ਵੱਖ—ਵੱਖ ਅਦਾਰਿਆਂ ਵਿਚ ਰੋਜ਼ਾਨਾ ਦੀ ਤਰ੍ਹਾਂ ਅੱਜ ਸਵਾਮੀ ਦਯਾਨੰਦ ਜੀ ਸਰਸਵਤੀ ਜੀ ਦੀ 200 ਸਾਲਾ ਜਯੰਤੀ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਈ ਗਈ—ਪੀ.ਸੀ ਕੁਮਾਰ
ਫਿ਼ਰੋਜ਼ਪੁਰ, 15 ਫਰਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:
ਜਿ਼ਲ੍ਹਾ ਫਿ਼ਰੋਜ਼ਪੁਰ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ, ਸਦਾਵਰਤ ਪੰਚਾਇਤੀ ਇਕ ਅਹਿਮ ਭੂਮਿਕਾ ਸਮਾਜ ਦੀ ਸਿਰਜਨਾ ਤੇ ਸੁਪਰ ਦੇਸ਼ ਦੀ ਏਕਤਾ ਅਖੰਡਤਾ, ਭਾਈਚਾਰਾ ਨੂੰ ਬੜਾਵਾ ਦੇਣ, ਸ਼ਹੀਦਾਂ ਦੇ ਸੂਪਨਿਆਂ ਦਾ ਭਾਰਤ ਬਨਾਉਣ ਲਈ ਜਿਥੇ ਨੌਕਰੀ ਦੌਰਾਨ ਉਥੇ ਸਿਹਤ ਵਿਭਾਗ ਵਿਚੋਂ ਮਾਸ ਮੀਡੀਆ ਅਫਸਰ ਸੇਵਾ ਮੁਕਤ ਹੋਣ ਮਗਰੋਂ ਪੀ.ਸੀ ਕੁਮਾਰ ਸਮਾਜ ਨੂੰ ਮੁਕੰਮਲ ਸੰਪੂਰਨ ਦਿਨ—ਰਾਤ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਅਦਾਰਿਆਂ ਵਿਚ ਵਿਚਰਦੇ ਹੋਏ ਸਵਾਮੀ ਦਯਾਨੰਦ ਜਿਨ੍ਹਾਂ ਦਾ ਮੁਢਲਾ ਨਾਮ ਮੂਲ ਸ਼ੰਕਰ ਜੀ ਜਿਹੇ ਸਮਾਜ ਵਿਚ ਲੋਕੀ ਅੰਧ ਵਿਸਵਾਸ਼ ਲੜਕੀਆਂ ਨੂੰ ਸਕੂਲਾਂ ਵਿਚ ਨਾ ਭੇਜਣ ਜਿਹੀਆਂ ਅਲਾਮਤਾਂ ਨੂੰ ਦੂਰ ਕਰਨਾ ਸਮੇਂ ਦੀ ਲੋੜ ਹੈ।