की टीम ने दिया सुझावमंदिर निर्माण समिति ने की समीक्षामनोज तिवारी ब्यूरो रिपोर्ट अयोध्याअयोध्या। मंदिर निर्माण समिति की दो दिवसीय बैठक भी सोमवार को शुरू हो गई है। समिति के अध्यक्ष नृपेंद्र मिश्र मंदिर निर्माण की समीक्षा करने पहुंचे हैं। उधर […]

You May Like

Breaking News

advertisement