ਭਾਰਤ ਵਿਕਾਸ ਪ੍ਰੀਸ਼ਦ ਤਲਵੰਡੀ ਭਾਈ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਥਾਪਨਾ ਦਿਵਸ ਮੋਕੇ ਡਾ.ਸੂਰਜ ਪ੍ਕਾਸ ਨੂੰ ਯਾਦ ਕਰਦੇ ਹੋਏ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਵੰਡੇ 500 ਤੋ ਵੱਧ ਪੋਦੇ

ਫਿਰੋਜਪੁਰ,ਤਲਵੰਡੀ ਭਾਈ {13 ਜੁਲਾਈ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:=

ਭਾਰਤ ਵਿਕਾਸ ਪ੍ਰੀਸ਼ਦ ਸਥਾਪਨਾ ਦਿਵਸ ਮੋਕੇ ਡਾ.ਸੂਰਜ ਪ੍ਕਾਸ ਜੀ ਨੂੰ ਯਾਦ ਕਰਦੇ ਹੋਏ ਵੰਡੇ 500 ਤੋ ਵੱਧ ਪੋਦੇ , ਪੈਟਰਨ ਅਤੇ ਸਟੇਟ ਅਡਵਾਈਜਰ ਡਾ: ਬੀ. ਐਲ. ਪਸਰੀਚਾ ਨੇ ਭਾਰਤ ਵਿਕਾਸ ਪ੍ਰੀਸ਼ਦ ਸਥਾਪਨਾ ਦਿਵਸ ਮੋਕੇ ਡਾ.ਸੂਰਜ ਪ੍ਕਾਸ ਜੀ ਨੇ ਭਾਰਤ ਵਿਕਾਸ ਪ੍ਰੀਸ਼ਦ ਦੀ ਸਥਾਪਨਾ 10 ਜੁਲਾਈ 1963 ਨੂੰ ਕੀਤੀ , ਉਹਨਾ ਕਿਹਾ ਸਥਾਪਨਾ ਦਿਵਸ ਮੋਕੇ ਆਪਾਂ ਸਾਰੇ ਰਲ ਮਿਲ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ , ਵੱਧ ਤੋ ਵੱਧ ਪੌਦੇ ਲਗਾਉਣ ਦਾ ਜੋ ਕਾਰਜ ਅਰੰਬ ਕੀਤਾ ਹੋਇਆ ਹੈ ਜਿਸ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਵੱਲੋ ਸਥਾਨਕ ਗੁਰਦਵਾਰਾ ਬਾਬਾ ਹਰੀ ਦਾਸ ਤਪ ਸਥਾਨ ਵਿਚ ਛੇਵੀ ਲੜੀ ਵਿਚ 500 ਤੋ ਵੱਧ ਹੋਰ ਛਾਂਦਾਰ,ਫਲਦਾਰ,ਅਤੇ ਹੋਰ ਕਈ ਤਰਾ ਦੇ ਦਰਖਤ ਵੰਡ ਕੇ ਪੋਦੇ ਲਗਾਉਣ ਅਤੇ ਉਹਨਾ ਦੀ ਪਾਲਣਾ ਕਰਨ ਲਈ ਪ੍ਰੇਰਤ ਕੀਤਾ ਗਿਆ ਜਿਨਾ ਨੂੰ ਬੂਟੇ ਦਿੱਤੇ ਗਏ ਉਨ੍ਹਾਂ ਵਿਚ ਤਲਵੰਡੀ ਭਾਈ ਦੇ ਆਮ ਲੋਕ ,ਸਮਸਾਨ ਘਾਟ, ਗੁਰਦਵਾਰਾ ਬਾਬਾ ਹਰੀ ਦਾਸ ਤਪ ਸਥਾਨ ਤਲਵੰਡੀ ਭਾਈ ਆਦਿ ਨੂੰ ਪੌਦੇ ਵੰਡੇ ਗਏ ਉਨ੍ਹਾਂ ਕਿਹਾ ,ਇਨ੍ਹਾਂ ਬੂਟਿਆਂ ਦੀ ਦੇਖਭਾਲ ਵੀ ਕਰਨੀ ਐਂ ਤਾਂ ਜੋ ਆਪਣੇ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਬਨਾਇਆ ਜਾ ਸਕੇ
ਦਰਖਤਾਂ ਦੇ ਵੰਡ ਵਿਚ
ਜੀ.ਐੱਸ.ਅਨਮੋਲ ਸੈਕਟਰੀ ਭਾਰਤ ਵਿਕਾਸ ਪਰਿਸ਼ਦ, ਸੁਰਿੰਦਰ ਕੁਮਾਰ ਨਰੂਲਾ ਵਾਇਸ ਪ੍ਧਾਨ, ਮੁਖਤਿਆਰ ਸਿੰਘ ਭੁਪਿੰਦਰ ਸਿੰਘ ਕਲਸੀ, ਬਲਦੇਵ ਸਿੰਘ ਸਾਬਕਾ ਐਮ ਸੀ,ਗਗਨ ਕਲਸੀ, ਸੁਖਦੀਪ ਸਿੰਘ, ਬੂਟਾ ਸਿੰਘ,ਜਗਰੂਪ ਸਿੰਘ ਗੋਰਾ ਸਿੰਘ ਗੁਰਵਿੰਦਰ ਸਿੰਘ, ਮੋਹਨ ਸਿੰਘ ਰਵਿੰਦਰ ਸਿੰਘ ਕੁਲਜਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੰਗਾਲੀ ਕਦੀਮ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ</em>

Wed Jul 13 , 2022
ਫਿਰੋਜ਼ਪੁਰ 13 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:= ਸਿਵਲ ਸਰਜਨ ਡਾਕਟਰ ਰਜਿੰਦਰ ਅਰੋੜਾ ਫਿਰੋਜ਼ਪੁਰ ਅਤੇ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ ਡਾਕਟਰ ਵਨੀਤਾ ਭੁੱਲਰ ਜੀ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਯੁਵਰਾਜ ਨਾਰੰਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਚੰਗਾਲੀ ਕਦੀਮ ਅਧੀਨ ਆਉਂਦੇ ਪਿੰਡ ਚੰਗਾਲੀ ਕਦੀਮ ਵਿਖੇ ਨੈਸ਼ਨਲ ਡੇਂਗੂ ਡੇ ਮਨਾਇਆ ਗਿਆ ਜਿਸ ਵਿਚ ਰਮਨਦੀਪ […]

You May Like

Breaking News

advertisement