ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਫਿਰੋਜ਼ਪੁਰ ਦੀ ਨਾਮਵਾਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੁਆਰਾ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਦੇ ਬਾਹਰ ਲਗਾਏ ਫਲਦਾਰ ਪੌਦੇ

ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਫਿਰੋਜ਼ਪੁਰ ਦੀ ਨਾਮਵਾਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੁਆਰਾ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਦੇ ਬਾਹਰ ਲਗਾਏ ਫਲਦਾਰ ਪੌਦੇ।

ਫਿਰੋਜ਼ਪੁਰ 24 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਵਧ ਰਹੀ ਜਨਸੰਖਿਆ ਨਾਲ ਵਧ ਰਹੇ ਯਾਤਾਯਾਤ ਦੇ ਸਾਧਨਾਂ ਨਾਲ ਅੱਜ ਵਾਤਾਵਰਣ ਪੁਰੀ ਤਰ੍ਹਾਂ ਪ੍ਰਭਾਵਿਤ ਹੋ ਚੁਕਾ ਹੈ। ਜਿਸ ਸਾਭ ਸਭਾਲ ਦੇ ਮੰਤਵ ਨਾਲ ਫਿਰੋਜ਼ਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੁਆਰਾ ਸਥਾਨਕ ਦਾਣਾ ਮੰਡੀ ਫਿਰੋਜ਼ਪੁਰ ਸਹਿਰ ਦੇ ਬਾਹਰ ਫਲਦਾਰ ਪੌਦੇ ਲਗਾਏ ਗਏ।
ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਪ੍ਰਧਾਨ ਰੋਟੇਰੀਅਨ ਗੋਪਾਲ ਸਿਗਲਾ ਨੇ ਦਸਿਆ ਕੀ ਅੱਜ ਸਿਰਫ ਜਾਮੂਨ ਦੇ ਰੁੱਖ ਹੀ ਲਗਾਏ ਹਨ ਤਾਂ ਜੋ ਕੀ ਮੰਡੀ ਵਿਚ ਕੰਮ ਕਰਨ ਵਾਲੀ ਲੇਬਰ ਇਸ ਦੀ ਛਾ ਦੇ ਨਾਲ ਨਾਲ ਫਲ ਵੀ ਖਾ ਸਕਣ।
ਇਸ ਮੋਕੇ ਕਲੱਬ ਦੇ ਕੈਸ਼ਿਅਰ ਵਿਜੇ ਮੌਗਾ ਤੋ ਇਲਾਵਾ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਓੁਪ ਪ੍ਰਧਾਨ ਵਿਕਾਸ ਬਜਾਜ ਨਿਰਮਲ ਮੌਗਾ ਸੰਦੀਪ ਅਗਰਵਾਲ ਰਕੇਸ਼ ਮੰਨਚਦਾ ਵਿਪਨ ਅਰੋੜਾ੍ ਰਾਜੀਵ ਸ਼ਰਮਾ ਸੁਖਵਿੰਦਰ ਸਿੰਘ (ਪਰੈਟੀ) ਆਦਿ ਮੈਂਬਰ ਮੋਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मानव सेवा और अपने कर्म से धर्म की रक्षा करना ही सनातन है : महंत राजेंद्र पुरी

Mon Jul 24 , 2023
मानव सेवा और अपने कर्म से धर्म की रक्षा करना ही सनातन है : महंत राजेंद्र पुरी। हरियाणा संपादक – वैद्य पण्डित प्रमोद कौशिक।दूरभाष – 9416191877 हिंदुत्व और सनातन का संपूर्ण ज्ञान जरूरी है : महंत राजेंद्र पुरी। कुरुक्षेत्र, 24 जुलाई : जग ज्योति दरबार के महंत राजेंद्र पुरी ने […]

You May Like

Breaking News

advertisement