ਵਿਸ਼ਵ ਏਡਜ ਦਿਵਸ ਦੇ ਸੰਬੰਧ ਵਿੱਚ ਵੱਖ ਵੱਖ ਮੁਕਾਬਲੇ ਆਯੋਜਿਤ ਕੀਤੇ

ਵਿਸ਼ਵ ਏਡਜ ਦਿਵਸ ਦੇ ਸੰਬੰਧ ਵਿੱਚ ਵੱਖ ਵੱਖ ਮੁਕਾਬਲੇ ਆਯੋਜਿਤ ਕੀਤੇ

ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਵਿੱਦਿਆਰਥੀਆ ਨੂੰ ਏੇਡਜ ਪ੍ਰਤੀ ਕੀਤਾ ਜਾਗਰੂਕ

ਫਿਰੋਜਪੁਰ 01 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਐਸ ਸੀ ਰਹੀ ਆਰ ਟੀ ਪੰਜਾਬ, ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ,ਸਹਾਇਕ ਨਿਰਦੇਸ਼ਕ ( ਯੁਵਕ ਮਾਮਲੇ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ ਸਿੱਖਿਆ) ਫਿਰੋਜਪੁਰ ਕਵਲਜੀਤ ਸਿੰਘ ਹਮਜਾ , ਉਪ ਜਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਦੀਆ ਸਿੱਖਿਆ ਸੰਸਥਾਵਾਂ ਵਿੱਚ ਅੱਜ ਏਡਜ ਦਿਵਸ 1 ਦਿਸੰਬਰ ਦੇ ਸੰਬੰਧ ਵਿੱਚ ਵੱਖ ਵੱਖ ਮੁਕਾਬਲੇ ਆਯੋਜਿਤ ਕਰਕੇ ਵਿਦਿਆਰਥੀਆ ਨੂੰ ਏਡਜ ਵਰਗੀ ਮਾਰੂ ਬਿਮਾਰੀ ਬਾਰੇ ਜਾਗਰੂਕ ਕੀਤਾ। ਸਕੂਲ ਮੁਖੀਆ , ਡੀ ਐਮ ਵਿਗਿਆਨ ਉਮੇਸ਼ ਕੁਮਾਰ ਸਟੇਟ ਅਵਾਰਡੀ ਅਤੇ ਕੋਆਰਡੀਨੇਟਰ ਕਮਲ ਸ਼ਰਮਾ ਦੀ ਦੇਖ ਰੇਖ ਵਿੱਚ ਵੱਖ ਵੱਖ ਸਕੂਲਾਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ, ਸਲੋਗਨ ਮੁਕਾਬਲੇ , ਭਾਸ਼ਨ ਮੁਕਾਬਲੇ , ਏਡਜ ਚਿੰਨ੍ਹ ਅਤੇ ਰੈਲੀ ਆਦਿ ਦਾ ਆਯੋਜਨ ਕੀਤਾ ਗਿਆ ਉਹਨਾ ਦੱਸਿਆ ਕਿ ਅੱਜ ਲੌੜ ਹੈ ਕਿ ਕਿਸ਼ੋਰਾਂ ਨੂੰ ਇਸ ਬਾਰੇ ਵਿਸਥਾਰਪੂਰਣ ਦੱਸਿਆ ਜਾਵੇ , ਕਿਸ਼ੋਰਾ ਦੀ ਊਰਜਾ ਨੂੰ ਸਹੀ ਸੇਧ ਦੇਣ ਦੀ ਲੋੜ ਹੈ ਅਤੇ ਇਸ ਨੂੰ ਸਰਜਨਾਤਮਕ ਕੰਮਾਂ , ਖੇਡਾਂ ਆਦਿ ਵਿੱਚ ਲਗਾਇਆ ਜਾਣਾ ਚਾਹੀਦਾ ਹੈ। ਏਡਜ ਦਿਵਸ ਸਸਸਸ ਖਾਈ, ਸਸਸਸ ਸ਼ੇਰ ਖਾਂ, ਗਰਲਜ ਸਕੂਲ ਜ਼ੀਰਾ , ਗਰਲਜ ਸਕੂਲ ਫਿਰੋਜਪੁਰ , ਸਸਸਸਸ ਮੱਲਾ ਵਾਲਾ ਖਾਸ, ਸ਼ਕੂਰ, ਸਸਸਸ ਮਾਨਾ ਸਿੰਘ ਵਾਲਾ , ਸਸਸਸ ਗੱਟੀ ਰਾਜੋ ਕੇ, ਸ ਹ ਸ ਬਸਤੀ ਬੇਲਾ ਸਿੰਘ, ਰਹਿਮੇ ਕੇ ਉਤਾੜ, ਸੁਲਹਾਣੀ, ਲਹਿਰਾ ਰੋਹੀ, ਸਸਸ ਸਾਂਦੇ ਹਾਸ਼ਮ, ਗੁੰਦੜ ਢੰਡੀ, ਸੈਦੇ ਕੇ ਨੋਲ, ਲੱਖੋ ਕੇ ਬਹਿਰਾਮ, ਸ ਸ ਸ ਸ ਲੜਕੇ ਮਮਦੋਟ, ਸਸਸਸ ਮੁੱਦਕੀ, ਸਸਸਸ ਲੜਕੇ ਤਲਵੰਡੀ ਭਾਈ, ਸਸਸਸ ਲੜਕੇ ਜ਼ੀਰਾ , ਸ ਹ ਸ ਨਿਜ਼ਾਮ ਵਾਲਾ , ਸ ਹ ਸ ਪਿੰਡੀ, ਸ ਹ ਸ ਕੋਟ ਕਰੋੜ , ਜਲੋ ਕੇ , ਸ ਹ ਸ ਪੱਲਾ ਮੇਘਾਂ , ਸ ਹ ਸ ਮਿਸ਼ਰੀ ਵਾਲਾ, ਸਨੇਰ , ਗਰਲਜ ਸਕੂਲ ਮਮਦੋਟ, ਸ ਹ ਸ ਕਰਮੂਵਾਲਾ , ਸੇਖਵਾ , ਰਹੀਮੇ ਕੇ ਉਤਾੜ , ਮਲੂਵਾਲਾਈਏ ਵਾਲਾ, ਰਾਓ ਕੇ ਹਿਠਾੜ, ਸ ਹ ਸ ਸਾਇਆ ਵਾਲਾ, ਸ ਹ ਸ ਪਿਆਰੇਆਣਾ, ਰੁਕਣੇ ਵਾਲਾ , ਰਟੋਲ ਰੋਹੀ, ਮਨਸੂਰਦਾਵਾ ਅਤੇ ਸਸਸਸ ਬੱਗੇ ਕੇ ਪਿੱਪਲ਼ ਆਦਿ ਸਕੂਲਾਂ ਵਿੱਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਪ੍ਰਿੰਸੀਪਲ , ਮੁੱਖ ਅਧਿਆਪਕਾ , ਸਾਇੰਸ ਅਧਿਆਪਕਾ , ਨੋਡਲ ਅਧਿਆਪਕਾ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰੀ ਸਟਾਫ਼ ਚੋ ਲਵਦੀਪ ਸਿੰਘ, ਸੁਖਚੈਨ ਸਿੰਘ ਅਤੇ ਦਿਨੇਸ਼ ਆਦਿ ਨੇ ਆਪਣਾ ਸਹਿਯੋਗ ਦਿੱਤਾ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>उत्तर रेलवे ने एक दिन में सर्वाधिक 30.92 करोड़ रुपये मूल्य की स्क्रैप बिक्री कर रिकॉर्ड बनाया</em>

Fri Dec 2 , 2022
उत्तर रेलवे ने एक दिन में सर्वाधिक 30.92 करोड़ रुपये मूल्य की स्क्रैप बिक्री कर रिकॉर्ड बनाया वित्तीय वर्ष 2022-23 में 365.37 करोड़ रुपये मूल्य की सर्वाधिक बिक्री कर समस्त क्षेत्रिय रेलों/ उपक्रमों पर प्रथम स्थान हासिल किया यह पिछले वर्ष के अनुपातिक लक्ष्य 283 करोड़ रुपये से 29.11% अधिक […]

You May Like

Breaking News

advertisement