ਹਾਂ ਹਾਂ ਬੀ ਹੈਪੀ ਗਰੁੱਪ ਯੋਗ ਤੇ ਸਾਈਕਲਿੰਗ ਵਿੰਗ ਵੱਲੋਂ ਬ੍ਰਹਮਾਕੁਮਾਰੀ ਸਮਾਜ ਨਾਲ ਮਿਲ ਕੇ ਬਾਗੀ ਪਾਰਕ ਵਿਖੇ ਧਰਤੀ ਦਿਵਸ ਮਨਾਇਆ ਗਿਆ:ਦੇਵਰਾਜ ਖੁੱਲਰ

ਫਿਰੋਜ਼ਪੁਰ 22 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਹਾ ਹਾ ਬੀ ਹੈਪੀ ਗਰੁੱਪ, ਯੋਗ ਤੇ ਸਾਇਕਲਿੰਗ ਵਿੰਗ ਵਲੋਂ, ਬ੍ਰਹਮਕੁਮਾਰੀ ਸਮਾਜ ਨਾਲ ਮਿਲ ਕੇ, ਬਾਗੀ ਪਾਰਕ, ਨੇੜੇ ਚੋਕ ਨਾਮਦੇਵ, ਫਿਰੋਜਪੁਰ ਸ਼ਹਿਰ ਵਿਖੇ, ਧਰਤੀ ਦਿਵਸ ਮਨਾਇਆ ਗਿਆ, ਬ੍ਰਹਮਕੁਮਾਰੀ ਸਮਾਜ ਦੀ ਫਿਰੋਜਪੁਰ ਸ਼ਾਖਾ, ਮੁੱਖੀ ਸਰਮਿਸ਼ਟਾ ਦੀਦੀ ਜੀ ਵਲੋਂ, ਧਰਤੀ ਮਾਤਾ ਦਾ ਮਹਤੱਵ ਸਮਝਾਂਉਂਦੇ, ਧਰਤੀ ਸੰਭਾਲ ਦੇ ਸਰਲ ਉਪਾਅ, ਸ਼ਾਂਝੇ ਕੀਤੇ, ਵਾਤਾਵਰਨ ਸਵੱਛਤਾ ਮੁਹਿਮ ਤਹਿਤ, ਸਮਾਜਿਕ ਪੋ੍ਤਸਾਸਹਨ ਲਈ, ਨਿਮ ਦੇ ਪੌਦੇ ਲਗਾਏ ਤੇ ਮਾਤਾ ਤੁਲਸੀ ਜੀ ਦੇ ਪੌਦੇ ਵੰਡੇ ਗਏ। ਹਾ ਹਾ ਬੀ ਹੈਪੀ ਗਰੁੱਪ ਦੇ ਕੋਆਰਡੀਨੇਟਰ ਦੇਵ ਰਾਜ ਖੁਲੱਰ ਵਲੋਂ, ਲੋਕਾਂ ਨੂੰ ਉਤਸਾਹਿਤ ਕਰਨ ਲਈ, “ਉਪਦੇਸ਼ ਦੇ ਬਦਲੇ , ਖੁੱਦ ਕਰ ਵਿਖਾਓ” ਦੀ ਨੀਤੀ ਤੇ ਜੋਰ ਦਿੱਤਾ। ਰਾਜੇਸ਼ ਬੇਰੀ ਵਲੋਂ, ਸਮਾਰੋਹ ਦਾ ਸੰਚਾਲਨ ਕੀਤੀ ਗਿਆ। ਹਾ ਹਾ ਬੀ ਹੈਪੀ ਗਰੁੱਪ ਵਲੋਂ, ਸਹਿਯੋਗ ਲਈ ਸੱਭਦਾ ਧੰਨਵਾਦ ਕੀਤਾ। ਸ਼ੀ੍ ਤਿ੍ਲੋਕ ਸਿੰਘ, ਮੋੰਟੀ ਦਾ, ਪੌਦਾ ਲਗਾਊ ਮੁਹਿਮ ਲਈ,ਪੌਦੇ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸ਼ੁਗਰ ਤੇ ਬੀ ਪੀ ਚੈਕਅਪ ਕੈਂਪ ਵੀ ਲਗਾਇਆ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ग्रामोदय इंटर कालेज का दबदबा कायम लहराया परचमसुहानी प्रदेश तो विवेक व नितिन बने जिला टॉपर

Mon Apr 22 , 2024
अयोध्या:——–ग्रामोदय इंटर कालेज का दबदबा कायम लहराया परचमसुहानी प्रदेश तो विवेक व नितिन बने जिला टॉपरमनोज तिवारी ब्यूरो प्रमुख अयोध्याग्रामोदय इंटर कॉलेज रामपुर सरधा के इंटरमीडिएट की छात्रा सुहानी गौड़ ने 500 में से 480 अंक प्राप्त करके प्रदेश के मेरिट लिस्ट में दसवां स्थान प्राप्त कर माता-पिता व विद्यालय […]

You May Like

Breaking News

advertisement